Tuesday, August 16, 2011

karn ate karjda nizm 2

ਭੇਂਟ ਕਰਦੇ ਹਨ। ਬੁੱਧ ਵੱਲੋਂ ਬ੍ਰਹਿਮਣਵਾਦ ਨੂੰ ਵੱਜੀ ਤਕੜੀ ਸੱਟ ਕਾਰਨ ਬ੍ਰਹਿਮਣ ਖੁਦ ਬੁੱਧ ਦੇ ਭ੍ਰਿਕਸ਼ੂ ਬਣ ਗਏ। ਇੱਕ ਸਾਜਿਸ਼ ਤਹਿਤ ਉਨ੍ਹਾਂ ਬੁੱਧ ਨੂੰ ਵਿਸ਼ਨੂੰ ਦਾ ਨੌਵਾਂ ਅਵਤਾਰ ਐਲਾਨ ਕਰ ਦਿੱਤਾ। ਅੰਦਰੋਂ ਅਤੇ ਬਾਹਰੋਂ ਦੂਹਰੇ ਹਮਲਿਆਂ ਕਾਰਨ ਆਦਿ ਸ਼ੰਕਰਾਚਾਰੀਆ ਦੀ ਅਗਵਾਈ ਹੇਠ ਕੀਤੇ ਕਤਲੇਆਮ ਨੇ ਬੁੱਧ ਧਰਮ ਨੂੰ ਭਾਰਤ 'ਚੋਂ ਬਾਹਰ ਧੱਕ ਦਿੱਤਾ। ਦੋ ਹਜ਼ਾਰ ਸਾਲ ਪਹਿਲਾਂ ਈਸਾ ਮਸੀਹ ਨੇ ਕਿਹਾ ਕਿ ਪ੍ਰਮਾਤਮਾ ਸਭ ਦਾ ਸਾਂਝਾ ਪਿਤਾ ਹੈ ਅਤੇ ਮੈਂ ਉਸ ਦਾ ਆਖਰੀ ਪੈਗੰਬਰ ਹਾਂ। ਉਸ ਨੇ ਕਿਹਾ ਕਿ ਉੱਠ ਸੂਈ ਦੇ ਨੱਕੇ 'ਚੋਂ ਭਾਵੇਂ ਲੰਘ ਜਾਵੇ ਪਰ ਅਮੀਰ ਬੰਦਾ ਸੁਰਗ 'ਚ ਦਾਖਲ ਨਹੀਂ ਹੋ ਸਕਦਾ। ਯੋਰੋਸ਼ਲਮ 'ਚ ਉਸ ਉੱਪਰ ਬਗਾਵਤ ਦਾ ਮੁਕੱਦਮਾ ਚੱਲਿਆ ਅਤੇ ਦੋ ਚੋਰਾਂ ਨਾਲ ਉਸ ਨੂੰ ਸਲੀਬ 'ਤੇ ਲਟਕਾ ਦਿੱਤਾ ਗਿਆ। ਯਸ਼ੂ ਮਸੀਹ ਨੇ ਚੋਰਾਂ ਤੋਂ ਪਹਿਲਾਂ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਇਸਾਈ ਮੱਤ ਦੇ ਸਿਧਾਂਤ ਬਣਾਉਣ ਵਾਲਿਆਂ 'ਚ ਸੇਂਟ ਪਾਲ ਪ੍ਰਮੁੱਖ ਸਨ।

ਧਰਮਾਂ 'ਚੋਂ ਧਰਮਾਂ ਦਾ ਵਿਕਾਸ
ਬਾਈਬਲ 'ਚ ਲਿਖਿਆ ਹੈ ਕਿ ਰੱਬ ਨੇ ਸ੍ਰਿਸ਼ਟੀ ਈਸਾ ਤੋਂ 4004 ਸਾਲ ਪਹਿਲਾਂ ਸਾਜੀ। ਈਸਾ ਤੋਂ ਪੌਣੇ 600 ਸੌ ਸਾਲ ਬਾਅਦ 20 ਅਪਰੈਲ 571 ਈਸਵੀ ਨੂੰ ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹਜ਼ਰਤ ਮੁਹੰਮਦ ਦਾ ਜਨਮ ਹੋਇਆ। ਉਸ ਦਾ ਬਚਪਨ ਬੱਕਰੀਆਂ ਚਾਰਨ 'ਚ ਬਤੀਤ ਹੋਇਆ। 20 ਸਾਲ ਦੀ ਉਮਰ 'ਚ ਉਸ ਨੇ ਮੱਕੇ ਦੀ ਇੱਕ ਅਮੀਰ ਔਰਤ ਵਿਧਵਾ ਖਦੀਜਾ ਕੋਲ ਨੋਕਰੀ ਕਰ ਲਈ ਅਤੇ ਵਪਾਰ ਕਰਨ ਲੱਗਾ। 40 ਸਾਲ ਦੀ ਉਮਰ 'ਚ ਉਸ ਨੇ ਉਸ ਨਾਲ ਹੀ ਵਿਆਹ ਕਰਵਾ ਲਿਆ। ਉਸ ਦੇ ਦੋ ਬੇਟੇ ਅਤੇ ਚਾਰ ਬੇਟੀਆਂ ਹੋਈਆਂ। ਦੂਸਰੇ ਵਿਆਹਾਂ 'ਚ ਉਸ ਦੇ ਤਿੰਨ ਬੱਚੇ ਹੋਰ ਹੋਏ ਪਰ ਉਸ ਦੀ ਪੁੱਤਰੀ ਫਾਤਮਾ ਹੀ ਔਲਾਦ ਵਾਲੀ ਹੋਈ। ਬਾਕੀ ਬੱਚੇ ਮਰ ਗਏ। ਉਨ੍ਹਾਂ ਕੁੱਲ 11 ਵਿਆਹ ਕੀਤੇ। ਜਿਨ੍ਹਾਂ 'ਚ 9 ਵਿਧਵਾਵਾਂ ਇੱਕ ਤਲਾਕਸ਼ੁਦਾ ਇੱਕ 9 ਸਾਲਾਂ ਆਈਸ਼ਾ ਸ਼ਾਮਿਲ ਹਨ। ਉਨ੍ਹਾਂ ਅਨੇਕਾਂ ਲੜਾਈਆਂ ਲੜੀਆਂ। 622 ਈਸਵੀ 'ਚ ਉਨ੍ਹਾਂ ਨੂੰ ਮੱਕੇ ਤੋਂ ਭੱਜ ਕੇ ਮਦੀਨੇ ਜਾਣਾ ਪਿਆ। ਜਿਸ ਤੋਂ ਸਨ ਹਿਜਰੀ (ਜੁਦਾਈ) ਸ਼ੁਰੂ ਹੋਇਆ। 632 ਈਸਵੀ 8 ਜੂਨ ਨੂੰ ਬੁਖਾਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤੇ ਸਮੇਂ ਉਨ੍ਹਾਂ ਦੀਆਂ

No comments:

Post a Comment