ਦੌਲਤਮੰਦਾਂ ਦੀ ਗਰਦਨ 'ਤੇ ਭੋਰਾ ਵੀ ਸਿਰ ਨਹੀਂ ਹੁੰਦਾ, ਐਵੇਂ ਲੋਕੀਂ ਕਹਿ ਦਿੰਦੇ ਨੇ ਸਿਰ ਵੱਡੇ ਸਰਦਾਰਾਂ ਦੇ।
ਗ਼ਜ਼ਲ ਕੰਡੇ ਦੀ ਤਰਾਂ ਕੋਈ ਮੇਰੇ ਦਿਲ ਵਿੱਚ ਪੁੜ ਕੇ ਦੇਖਦਾ ਹੀ ਨਹੀਂ।ਖ਼ੁਸ਼ਬੂ ਦੀ ਤਰਾਂ ਵੀ ਕੋਈ ਮੇਰੇ ਨਾਲ ਜੁੜ ਕੇ ਦੇਖਦਾ ਹੀ ਨਹੀਂ।ਸੱਭ ਦੀ ਨਿਗਾ• ਅੰਬਰ ਦੇ ਵੱਲ ਉਪਰ ਜਾਣ ਦੀ ਤਾਂ ਹੈ ਐਪਰਧਰਤੀ ਉੱਤੇ ਪਾਣੀ ਦੀ ਤਰਾਂ ਕੋਈ ਰੁੜ• ਕੇ ਦੇਖਦਾ ਹੀ ਨਹੀਂ। ਅਲਵਿਦਾ ਕਹਿੰਦੀ ਹੈ ਉਸਨੂੰ ਟਾਹਣੀ ਰੁੱਖ ਦੀ ਹਿਲਕੇ ਕਿਵੇਂ ?ਬਿਰਖ ਤੋਂ ਉਡਿਆ ਪਰਿੰਦਾ ਇਹ ਮੁੜ ਕੇ ਦੇਖਦਾ ਹੀ ਨਹੀਂ।ਹਿੰਦੂ, ਸਿੱਖ , ਇਸਾਈ , ਮੁਸਲਮਾਨ ਤਾਂ ਬਣਦੇ ਸੱਭ ਨੇ ਇੱਥੇਪਰ ਕੋਈ ਇਨਸਾਨੀਅਤ ਦੇ ਨਾਲ ਜੁੜ ਕੇ ਦੇਖਦਾ ਹੀ ਨਹੀਂ।ਉੱਡ ਸਕਦੈ ਜੇ ਮਨ ਵਿੱਚ ਹੋਵੇ ਖਾਹਿਸ਼ ਉੱਡਣ ਦੀ ਤਾਂ ਐਪਰਰੀਂਘਦਾ ਹੋਇਆ ਕੋਈ ਕੀੜਾ ਕਦੇ ਉੜ ਕੇ ਦੇਖਦਾ ਹੀ ਨਹੀਂ।ਮਾਇਆ ਦੇ ਢੇਰ ਜੋੜਦਾ ਇਹ ਬੰਦਾ ਰਹੇ ਸਾਰੀ ਉਮਰ ਹੀ ਪਰਥੁੜਿ•ਆਂ ਦੇ ਨਾਲ ਇੱਕ ਵਾਰ ਇਹ ਥੁੜ• ਕੇ ਦੇਖਦਾ ਹੀ ਨਹੀਂ।ਨਫ਼ਰਤ ਦਾ ਕੋਈ ਵੀ ਹਿੰਦਸਾ ਢਿੱਲੋਂ ਜੀ ਭੁੱਲ ਕੇ ਕਦੇ ਵੀ ਆਪਣੇ ਇਸ ਪਾਗਲ ਮਨ ਦੇ ਵਿੱਚ ਹੁੜ• ਕੇ ਦੇਖਦਾ ਹੀ ਨਹੀਂ।Converted from Satluj to
ਗ਼ਜ਼ਲ
ReplyDeleteਕੰਡੇ ਦੀ ਤਰਾਂ ਕੋਈ ਮੇਰੇ ਦਿਲ ਵਿੱਚ ਪੁੜ ਕੇ ਦੇਖਦਾ ਹੀ ਨਹੀਂ।
ਖ਼ੁਸ਼ਬੂ ਦੀ ਤਰਾਂ ਵੀ ਕੋਈ ਮੇਰੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਸੱਭ ਦੀ ਨਿਗਾ• ਅੰਬਰ ਦੇ ਵੱਲ ਉਪਰ ਜਾਣ ਦੀ ਤਾਂ ਹੈ ਐਪਰ
ਧਰਤੀ ਉੱਤੇ ਪਾਣੀ ਦੀ ਤਰਾਂ ਕੋਈ ਰੁੜ• ਕੇ ਦੇਖਦਾ ਹੀ ਨਹੀਂ।
ਅਲਵਿਦਾ ਕਹਿੰਦੀ ਹੈ ਉਸਨੂੰ ਟਾਹਣੀ ਰੁੱਖ ਦੀ ਹਿਲਕੇ ਕਿਵੇਂ ?
ਬਿਰਖ ਤੋਂ ਉਡਿਆ ਪਰਿੰਦਾ ਇਹ ਮੁੜ ਕੇ ਦੇਖਦਾ ਹੀ ਨਹੀਂ।
ਹਿੰਦੂ, ਸਿੱਖ , ਇਸਾਈ , ਮੁਸਲਮਾਨ ਤਾਂ ਬਣਦੇ ਸੱਭ ਨੇ ਇੱਥੇ
ਪਰ ਕੋਈ ਇਨਸਾਨੀਅਤ ਦੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਉੱਡ ਸਕਦੈ ਜੇ ਮਨ ਵਿੱਚ ਹੋਵੇ ਖਾਹਿਸ਼ ਉੱਡਣ ਦੀ ਤਾਂ ਐਪਰ
ਰੀਂਘਦਾ ਹੋਇਆ ਕੋਈ ਕੀੜਾ ਕਦੇ ਉੜ ਕੇ ਦੇਖਦਾ ਹੀ ਨਹੀਂ।
ਮਾਇਆ ਦੇ ਢੇਰ ਜੋੜਦਾ ਇਹ ਬੰਦਾ ਰਹੇ ਸਾਰੀ ਉਮਰ ਹੀ ਪਰ
ਥੁੜਿ•ਆਂ ਦੇ ਨਾਲ ਇੱਕ ਵਾਰ ਇਹ ਥੁੜ• ਕੇ ਦੇਖਦਾ ਹੀ ਨਹੀਂ।
ਨਫ਼ਰਤ ਦਾ ਕੋਈ ਵੀ ਹਿੰਦਸਾ ਢਿੱਲੋਂ ਜੀ ਭੁੱਲ ਕੇ ਕਦੇ ਵੀ
ਆਪਣੇ ਇਸ ਪਾਗਲ ਮਨ ਦੇ ਵਿੱਚ ਹੁੜ• ਕੇ ਦੇਖਦਾ ਹੀ ਨਹੀਂ।
Converted from Satluj to