Wednesday, June 27, 2012
ੈਭੱਦੀਆਂ ਆਦਤਾਂ-------
ੈਭੱਦੀਆਂ ਆਦਤਾਂ-------
ਦੰਦਾਂ 'ਚ ਪਿੰਨ ਮਾਰਨੇ------ਨੱਕ 'ਚ Àੱਗਲ ਮਾਰਨੀ----,ਕੰਨ ਚ ਡੱਕਾ ਮਾਰਨਾ
--
ਪਚਾਕੇ ਮਾਰ ਕੇ ਖਾਣਾ--------ਸੁੜ੍ਹਾਕੇ ਮਾਰ ਕੇ ਪੀਣਾ----ਪੈਰ ਘੜੀਸ ਕੇ ਤੁਰਨਾ-----
---
ਨਹੁੰ ਚੱਬਣਾ, ਲੁੱਚਪੁਣਾ ਨਾਲ ਤੱਕਣਾ-----ਨੀਵੀਂ ਪਾ ਕੇ ਰੱਖਣੀ , ਖਸਿਆਨੀ ਹਾਸੀ ( ਮੂੰਹ ਮੀਚ ਕੇ ਹੀਂ ਹੀਂ ਕਰਨਾ) ਹੱਸਣੀ।-------ਸ਼ੈਤਾਨੀ ਹਾਸਾ , ਵਹਿਸ਼ੀ ਹਾਸਾ( ਉੱਚੀ ਹਾ ਹਾ ਹਾ ਕਰਕੇ ) ਹੱਸਣਾ।
---
ਬੇਲੋੜਾ ਬੋਲਣਾ, ----ਕਿਸੇ ਦੀ ਗੱਲ ਕੱਟਣੀ------ਡਕਾਰ ਮਾਰਨੇ -- ਉਬਾਸੀਆਂ ਲੈਣੀਆਂ,
ਧੱਫਾ ਮਾਰਕੇ ਗੱਲ ਕਰਨੀ----ਕਿਸੇ ਨੂੰ ਉਲੂ ਬਣਾਉਣਾ----
ਗੰਲਾਂ ਕਰਨ ਸਮੇਂ ਮਾਂ ਭੈਣ ਦੀ ਗਾਲ ਦਾ ਪ੍ਰਯੋਗ ਕਰਨਾ---
*
-- ਕੋਈ ਮੰਜ਼ਿਰ ਹੋ ਯੇਹ ਖ਼ੁਸ਼ਰੰਗ ਪਹਿਲੂ ਢੂੰਢ ਲੇਤੀ ਹੈ।
ਮੁਹੱਬਤ ਤੋ ਪਸੀਨੇ ਮੇਂ ਭੀ ਖੁਸ਼ਬੂ ਢੂੰਢ ਲੇਤੀ ਹੈ।
--
ਇਸ ਕੇ ਮੰਜ਼ਿਰ ( ਦ੍ਰਿਸ਼ ) ਪੇ ਮਿਟ ਜਾ ਇਸ ਕਾ ਪਸਮੰਜ਼ਿਰ( ਬੈਕ ਗਰਾਉਂਡ) ਨਾ ਦੇਖ
ਜ਼ਿੰਦਗੀ ਇਕ ਖੋਲ ਹੈ ਇਸ ਖੋਲ ਕੇ ਅੰਦਰ ਨਾ ਦੇਖ।
--ਖੁੱਲ•ੀ ਆਖੋਂ ਕੇ ਸਪਨੇ ਛਲਛਲਾਕਰ ਨਾ ਗਿਰ ਨਾ ਜਾਏਂ
ਤੂ ਸਪਨੋਂ ਕੀ ਹਿਫ਼ਾਜ਼ਤ ਕੇ ਲੀਏ ਕੁਛ ਦੇਰ ਤੋ ਸੋ ਲੇ।
‘’—
ਇਸ ਤਰਹ ਗਿਰਨੇ ਨਾ ਦੋ ਯਾਦੋਂ ਕੀ ਸ਼ਬਨਮ ਦੇਰ ਤਕ
ਯੇਹ ਖ਼ੁਨਕ( ਸ਼ੀਤਲ) ਸਾਇਆ ਭੀ ਕੌਈ ਦਿਲਜਲ ਲੇ ਜਾਏਗਾ।Í-
Subscribe to:
Post Comments (Atom)
No comments:
Post a Comment