thought for a lifetime If you wait to be happy you will wait forever. But if you start to be happy you will be happy forever.
pyar krna itna aasan hai jaise mitti par mitti se mitti likhna
Aur pyar nibhana itna mushkil hai jaise pani par pani se pani likhna I mis u
is se pehle ke hamaare hathon mein hathiyar aa jae,
aap apni kalmon ko vfa karna sikha
in ghataon se na pushu pta mera ,main aaj kahin or to kal kahin or
bachker chaliye ga in galiyon se, yhan to log aankhon se dil chura lete hain
E khuda mere khuabon ko zindgi dede,is se jiyada main kuch nahi maanguga
kuda kare ke unko chalne ke liye roshni mil jaye,hum to anderon main bi manjil doond lenge
kal jo pathar the aaj dil lagane ke kabil ho gay,dekho karishma khuda ka aaj main pather ho gay
Happy Vailntine day
dard yeh muhabbat ka kam na hoga umar bhar ke liye,is liye har roj thodi thodi peeta hoon.................
in hawaaon se na dosti karna yaaro, ye tufan bankar ghar bi ujaad sakti hain
pathron ko maan-ne wale ye kyon nahi mante ke pathron ko trashne wale onhi mein se
ab to tere shehar mein har chehra anjaana sa lagta hai,na jaane kitne mousem beet gae in galiyon se gujre hue
tum kisi khaas din ka intjaar karte ho muje khush karne ke liye,par mein har din ko khaas bna deta hoon tuje khush karne ke liye....
woh khud hi naap lete hain bulandi aasmano ki,
nahi taleem di jati parindo'n ko udano
apni zuban ki taqat us maa-baap par mat aazmao jisne tumhe bolna sikhayea hai.
don’t take rest after a success… bcoz if you fail next time, many lips are waiting to say that… your previous victory was by chance.
tum kisi khaas din ka intjaar karte ho muje khush karne ke liye,par mein har din ko khaas bna deta hoon tuje khush karne ke liye
3 imp gualities of life:-
1 Confidence: one day all villagers decided to pray for rain. All people gathered and only one boy comes with umbrella. That’s confidence.
2 Trust: Trust should be like feeling of an year old baby. When you throw hin in the air he laughs.. because he trusts you will catch him.
3 Hope: every night we go to bed have no assurance to get up alive in the next morning but still we have many plans for coming day.
all the right things are not possible always, all the possible things are not always. So just be true to your heart, you’ll never go wrong. Keep smiling.
Never design your character like a garden where anyone can walk. Design it like the sky where everyone aspires to reach.
Pdhna hai to sikh lo tum pdhna hr insane ko, hr chehre pe ketabo’n se jiaada likha hai.
Ek haal me insane ki bsr ho nhi skti ab rang tbiat ka badal jay to achha.
woh to ek chhoti si baat pe yoon rooth ke chal diye,
jaise unhein sadiyon se kisi bahane ki talaash ho
Lakh zauhr (gun) ho’n aadmi me mgr, aadmiat nhi to kuchh bhi nahi.
Raaj jb sine se bahr ho gia apna nhi, Utha nhi skte hain aansu ret pe bekhre huy.
sardarni goes to sardar's shop to bye a tea packet.
sadarni : lipton di chaah hai? sardar:mainu to nahi hai,tenu ho to lipat ja
Manzil mil jana koi aasaan kam nahi..
Raste main patharon ko bhe khuda banana padhta hai.
Ak tinka hu’n meri kuchh bhi nhi hai aehmiat, dubne walo’n ko lekan aasra deta hu’n mai’n.
Dunia me kabhi kisi achhe insan ki talash matt kro bal k khud achey ban jao. Ho sakta hai aap ke is kam se, kisi aur ki talash khatam ho jaye.
khamosh mijazi tumhe jeeney nahi degi, iss daur me jeena hai to kohram macha do..
My pleasure jindgi me khushian hi nhi thode gm b ho. Musibton ko sehne ka tujme dum b ho. Lge jis mod pe tnha jindgi, Dua krna us mod pet ere sath hum b ho.
us lmhe ko bura mt kaho, jo tumeh thokr pohnchata hai, blki us lmhe ki kadr kro kyunki vo tumeh jeena sikhata hai.
w0h kehta hai mujhe
phul0n se pyar hai
Jab phuL khiLte hain t0h
w0h unhain t0r deta hai,
w0h kehta hai mujhe barish
se pyar hai
Jab barish h0ti hai t0h w0h
chhat talay rehta hai,
w0h kehta hai mujhe
hawa se pyar hai
Jab hawa chaLti hai t0h w0h
khirkian band kar leta hai,
Mujhe us waqt dar lagta hai
jab jab w0h kehta hai
"Mujhe Tum se Pyar hai
Wednesday, February 29, 2012
eng s m s
go to help u r frnd in problem without invitation & don't go to ur frnd in happiness without invitation.
Aansu Ko Bahot Smjhaya Tanhai Me Aya Kro,
Mehfil Me Hmara Mzak Na Udaya Kro,
Is Pr Aansu Tadap Kr Bola Itne Logo Me Apko Tanha Pate Hai
Isliye Chale Aate Hai
Dil ko adat ho gai jhuth kehne ki
bhegi palkon k sang muskurane ki
kash anzam hum pehle jan lete
toh shayd koshish na krte dil lagane ki
Bat aisi ho k jzbat kam na ho
Khyalat aise ho k kabhi ghm na ho
Dil k ek kone mein bas itni jgah rakhna k
Wo khali khali lge jb hm na ho
Dard hota nahi duniya ko dikhane k liye
hr koi rota nahi aansu bahane k liye
ruthne ka mazaa to tb aata hai
jb apna ho koi mnane k liye
If u r alone & suddenly get chest pain that radiates to u left arm to ur jaw, then it may be heart attack if no one th helf & hospital is far, then don’t wait, u help yrself. Cough repeatedly & vigorously take deep breath before every cough deep breath gets oxygen to lungs coughing deeps blood circulation alive.
Dusman nu dost banaun lai 100 chances dio, pr dost nu dusman banan da ek v chances na dio. Happy frindshipday.
Kadam kadam pe jaha maut intzar kare,
Bda maza hai agar zindgi ki baat kren.
Once there was a crow, nashe vich baitha c oh, Usne peg laye c 2, O talli gya c ho, ik chiri rahi c ro, crow ne ched diti oh, chiri de pyo ne fir kuttya crow, crow sharminda gya c ho, hun chiri nu bhain kehnda oh..
Moral : peg la k kise d dhee bhain nu a chedo.
Evry smilling face has a shocking reason
Evry hrt hs a pain, sme hide it in their hrt n sme in their smile.
Galileo used 2 stdy in lamp. Grahm bel used 2 stdy in candle. Shakspear used 2 stdy in street light. Moral : sab din me awaragardi krte the or raat me nautanki.
Heart touching slogan by the poor child. I saw many shirts in opposite home window, But I saw many windows in my shirt. .
Aa gya hai fark teri nzr me ykinan..
Ab tum muje andaz se nahi, andaze se phchante ho.
Namaskar
aaj din bhar barish hone ki smbhavna hi. Krpiya dimag wali jgah ko polithin se dhak le. Kyunki khali jgaho me pani jaldi bharta hi.
Unhe na dekha aur ansu gir pade,
bhari barsat me jaise phool bikhar pade,
dukh wo nhi k unhone alwida kha,
dukh to ye hai k us k baad wo khud ro pade
Log jhooth kehte hai, k Diwaron me Dararen padti hain Haqikat to ye hai k Rishton me Dararen padti hain to diwaren banti hai.
Maa tab b roti thi jb beta khana nhi khata tha or maa aaj b roti hai jb beta khana nahi deta.
Unki Gli Se Jb Mera Jnaza Nikla VoNa Nikle Jinke Liya Jnaza Nikla Jb Unka Ghar Aaya To Mere Dost CT Bajane Lage Rakh Ke Mera Jnaza Sale Use Ptane Lage.
ik vaari ik munde ne apdi girl frind jafi pali girlfriend aaj college main romance karna sikhaya tha boy nahin teacher kehndi si ki apni musibat khud uthaker vekh fir hi pata lagu
Kaash.. Aaj thori barish ho jaye. Jis se.
Kam se kam 1 katori paani bhar jaye...
Aur jo mujko "SMS" na bhejy..Wo sharam se is me doob jaye.!
Admi aram di bhal vich. Sari zindgi beram rahnda hai.
Public news for a true Indian plz don’t write anything on a rupee note They can’t be used for standard transactions eg-you can’t find written notes in atm because of written rupee note Indian govt has rs. 2000cr. Loss per year. Forward plz

ਸ਼ੇਅਰ
ਸ਼ੇਅਰ
ਇੱਕ ਅੱਛਾ ਦੋਸਤ ਅਤੇ ਸੱਚਾ ਪਿਆਰ ਜੇ ਸੌ ਵਾਰ ਵੀ ਰੁੱਸ ਜਾਵੇ ਤਾਂ ਵਾਰ ਵਾਰ ਉਸ ਨੂੰ ਮਨਾ ਲਵੋ, ਕਿਉਂਕਿ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਮਰਜ਼ੀ ਵਾਰ ਟੁੱਟ ਜਾਵੇ, ਉਸ ਨੂੰ ਪਿਰੋਨਾ ਹੀ ਪੈਂਦਾ ਹੈ।
ਅਸੀਂ ਰੋਦੀਆਂ ਹੋਈਆਂ ਅੱਖਾਂ ਨੂੰ ਹਸਾਇਆ ਹੈ ਸਦਾ ਇਸ ਤੋਂ ਜ਼ਿਆਦਾ ਇਬਾਦਤ ਨਹੀਂ ਹੋਵੇਗੀ ਅਸਾਂ ਤੋਂ।
ਟੁੱਟ ਕੇ ਰਿਸ਼ਤਾ ਅਸਾਡਾ ਹੋਰ ਬਿਹਤਰ ਹੋ ਗਿਆ। ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਿਰ ਹੋ ਗਿਆ।
ਚਿਹਰੇ ਦੀ ਮੁਸਕਰਾਹਟ 'ਚ ਹਰ ਗਮ ਨੂੰ ਛੁਪਾਓ, ਬਹੁਤ ਕੁਝ ਬੋਲੋ, ਪਰ ਕੁਝ ਨਾ ਬਤਾਓ। ਖੁਦ ਨਾ ਰੁੱਸੋ ਕਦੇ ਪਰ ਸਭ ਨੂੰ ਮਨਾਓ। ਇਹੀ ਰਾਜ਼ ਹੈ ਜ਼ਿੰਦਗੀ ਦਾ, ਬੱਸ ਜਿਉਂਦੇ ਚੱਲੇ ਜਾਓ।
ਫੁੱਲ ਨਾਲ ਲਿਪਟੀ ਹੋਈ ਤਿਤਲੀ ਨੂੰ ਡੇਗੋ ਤਾਂ ਜਾਣੀਏ ਐਂ ਹਵਾਓ, ਤੁਸੀਂ ਬਹੁਤ ਰੁੱਖਾਂ ਨੂੰ ਡੇਗਿਆਂ ਹੋਵੇਗਾ।
ਤੁਸੀਂ ਵੀ ਕੀ ਪੁੱਛਦੇ ਹੋ ਰਾਹ ਜ਼ਿੰਦਗੀ ਦਾ ਦੋਸਤੋ, ਬੱਸ ਉਧਰ ਨਾ ਜਾਓ ਜਿਧਰ ਜਾਂਦੀ ਲੋਕਾਂ ਦੀ ਭੀੜ ਹੈ।
ਦੋਸਤਾਂ ਨੂੰ ਫੁੱਲ ਵਾਂਗ ਨਾ ਦੇਖੋ, ਕਿਉਂਕਿ ਫੁੱਲ ਕੁਝ ਘੰਟਿਆਂ 'ਚ ਮਰ ਜਾਂਦੇ ਹਨ। ਦੋਸਤਾਂ ਨੂੰ ਦਰਿਆ ਵਾਂਗ ਦੇਖੋ ਕਿਉਂਕਿ ਦਰਿਆ ਹਮੇਸ਼ਾ ਵਹਿੰਦੇ ਹਨ।
ਸੱਚ ਕਦੇ ਵਧੇ ਨਾ ਘਟੇ, ਝੂਠ ਦੀ ਪਰ ਕੋਈ ਹੱਦ ਹੀ ਨਹੀਂ।
ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ? ਬੋਲਕੇ ਯਾਦ ਨਹੀਂ ਰੱਖਣਾ ਪੈਂਦਾ।
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ। ਚੱਲੋ ਹੁਣ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾਹ ਦਈਏ।
ਹੈ ਖੁਸ਼ੀ ਕਿ ਮਿਲਣ 'ਤੇ ਕੁਝ ਲੋਕ ਜ਼ਿੰਦਾ ਵੀ ਮਿਲੇ, ਇਸ ਮੁਰਦਾ ਸ਼ਹਿਰ ਵਿੱਚ, ਮਰਦਮਸ਼ੁਮਾਰੀ ਕਰਦਿਆਂ।
ਫੁੱਲ ਕੋਲੋ ਸਿੱਖ ਲੈ ਹੁਨਰ ਆਸ਼ਕੀ ਦਾ, ਤਿੱਤਲੀਆਂ ਖੁਦ ਆਉਣਗੀਆਂ ਆਵਾਜ਼ਾਂ ਨਾ ਮਾਰ।
ਮੈਂ ਜ਼ਿੰਦਗੀ ਦਾ ਬੋਝ ਲੈ ਕੇ ਡੁੱਬ ਤਾਂ ਗਿਆ ਸੀ, ਪਰ ਪਾਣੀ 'ਤੇ ਤਰਕੇ ਲਾਸ਼ ਨੇ ਮੈਨੂੰ ਹੌਲਾ ਕਰ ਦਿੱਤਾ।
ਟਾਹਣੀ ਨਾਲੋਂ ਟੁੱਟ ਕੇ ਫੁੱਲ ਨੇ ਕਰ ਲਈ ਖੁਦਕਸ਼ੀ, ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗ ਗਏ।
ਟਾਹਣੀ ਨਾਲੋਂ ਟੁੱਟਿਆ ਪੱਤਾ ਇਸ਼ਾਰਾ ਕਰ ਗਿਆ। ਬਹੁਤ ਭਟਕੇਗਾ ਜਿਹੜਾ ਛੱਡ ਆਪਣਾ ਘਰ ਗਿਆ।

nven vichar 1m2ch
ਹਜ਼ਾਰਾਂ ਪਰਿੰਦੇ ਮੇਰੇ ਮਨ 'ਚ ਕੈਦੀ, ਹਰ ਵਕਤ ਦਿੰਦੇ ਨੇ ਇਹੋ ਦੁਹਾਈ, ਰਿਹਾਈ, ਰਿਹਾਈ।
ਜੇ ਤੁਸੀਂ ਗਰੀਬ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਗਰੀਬ ਮਰਦੇ ਹੋ ਤਾਂ ਕਸੂਰਵਾਰ ਹੋ। ਬਿਲਗੇਟਸ
ਕੀਤਾ ਕਿਸੇ ਦਾ ਮਨੋ ਭੁਲਾ ਦੇਣਾ, ਭਲੇ ਮਾਣਸਾ ਦਾ ਦਸਤੂਰ ਹੈ ਨਹੀਂ।
ਦਇਆ ਸਿੰਘ ਜਹਾਨ 'ਤੇ ਕੌਣ ਐਸਾ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।
ਚੰਗਾ ਹੈ ਸਿਰ ਝੁਕਾਉਂਣਾ ਤਾਂ ਕਿ ਕਾਇਮ ਅਦਬ ਰਹੇ, ਪਰ ਐਨਾ ਨਾ ਸਿਰ ਝੁਕਾਓ, ਕਿ ਦਸਤਾਰ ਡਿੱਗ ਪਵੇ।
ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਖਾਮੋਸ਼ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਹੋਵਣ ਤੋਂ ਡਰਦਾ ਹੈ।
ਜ਼ਿੰਦਗੀ ਤੋਂ ਜਿਸ ਨੇ ਕੁਝ ਸਿੱਖਿਆ ਨਹੀਂ, ਉਸ ਨੂੰ ਕੋਈ ਹੋਰ ਵੀ ਸਿਖਾਊਗਾ ਕੀ।
ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।
ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ? ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ।
ਭਾਰਤ ਤਰੱਕੀ ਕਿਉਂ ਨਹੀਂ ਕਰਦਾ? ਸੋਚੋ
ਆਬਾਦੀ 110 ਕਰੋੜ
8 ਕਰੋੜ ਸੇਵਾ ਮੁਕਤ
30 ਕਰੋੜ ਰਾਜ ਸਰਕਾਰਾਂ ਦੇ ਕਰਮਚਾਰੀ
17 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀ (ਸਾਰੇ ਬਿਨਾਂ ਕੰਮ ਤੋਂ)
1 ਕਰੋੜ ਨਿੱਜੀ ਕੰਮ ਕਰਨ ਵਾਲੇ (ਪਰ ਦੇਸ਼ ਲਈ ਕੰਮ ਨਹੀਂ ਕਰਦੇ)
25 ਕਰੋੜ ਸਕੂਲਾਂ ਵਿੱਚ
2 ਕਰੋੜ ਪੰਜ ਸਾਲ ਤੋਂ ਘੱਟ ਉਮਰ ਦੇ
15 ਕਰੋੜ ਬੇਰੁਜਗਾਰ
ਡੇਢ ਕਰੋੜ ਹਸਪਤਾਲਾਂ ਵਿੱਚ ਭਰਤੀ
79 ਲੱਖ 99 ਹਜ਼ਾਰ 998 ਜੇਲ•ਾਂ ਵਿੱਚ ਬੰਦ
ਆਪਾਂ ਵੀ ਆਰਾਮ ਕਰੀਏ
ਤੁਸੀਂ ਮੋਬਾਇਲ 'ਤੇ ਬਿਜੀ ਹੋ ਕਿਤੇ ਭਾਰਤ ਇਕੱਲਾ ਨਾ ਰਹਿ ਜਾਵੇ।
ਰਹਿਬਰ, ਰਾਹਜ਼ਨ, ਸੰਤ, ਉਚੱਕੇ ਰਲਗੱਡ ਹੈ ਸ਼ਬਦਾਂ ਦੀ ਭੀੜ
ਸੰਤ ਹੋਰ ਸੰਤਾਈਆਂ ਹੋਰ, ਚੋਰ ਹੋਰ, ਚਤੁਰਾਈਆਂ ਹੋਰ।
ਨੇਤਾ, ਸਾਧ, ਵਪਾਰੀ, ਅਫਸਰ ਤੇ ਹੋਵੇ ਵਿਸ਼ਵਾਸ਼ ਕਿਵੇਂ
ਕਹਿਣੀ ਹੋਰ ਤੇ ਕਰਨੀ ਹੋਰ, ਧੰਦਾ ਹੋਰ ਕਮਾਈਆਂ ਹੋਰ।
ਬੇਬੱਸ ਮਕਤੂਲਾਂ ਦੇ ਵਾਰਸ ਦੇਖ ਰਹੇ ਜੱਜ ਦਾ ਇਨਸਾਫ,
ਕਾਤਲ ਹੋਰ ਗਵਾਹੀਆਂ ਹੋਰ, ਸਜ਼ਾ ਹੋਰ ਸੱਚਿਆਈਆਂ ਹੋਰ।
ਨਫਰਤ ਦੀ ਅੱਗ ਫੈਲਾਈ ਹੈ, ਬੇਸ਼ੱਕ ਕੁਰਸੀ ਬਾਜਾਂ ਇੱਥੇ,
ਪਰ ਅੱਗਾਂ ਭੜਕਾਈਆਂ ਜ਼ੋਰ, ਪੰਡਤਾਂ, ਮੁੱਲਾਂ, ਭਾਈਆਂ ਹੋਰ।
ਵਿੱਚ ਸਕੂਲਾਂ ਅਨਪੜ• ਬੱਚੇ, ਹਸਪਤਾਲੀਂ ਰੋਣ ਮਰੀਜ਼,
ਮਾਸਟਰ ਹੋਰ ਪੜ•ਾਈਆਂ ਹੋਰ, ਡਾਕਟਰ ਹੋਰ ਦਵਾਈਆਂ ਹੋਰ।
Converted from Satluj

Tuesday, February 28, 2012
ਗ਼ਜ਼ਲ 29-2-12
ਗ਼ਜ਼ਲ
ਗਮਲਿਆਂ ਵਿਚ ਲਾਕੇ ਬੂਟੇ ਬੋਹੜ ਦੇ। ਲੋਕੀਂ ਇਥੇ ਠੰਡੀਆਂ ਛਾਵਾਂ ਲੋੜਦੇ।
ਦਿਲ ਨਹੀਂ ਦੇਣਾ ਨਾ ਦੇਹ ਇਹ ਰੱਖ ਕੁਝ ਕੀਮਤੀ ਨਿਸ਼ਾਨੀਆਂ ਤਾਂ ਮੋੜ ਦੇ।
ਹੋ ਗਈ ਹੈ ਜਰਜਰੀ ਵਿਚ ਛੇਕ ਨੇ ਯਾਦਾਂ ਦੀ ਬੇੜੀ ਦਰਿਆ ਵਿਚ ਰੋੜ• ਦੇ।
ਚੰਗੈ ਚੱਪੂ ਅਕਲ ਦਾ ਰਹੇ ਦਿਲ ਕੋਲ ਕਦੇ ਕਦੇ ਇਸ ਨੂੰ ਇਕੱਲਾ ਛੋੜ ਦੇ।
ਗੈਰਵਾਜਿਬ ਖਾਹਿਸ਼ਾਂ ਜਦ ਸਿਰ ਚੁਕਦੀਆਂ ਉਹਨਾਂ ਤਾਈਂ ਛੇਤੀ ਹੀ ਮਰੋੜ ਦੇ।
ਜਦ ਕਿਤੇ ਵੀ ਤੈਨੂੰ ਖਾਲੀ ਥਾਂ ਦਿਸੇ ਉਥੇ ਫਟਾਫਟ ਆਪਣਾ ਉਲੂ ਘਸੋੜ ਦੇ।
ਇਹ ਰਸਮ ਰਿਵਾਜਾਂ ਦੀਆਂ ਜੋ ਵੀ ਨੇ ਵਲਗਣਾਂ ਤੂੰ ਸਾਰੀਆਂ ਸਰਹੱਦਾਂ ਤੋੜਦੇ।
ਢਿੱਲੋਂ ਨੇ ਤੇਰੇ ਕੋਲ ਜੇ ਸੋਨ ਦੇ ਠੀਕਰੇ ਮੇਰੇ ਤਾਂ ਜ਼ਜ਼ਬਾਤ ਨੇ ਲੱਖ ਤੇ ਕਰੋੜ ਦੇ।

ਲੰਮੀ ਮਾਰ ਉਡਾਰੀ ਤੁਰ ਗਏ( ਗ਼ਜ਼ਲ) ਅਮਰਜੀਤ ਢਿੱਲੋਂ

-----------------
ਮੁੱਦਤ ਹੋਈ ਖ਼ਬਰ ਨਾ ਸਾਰ ਲੰਮੀ ਮਾਰ ਉਡਾਰੀ ਤੁਰ ਗਏ।
Îਮੇਰੇ ਮਹਿਰਮ , ਦਿਲਬਰ, ਯਾਰ ਲੰਮੀ ਮਾਰ ਉਡਾਰੀ ਤੁਰ ਗਏ।
ਤਾੜੀ ਦੀ ਆਵਾਜ਼ ਸੁਣੀ ਤਾਂ ਰੁੱਖ 'ਤੇ ਗਾਉਂਦੇ ਸੁਹਣੇ ਪੰਛੀ
ਪਹਿਲਾਂ ਹੀ ਬੈਠੇ ਸੀ ਤਿਆਰ ਲੰਮੀ ਮਾਰ ਉਡਾਰੀ ਤੁਰ ਗਏ।
ਰਿਜ਼ਕ ਦੇ ਪਿੱਛੇ ਪਿੱਛੇ ਦੇਖੋ ਮੇਰੇ ਆਲ•ਣਿਆਂ ਦੇ ਬੋਟ
ਸੱਤ ਸਮੁੰਦਰ ਤੋਂ ਵੀ ਪਾਰ ਲੰਮੀ ਮਾਰ ਉਡਾਰੀ ਤੁਰ ਗਏ।
ਸੱਟ ਕੱਢੀ ਤਾਂ ਸਾਧ ਬਿਸਤਰੇ ਫਿਰ ਤੂੰ ਕੌਣ ਤੇ ਮੈਂ ਵੀ ਕੌਣ
Îਮਤਲਬਖੋਰੇ ਸਭ ਹੋਛੇ ਯਾਰ ਲੰਮੀ ਮਾਰ ਉਡਾਰੀ ਤੁਰ ਗਏ।
ਫੁੱਲਾਂ 'ਤੇ ਮੰਡਾਰਾਉਂਦੇ ਭੰਵਰੇ ਤੇ ਤਿਤਲੀਆਂ ਨੇ ਜਦ ਦੇਖੇ
ਡਾਲੀਆਂ ਉਤੇ ਉੱਗੇ ਖ਼ਾਰ ਲੰਮੀ ਮਾਰ ਉਡਾਰੀ ਤੁਰ ਗਏ।
ਮਹਿੰਗਾਈ ਦੇ ਇਸ ਯੁੱਗ ਅੰਦਰ ਤੋਹਫੇ ਨਾ ਦੇਣ ਤੇ ਮੇਰੇ
ਕਈ ਨਜ਼ਦੀਕੀ ਰਿਸ਼ਤੇਦਾਰ ਲੰਮੀ ਮਾਰ ਉਡਾਰੀ ਤੁਰ ਗਏ।
ਇਸ਼ਕ 'ਚ ਪਾਗਲ ਰੋਗੀ ਰਾਂਝੇ,ਹੀਰਾਂ ਦੇ ਬਹਿਕਾਵੇ ਦੇ ਵਿਚ
ਛੱਡ ਕੇ ਆਪਣੇ ਕਾਰੋਬਾਰ ਲੰਮੀ ਮਾਰ ਉਡਾਰੀ ਤੁਰ ਗਏ।
ਹੁਸਨਾਂ ਨੇ ਜਦ ਇਸ਼ਕ ਤੋਂ ਆਪਣੇ ਹਿੱਸੇ ਦੀ ਵਸੂਲੀ ਮਸਤੀ
ਭਰਕੇ ਨੈਣਾਂ ਵਿਚ ਖ਼ੁਮਾਰ ਲੰਮੀ ਮਾਰ ਉਡਾਰੀ ਤੁਰ ਗਏ।
ਜਿੱਤ ਗਏ ਜਦ ਨੇਤਾ ਜੀ ਤਾਂ ਪੁਸ਼ਪ ਹੰਸ ਦੇ ਉਤੇ ਬਹਿ ਕੇ
ਪਿੱਛੇ ਉਡਦਾ ਛੱਡ ਗ਼ੁਬਾਰ ਲੰਮੀ ਮਾਰ ਉਡਾਰੀ ਤੁਰ ਗਏ।
ਪੀਲੇ ਹੱਥ ਹੋਏ ਹੁਸਨ ਨੇ ਇਸ਼ਕ ਨਾ ਪੀਲਾ ਹੋਇਆ ਤਕਿਆ
ਕਰਕੇ ਆਪਣਾ ਹਾਰ ਸ਼ਿੰਗਾਰ ਲੰਮੀ ਮਾਰ ਉਡਾਰੀ ਤੁਰ ਗਏ।
ਇਸ ਦੁਨਿਆਵੀ ਬਿਰਖ ਦੇ ਉੱਤੇ ਢਿੱਲੋਂ ਵਰਗੇ ਰਹੇ ਚਹਿਕਦੇ
ਭਰਿਆ ਮੇਲਾ ਸੀ ਦਿਨ ਚਾਰ ਲੰਮੀ ਮਾਰ ਉਡਾਰੀ ਤੁਰ ਗਏ।
----------------
ਅਮਰਜੀਤ ਢਿੱਲੋਂ,ਪਿੰਡ ਦਬੜ•ੀਖਾਨਾ ਵਾਇਆ ਬਾਜਾਖਾਨਾ
ਜਿਲ•ਾ ਫਰੀਦਕੋਟ ਪਿੰਨ 151205
ਮੋਬਾ-94171 20427

Thursday, February 23, 2012
kave band
ਜੁੱਤੀ ਟੁੱਟ ਗਈ ਅਤੇ ਪਾਟ ਵੀ ਗਿਆ ਭੋਥਾ ਰਾਂਝੇ ਫਿਰਦੇ ਨੰਗ ਮਨੰਗ ਹੀਰੇ।
ਸਾਡੇ ਨਾਲ ਜੋ ਦੁਸ਼ਮਣਾਂ ਨੇ ਕੀਤੀ ਆਉਂਦੀ ਦਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਪਸ਼ੂਆਂ ਦਾ ਤਾਂ ਸਾਰਾ ਖਾ ਗਏ ਕੈਦੋਂ ਉਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਸਭ ਬੰਦੇ ਮਰੋੜ ਦਿਤੇ ਨੇ ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਸਾਨੂੰ ਜਿਉਣ ਦਾ ਅਜੇ ਨਾ ਵਲ ਹੁਣ ਆਇਆ ਪੈਣੇ ਸਿਖਣੇ ਨਵੇਂ ਨੇ ਢੰਗ ਹੀਰੇ।
*
ਹਰ ਪਾਸੇ ਹੀ ਕਾਹਲ ਦਰ ਕਾਹਲ ਜੀ ਆਇਆ ਧਰਤੀ ਉਤੇ ਭੁਚਾਲ ਹੈ ਜਿਉਂ।
ਜਿਵੇਂ ਬੰਦੇ ਨੇ ਇਮਤਿਆਨ ਦੇ ਵਿਚ ਪਾਇਆ ਕਿਸੇ ਨੂੰ ਕੋਈ ਸਵਾਲ ਹੈ ਜਿਉਂ।
ਉਭੜਵਾਹਾ ਹੀ ਹਰ ਕੋਈ ਬੋਲਦਾ ਹੈ ਆਉਂਦਾ ਦੁੱਧ ਦੇ ਵਿਚ ਉਬਾਲ ਹੈ ਜਿਉਂ।
ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜਕਲ• ਕਾਰਖਾਨੇ ਵਿਚ ਹੜਤਾਲ ਹੈ ਜਿਉਂ।
*
ਕਿਰਤੀ ਜੀਣਗੇ ਕਿੰਜ ਸਮਾਜ ਦੇ ਵਿਚ ਔਖਾ ਜਿਥੇ ਖਕੀਦਣਾ ਲੂਣ ਬੇਲੀ।
ਜਿਥੇ ਚੂਹਿਆਂ ਦੇ ਲਈ ਬਨਾਂਵਦੇ ਹਨ ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।
ਪੱਥਰ ਟੁੱਟੇ ਤੋਂ ਹੀ ਜਿਥੇ ਪਾ ਦਏ ਖੌਰੂ ਅੰਨ•ੇ ਮਜ਼ਹਬ ਦਾ ਅੰਨ•ਾ ਜਨੂੰਨ ਬੇਲੀ।
ਜਿਥੇ ਜੋਰ ਪਾਖੰਡੀਆਂ,ਚੇਲੇ, ਬਾਬਿਆਂ ਦਾ ਉਥੇ ਮਿਲੂਗਾ ਕਿਵੇਂ ਸਕੂਨ ਬੇਲੀ

Subscribe to:
Posts (Atom)