Thursday, October 20, 2011

ਆਦਮੀ ਦੀ ਬੇਵਕੂਫ਼ੀ

ਆਦਮੀ ਦੀ ਬੇਵਕੂਫ਼ੀ
ਬ੍ਰਹਿਮੰਡ ਅਤੇ ਆਦਮੀ ਦੀ ਬੇਵਕੂਫੀ ਦੋਵੇਂ ਅਸੀਮ ਹਨ। ਬ੍ਰਹਿਮੰਡ ਬਾਰੇ ਤਾਂ ਮੈਂ ਪੱਕਾ ਨਹੀਂ ਕਹਿ ਸਕਦਾ , ਹੋ ਸਕਦੈ ਇਹਦੀ ਕੋਈ ਸੀਮਾ ਹੋਵੇ ਪਰ ਆਦਮੀ ਦੀ ਬੇਵਕੂਫ਼ੀ ਬਾਰੇ ਮੈਂ ਪੱਕੇ ਤੌਰ 'ਤੇ ਕਹਿ ਸਕਦਾ ਹਾਂ ਕਿ ਇਸਦੀ ਕੋਈ ਸੀਮਾ ਨਹੀਂ।
ਅਲਬਰਟ ਆਈਨਸਟਾਈਨ

No comments:

Post a Comment