Saturday, October 30, 2010

ਇਸ਼ਕ ਨੇ

ਮੂਰਖੋਂ ਕੀ ਕਮੀਂ ਨਹੀਂ
ਮੂਰਖੋਂ ਕੀ ਕਮੀਂ ਨਹੀਂ ਗ਼ਾਲਿਬ ਏਕ ਢੂੰਢੋ ਹਜ਼ਾਰ ਮਿਲਤੇ ਹੈਂ।
*
ਇਸ਼ਕ ਨੇ ਗ਼ਾਲਿਬ ਸੱਭ ਵਲ ਦੀਏ ਨਿਕਾਲ ,ਮੁੱਦਤ ਸੇ ਆਰਜ਼ੂ ਥੀ
ਕਿ ਸੀਧਾ ਕਰੇ ਕੋਈ।
**
ਹੋਤੀ ਹੈ ਦੂਸਰੋਂ ਕੋ ਯੇਹ ਹਮੇਸ਼ਾ ਨਾਗੁਵਾਰ ਅਪਨੇ ਸਿਵਾ ਕਿਸੀ ਕੋ
ਨਸੀਹਤ ਨਾ ਕੀਜੀਏ।
**ਤੁਮੇਂ ਦੇਖਤਾ ਹੂੰ ਤੋ ਖ਼ੁਦ ਕੋ ਭੂਲ ਜਾਤਾ ਹੂੰ ,ਖ਼ੁਦ ਕੋ ਦੇਖਤਾ ਹੂੰ ਤੋ ਤੁਮ ਯਾਦ ਆਤੇ ਹੋ।
*ਘੂਸੇਘੱਟੇ ਨੂੰ ਰੇਲ ਨਾ ਥਿਆਈ ਭੌਂਦਾ ਫਿਰੇ 'ਟੇਸ਼ਨ 'ਤੇ।
***
ਘੂਸੇਘੱਟੇ “ਗ਼ਾਲਿਬਾ” ਕਦੇ ਨਾ ਗੁਝੇ ਰਹਿਣ। ਬਾਹੋਂ ਪਕੜ ਉਠਾਈਏ
ਮੂਹਰੇ ਹੋ ਹੋ ਬਹਿਣ।
*
ਰੰਗ ਕਾਲੇ ਨੇ ਡੋਬੀ ਮੜਕ ਬਥੇਰੀ ਸੀ।

Converted

Friday, October 29, 2010

ਕੋਰਾਕੋਰਾ ਕੁੱਜਾ

ਕੋਰਾਕੋਰਾ ਕੁੱਜਾ
ਕੋਰਾ ਕੁੱਜਾ ਵਿੱਚ ਠੰਡਾ ਠਾਰ ਪਾਣੀ ਸਾਡੇ ਚ ਗਲੇ ਅਟਕਦਾ ਜਾਂਵਦਾ ਈ।
ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।
ਬੰਦ ਬੰਦ ਕੱਟ ਚੜ•ਾਉਂਦਾ ਚਰਖੜੀ 'ਤੇ ਹਾਕਮ ਰੋਜ ਮਹਿੰਗਾਈ ਵਧਾਂਵਦਾ ਈ।
ਅਦਲੀ ਰਾਜਾ ਅਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

***ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇੱਥੇ ਕੀ ਥਿਆਊ ਮੀਆਂ।
ਨੰਗੇ, ਭੁੱਖੇ ਗਰੀਬ ਨੇ ਦੇਸ਼ ਦੇ ਮੱਤਦਾਤਾ ਤਾਂਹੀਏਂ ਇਹਨਾਂ ਦੀ ਮੱਤ ਵਿਕਾਊ ਮੀਆਂ।
ਰਾਜਨੀਤੀ ਇਹ ਮੌਕਾਪ੍ਰਸਤੀਆਂ ਦੀ ਹੈ ਅੱਜ ਹੋਰ ਪਤਾ ਨਹੀਂ ਕੀ ਗੁਲ ਖਿਲਾਊ ਮੀਆਂ।
ਨੇਤਾ ਸਿਆਸਤ ਦਾ ਨੇ ਕਰਨ ਵਣਜ ਲੱਗ ਪਏ ਸਿਆਸਤ ਹੋ ਗਈ ਬੜੀ ਕਮਾਊ ਮੀਆਂ।
***
ਜਦੋਂ ਜਾਂਦੇ ਨੇ ਘੜੇ ਚੋਂ ਮੁੱਕ ਦਾਣੇ ਉਦੋਂ ਲੋਕ ਸਿੰਘ ਸਭੀਏ ਜਾਂ ਮਹੰਤ ਬਣਦੇ।
ਅਕਾਲੀ ਵਿਗੜ ਕੇ ਨੇ ਕਾਂਗਰਸੀ ਬਣਦੇ ਰਿਸ਼ਵਤਖੋਰ ਨੇ ਉਸ ਉਪਰੰਤ ਬਣਦੇ।
ਜਨਸੰਘੀ ਅਤੇ ਮੁਸਲਿਮਲੀਗ ਵਾਲੇ ਸਭ ਵਿਗੜੇ ਹੋਏ ਜਨੂੰਨੀ ਨੇ ਅੰਤ ਬਣਦੇ।
ਮਜ਼ਹਬਾਂ ਵਾਲੇ ਹੋਰ ਕੁਝ ਵੀ ਬਣ ਜਾਵਣ ਪਰ ਇਨਸਾਨ ਨਾ ਇਹ ਕਦੰਤ ਬਣਦੇ।
ਜਗ ਰਚਨਾ ਸਭ ਸੱਚ
ਜੀਵਨ ਝੂਠ ਨਹੀਂ ਹੈ ਇਹ ਸੱਚ ਕੋਰਾ,ਮੌਤ ਜੀਵਨ ਦਾ ਇੱਕ ਪੜਾਅ ਬੇਲੀ।
ਸਾਰੇ ਸਾਧ ਨੇ ਇਸ ਜੱਗ ਨੂੰ ਝੂਠ ਕਹਿੰਦੇ ਕਰਦੇ ਐਸ਼ ਉਹ ੇ ਸਾਨੂੰ ਡਰਾ ਬੇਲੀ।
ਅਣਹੋਏ ਪਰਲੋਕ ਦਾ ਨਾ ਲੈ ਲੈਕੇ ਰਹੇ ਉਹ ਸੱਚ ਦੇ ਤਾਈਂ ਹੀ ਨੇ ਛੁਪਾ ਬੇਲੀ।
ਇਸ ਜੀਵਨ ਨੂੰ ਕਰਨ ਲਈ ਹੋਰ ਸੁਹਣਾ ਤੂੰ ਗੀਤ ਜ਼ਿੰਦਗੀ ਦੇ ਨਵੇਂ ਗਾ ਬੇਲੀ।
<<*
ਲੋਕ ਗੀਤ
ਪੱਲੇ ਨਿਕਲੀ ਦੁਆਨੀ ਖੋਟੀ ਲੱਡੂਆਂ ਦਾ ਭਾਅ ਪੁਛਦੀ।
ਠਾਣੇਦਾਰ ਦਾ ਕੁੱਕੜ ਚਕ ਲਿਆਇਆ ਡੱਬਾ ਕੁੱਤਾ ਮੇਰੇ ਯਾਰ ਦਾ।
ਟੁੱਟਪੈਣੇ ਦਾ ਕੁਲੱਛਣਾ ਬੋਤਾ ਚੜ•ਦੀ ਦੇ ਵੱਢੇ ਦੰਦੀਆਂ।
ਲੰਡੇ ਉੱਠ ਨੂੰ ਥਾਪੀਆਂ ਦੇਵੇ ਮਾਂ ਬਖਤੌਰੇ ਦੀ।

Thursday, October 28, 2010

ਹੁਣ ਦਿਲ ਦਰਿਆ ਸਮੁੰਦਰੋਂ ਡੂੰਘੇ ਨਹੀਂ ਰਹੇ

ਅਮਰਜੀਤ ਢਿੱਲੋਂ
ਪਹਿਲਾਂ ਕਿਹਾ ਜਾਂਦਾ ਸੀ ਕਿ 'ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਦੀਆਂ ਦੀਆਂ ਜਾਣੇ' । ਮਨੋਵਿਗਆਨੀਆਂ ਨੇ ਦਿਲ ਦੇ ਸਾਰੇ ਭੇਤ ਫਰੋਲ ਲਏ ਹਨ। ਇੱਥੇ ਦਿਲ ਤੋਂ ਭਾਵ ਹਰਟ ਨਹੀਂ, ਜਿਸ ਬਾਰੇ ਚਾਚਾ ਗ਼ਾਲਿਬ ਨੇ ਕਿਹਾ ਸੀ'ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ ਜੋ ਚੀਰਾ ਤੋ ਕਤਰਾ ਏ ਖੂਨ ਨਿਕਲਾ' ,ਇੱਥੇ ਦਿਲ ਤੋਂ ਭਾਵ 'ਮਨ' ਹੈ। ਇਸ ਸਾਰੇ ਬ੍ਰਹਿਮੰਡ ਵਿੱਚ ਪਦਾਰਥ ਪਸਰਿਆ ਹੈ। ਇਸ ਪਦਾਰਥ ਨੂੰ ਨਾ ਘਟਾਇਆ ਜਾ ਸਕਦਾ ਹੈ ਅਤੇ ਨਾ ਹੀ ਵਧਾਇਆ ਜਾ ਸਕਦਾ ਹੈ। ਪਦਾਰਥ ਸਿਰਫ ਰੂਪ ਬਦਲਦਾ ਹੈ । ਸਾਡਾ ਸਰੀਰ ਵੀ ਪਦਾਰਥ ਦਾ ਹੀ ਇੱਕ ਰੂਪ ਹੈ। ਸਰੀਰ ਦਾ ਮੁੱਖ ਹਿੱਸਾ ਦਿਮਾਗ ਪਦਾਰਥ ਦਾ ਸੱਭ ਤੋਂ ਸੁਧਰਿਆ ਹੋਇਆ ਰੂਪ ਹੈ। ਦਿਮਾਗ ਦੀ ਸਮੁੱਚੀ ਸੋਚਣ ਕਿਰਿਆ ਦਾ ਨਾ ਹੀ ਮਨ ਹੈ । ਸ਼ਾਂਿÂਰ ਂਿÂਸੇ ਮਨ ਨੂੰ ਹੀ ਦਿਲ ਕਹਿਕੇ ਕਵਿਤਾਵਾਂ ਲਿਖਦੇ ਹਨ। ਕਿਸੇ ਦੇ ਮਨ (ਭਾਵ ਸੋਚ ) ਦਾ ਚੰਗਾ ਮਾੜਾ ਹੋਣਾ ਉਸਦੇ ਪਾਲਣ ਪੋਸਣ ਅਤੇ ਚੁਗਿਰਦੇ ਤੇ ਨਿਰਭਰ ਕਰਦਾ ਹੈ।
ਜਮਾਂਦਰੂ ਹੀ ਕੋÂਂੀ ਵਿਅੱਕਤੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਬੱਚੇ ਦਾ ਮਨ ਕੋਰੀ ਸਲੇਟ ਵਾਂਗ ਹੁੰਦਾ ਹੈ। ਜੇ ਬੱਚੇ ਨੂੰ ਜਾਨਵਰ ਪਾਲਣ ਤਾਂ ਜਾਨਵਰ ਵਾਂਗ ਹੀ ਵਿਵਹਾਰ ਕਰੇਗਾ ਅਤੇ ਉਸਦਾ ਮਨ ਵਿਕਸਤ ਹੀ ਨਹੀਂ ਹੋਵੇਗਾ। ਅੱਜ ਵਿਗਿਆਨੀ ਜਾਣਦੇ ਹਨ ਕਿ ਦਿਮਾਗ ਚ ਕਿਸ ਰਸਾਇਣਕ ਰਸ ਦੇ ਰਿਸਣ ਨਾਲ ਖ਼ੁਸ਼ੀ ਜਾਂ ਗ਼ਮੀ ਪੈਦਾ ਹੁੰਦੀ ਹੈ। ਕੁਝ ਦਵਾਈਆਂ ਨਾਲ ਮਨ 'ਚ ਸਮਾਧੀ ਵਰਗੀ ਅਵਸਥਾ ਪੈਦਾ ਕੀਤੀ ਜਾ ਸਕਦੀ ਹੈ। ਮਨੋਵਿਗਿਆਨੀ ਹੁਣ ਮਨ ਦੀਆਂ ਸੁਚੇਤ, ਅਚੇਤ ਅਤੇ ਅਰਧ ਚੇਤਨ ਅਵਸਥਾਵਾਂ ਬਾਰੇ ਜਾਣਦੇ ਹਨ।ਓਪਰੀਆਂ ਕਸਰਾਂ, ਇਸ਼ਕ ਦੇ ਝੱਲ ਵਲੱਲੇ ਵੇਗ ਸਭ ਮਾਨਸਿਕ ਗੁੰਝਲਾਂ ਦੇ ਪਰਛਾਵੇਂ ਹੀ ਹੁੰਦੇ ਹਨ । ਜਿਹਨਾ ਦਾ ਇਲਾਜ ਮਨੋਵਿਗਿਆਨਕ ਡਾਕਟਰ ਕਰ ਸਕਦੇ ਹਨ। ਮਾਨਸਿਕ ਡਾਕਟਰਾਂ ਦੀ ਜਾਣਕਾਰੀ ਨਾ ਹੋਣ ਕਾਰਨ ਹੀ ਲੋਕ ਚੇਲਿਆਂ ਸਾਧਾਂ ਤੋਂ ਆਪਣੀ ਲੁੱਟ ਕਰਵਾਉਂਦੇ ਰਹਿੰਦੇ ਹਨ।
ਅੱਜ ਦੇ ਸਰਮਾਏਦਾਰੀ ਸਮਾਜ ਵਿੱਚ ਮਨੁੱਖ ਮੁਨਾਫ਼ੇ ਦੀ ਅੰਨ•ੀ ਦੌੜ ਵਿੱਚ ਲਗਾ ਹੋਇਆ ਹੈ। ਇੱਥੇ ਅਮੀਰ ਹੋਰ ਅਮੀਰ ਹੋਈ ਜਾ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਦੋਵਾਂ ਜਮਾਤਾਂ ਦੀਆਂ ਵੱਖੋ-ਵੱਖਰੀਆਂ ਸਮੱਸਿਆਵਾਂ ਹਨ। ਮਾਇਆ ਦੇ ਢੇਰ ਇਕੱਠੇ ਕਰਨ ਨੇ ਅਮੀਰ ਲੋਕਾਂ ਨੂੰ ਅਸ਼ਾਂਤ ਕੀਤਾ ਹੋਇਆ ਹੈ। ਦੂਜੇ ਪਾਸੇ ਗਰੀਬ ਦੋ ਡੰਗ ਦੀ ਰੋਟੀ ਤੋਂ ਆਤੁਰ ਹਨ। ਉਨ•ਾਂ ਨੂੰ ਪਿਛਲੇ ਕਰਮਾਂ ਦਾ ਫਲ ਕਹਿ ਕੇ ਭਾਣਾ ਮੰਨਣ ਦੇ ਉਪਦੇਸ਼ ਦਿੱਤੇ ਜਾਂਦੇ ਹਨ। ਮਨੁੱਖ ਦੀਆਂ ਝੂਠੀਆਂ ਲੋੜਾਂ ਦੀ ਪੂਰਤੀ ਦੀ ਖਾਹਿਸ ਨੇ ਉਸ ਦਾ ਚੈਨ ਖਤਮ ਕਰ ਦਿੱਤਾ ਹੈ। ਸਭ ਤੋਂ ਵੱਧ ਵਿਕਸਿਤ ਦੇਸ਼ ਅਮਰੀਕਾ 'ਚ ਇਸ ਸਮੇਂ 63 ਫੀਸਦੀ ਮਾਨਸਿਕ ਰੋਗੀ ਹਨ। ਮਨੁੱਖ ਨੇ ਅੱਗੇ ਲੰਘਣ ਦੀ ਦੌੜ ਵਿੱਚ ਆਪਣਾ ਸਹਿਜ, ਸੰਜਵ ਅਤੇ ਸਹਿਚਾਰ ਗੁਆ ਲਿਆ ਹੈ। ਮਨੁੱਖ ਸਰਫਾ ਕਰਨਾ ਭੁੱਲ ਗਿਆ ਹੈ। ਵੱਧ ਰਹੇ ਮਾਨਸਿਕ ਤਣਾਅ ਦਾ ਕਾਰਨ ਸਾਡੇ ਚਾਰ-ਚੁਫੇਰੇ ਵੱਧ ਰਿਹਾ ਪ੍ਰਦੂਸ਼ਣ ਵੀ ਹੈ।
ਪ੍ਰਦੂਸ਼ਣ ਦੀਆਂ ਅਨੇਕਾਂ ਕਿਸਮਾਂ ਹਨ। ਧਰਤੀ, ਹਵਾ, ਪਾਣੀ ਤੋਂ ਇਲਾਵਾ ਇਹ ਪ੍ਰਦੂਸ਼ਣ ਸਾਡੀਆਂ ਸੋਚਾਂ ਵਿੱਚ ਵੀ ਫੈਲ ਰਿਹਾ ਹੈ। ਮੀਡੀਆ (ਫਿਲਮਾਂ, ਟੀ.ਵੀ., ਇੰਟਰਨੈੱਟ) ਆਦਿ ਨੇ ਮਾਨਸਿਕ ਤਣਾਅ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ। ਵਿਸ਼ਵੀਕਰਨ ਜੋ ਕਿ ਅਸਲ ਵਿੱਚ ਸ਼ਰਮਾਏਦਾਰੀ ਵੱਲੋਂ ਮੰਡੀਆਂ ਦੀ ਭਾਲ ਕਰਨਾ ਹੈ। ਕਿਉਂਕਿ ਉਨ•ਾਂ ਕੋਲ ਵਸਤਾਂ ਦੀ ਬਹੁਤ ਜ਼ਿਆਦਾ ਪੈਦਾਵਾਰ ਹੋ ਗਈ ਹੈ। ਪਰ ਮੰਡੀਆਂ ਘੱਟ ਗਈਆਂ ਹਨ। ਮਨੁੱਖ ਦੀ ਖਰੀਦ ਸ਼ਕਤੀ ਦਿਨੋਂ ਦਿਨ ਘੱਟ ਰਹੀ ਹੈ। ਪ੍ਰਚਾਰ ਸਾਧਨਾਂ ਰਾਹੀਂ ਲੋਕਾਂ 'ਚ ਉਹ ਚੀਜਾਂ ਖਰੀਦਣ ਦੀ ਹੋੜ ਪੈਦਾ ਕੀਤੀ ਜਾ ਰਹੀ ਹੈ, ਜਿਸ ਦੀ ਮਨੁੱਖ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ। ਅੱਜ ਤਰਕਸ਼ੀਲ ਅਤੇ ਵਿਗਿਆਨਿਕ ਸੋਚ ਅਪਣਾਅ ਕੇ ਹੀ ਇਸ ਦਿਲ (ਮਨ) ਦਰਿਆ ਦਾ ਭੇਤ ਪਾਇਆ ਜਾ ਸਕਦਾ ਹੈ ਅਤੇ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਸਮੁੰਦਰੋਂ ਡੂੰਘੇ ਰਹੇ ਨਾ ਸਾਡੇ ਦਿਲ ਦਰਿਆ। ਅੱਜ ਵਿਗਿਆਨ ਨੇ ਇਨ•ਾਂ ਦਾ ਸਭ ਭੇਤ ਹੈ ਜਾਣ ਲਿਆ।

Wednesday, October 27, 2010

**** 27ਅਕਤੂਬਰ

**** 27ਅਕਤੂਬਰ
ਦੜ ਵੱਟ ਜ਼ਮਾਨਾ ਕੱਟ(ਕਾਵਿ ਵਿਅੰਗ)
ਦੜ ਵੱਟ ਕੇ ਜ਼ਮਾਨਾ ਕੱਟੀ ਜਾਂਦੇ ਲੋਕ ਸਾਰੇ
ਸੋਚਦੇ ਨੇ ਇੱਕ ਦਿਨ ਭਲੇ ਦਿਨ ਆਉਣਗੇ।
ਕਰੀ ਜਾਂਦੇ ਅਰਦਾਸ ਹੱਥ ਬੰਨ• ਕੇ ਉਤਾਂਹ ਨੂੰ
ਕਿ ਰੱਬ ਜੀ ਕੋਈ ਖੁਸ਼ੀਆਂ ਦਾ ਮੀਂਹ ਬਰਸਾਉਣਗੇ ।
ਚੈਨਲਾਂ ਤੇ ਡੇਰਿਆਂ ਚ ਕਥਾ ਕਰਦੇ ਨੇ ਬਾਬੇ
ਸੁਣਦੇ ਨੇ ਲੋਕ ਸੁਣਕੇ ਤੇ ਫਿਰ ਸੌਣਗੇ।
ਜਿਉਣ ਦਾ ਹੁਨਰ ਹੈ ਗਵਾਚ ਗਿਆ ਅੱਜਕੱਲ•
ਮਰੇ ਹੋਏ ਲੋਕ ਯਾਰੋ ਕਿਸ ਤਰਾਂ ਜਿਉਣਗੇ।
****
ਭਾਵੀ ਦਾ ਫ਼ਲਸਫ਼ਾ ਤੇ ਜਾਲ ਹੈ ਕਿਸਮਤਾਂ ਦਾ
ਕਰਮਾ ਦਾ ਫ਼ਲ ਕਹਿਕੇ ਲੋਕਾਂ ਨੂੰ ਡਰਾਉਣਗੇ।
ਕਰਕੇ ਚੜ•ਾਵਾ 'ਕੱਠਾ ਚੜ•ਦੇ ਜਹਾਜ ਬਾਬੇ
ਲੋਕਾਂ ਤਾਈਂ ਭਵਜਲ ਤਰਨਾ ਸਿਖਾਉਣਗੇ।
ਆਵਾਗਵਣ ਅਤੇ ਡਰ ਪਰਲੋਕ ਦੇ 'ਚ
ਲੋਕ ਇਹ ਜਨਮ ਵੀ ਵਿਅੱਰਥ ਹੀ ਗਵਾਉਣਗੇ।
ਹਰ ਵੇਲੇ ਸਾਧ ਦੀ ਬਸੰਤ 'ਤੇ ਦੀਵਾਲੀ ਹੋਊ
ਕਢਾ ਕੇ ਦੀਵਾਲਾ ਲੋਕ ਫਿਰ ਪਛਤਾਉਣਗੇ।
*****
ਉਸ ਲਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ
ਜਿਸ ਤਾਈਂ ਲਗਦੇ ਨਚਾਰ ਭੋਰਾ ਚੰਗੇ ਨਾ।
ਪਿੰਜਰੇ 'ਚ ਬੰਦ ਤੋਤਾ ਖ਼ੁਸ਼ ਹੁੰਦਾ ਚੂਰੀ ਖਾਕੇ
ਭੁੱਲ ਕੇ ਆਪਣੀ ਆਜ਼ਾਦੀ ਕਦੇ ਮੰਗੇ ਨਾ।
ਸਾਧ,ਨੇਤਾ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ
ਸਾਧ,ਨੇਤਾ ਕਾਹਦੇ ਜਿਹੜੇ ਲੈਣ ਪੁੱਠੇ ਪੰਗੇ ਨਾ।
ਇੱਕ ਵਾਰੀ ਜਿੱਤ ਕੇ ਜੋ ਬਣ ਗਿਆ ਚੇਅਰਮੈਨ
ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
***
ਸੜਦੇ ਨੇ ਸ਼ਹਿਰ ਜਦੋਂ ਹਸਦੀ ਹੈ 'ਦਿੱਲੀ' ਉਦੋਂ \
ਅਦਲੀ ਰਾਏ ਜੀ ਰਖਦੇ ਹਾਲਾਤ ਚੰਗੇ ਨਾ।
ਪੰਡਿਤ ਤੇ ਮੁੱਲਾਂ, ਭਾਈ ਰਹਿੰਦੇ ਨੇ ਉਦਾਸ ਉਦੋਂ
ਮਜ਼ਹਬ ਦੇ ਨਾਂ 'ਤੇ ਜਦੋਂ ਹੋਣ ਕਿਤੇ ਦੰਗੇ ਨਾ।
ਹਾਕਮਾਂ ਨੇ ਸੋਚ ਖੁੰਢੀ ਕਰਤੀ ਲੋਕਾਂ ਦੀ ਏਦਾਂ
ਹੁਣ ਇੱਥੇ ਆਪਣਾ ਕੋਈ ਵੀ ਹੱਕ ਮੰਗੇ ਨਾ।
ਦੋਸਤੀਆਂ ਉੱਤੇ ਪੈ ਗਈ ਸਵਾਰਥਾਂ ਦੀ ਧੂੜ ਢਿੱਲੋਂ
ਮਿੱਤਰਾਂ ਦੀ ਖੰਗ 'ਚ ਕੋਈ ਵੀ ਹੁਣ ਖੰਗੇ ਨਾ।
****
ਜ਼ਮਾਨਾ ਬੜੀ ਗੌਰ ਸੇ ਸੁਨ ਰਹਾ ਥਾ
ਤਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ।
**ਮੁਹੱਬਤ ,ਹਿਜ਼ਰ ,ਨਫ਼ਰਤ ਮਿਲ ਚੁਕੀ ਹੈ
ਮੈਂ ਤਕਰੀਬਨ ਮੁਕੰਮਲ ਹੋ ਚੁਕਾ ਹੂੰ।
*
ਕਬਰੋਂ ਮੇ ਨਹੀਂ ਹਮੇ ਕਿਤਾਬੋਂ ਮੇ ਉਤਾਰ ਦੋ
ਹਮ ਲੋਗ ਮੁਹੱਬਤ ਕੀ ਕਹਾਨੀ ਮੇ ਮਰੇ ਹੈਂ।
*ਮੁਸ਼ਕਿਲ ਥੀ ਕੁਛ ਤੋ ਇਸ਼ਕ ਕੀ ਬਾਜ਼ੀ
ਔਰ ਕੁਛ ਜੀਤਨੇ ਕੇ ਖ਼ੌਫ਼ ਸੇ ਹਾਰੇ ਚਲੇ ਗਏ।
* ਕੁਛ ਤੋ ਹੋਤੇ ਹੈਂ ਮੁਹੱਬਤ ਮੇ ਜਨੂੰ ਕੇ ਆਸਾਰ
ਔਰ ਕੁਛ ਲੋਗ ਭੀ ਦੀਵਾਨਾ ਬਨਾ ਦੇਤੇ ਹੈਂ।
****
ਗ਼ਜ਼ਲ਼
ਹੁਣ ਸਮੁੰਦਰੋਂ ਡੂੰਘੇ ਰਹੇ ਨਾ ਇਹ ਸਾਡੇ ਦਿਲ ਦਰਿਆ।
ਅੱਜ ਵਿਗਿਆਨ ਇਹਨਾਂ ਦੇ ਸਾਰੇ ਭੇਤ ਹੈ ਜਾਣ ਗਿਆ।
*ਕਿਉਂ ਉਦਾਸੀ ਹੁੰਦੀ ਹੈ , ਅਤੇ ਖੁਸ਼ੀ ਹੁੰਦੀ ਹੈ ਕਿਉਂ?
ਮਨ ਦੇ ਕੁਝ ਰਸਾਇਣਕ ਰਸ ਰਿਸਣ ਦੀ ਬੱਸ ਕਿਰਿਆ।
ਮਨਾ ਦੇ ਰੋਗੀ ਚੇਲਿਆਂ ਤਾਈਂ ਕਹਿਣ ਸਿਆਣੇ ਪਏ
ਮੈਂ ਅਜਿਹੇ ਕਥਿਤ ਸਿਆਣੇ ਤਾਈਂ ਆਖਾਂ ਸਿਰਫਿਰਿਆ।
ਜੰਮਣ ਸਾਰ ਹੀ Àਸਤੋਂ ਕਰਦੇ ਹਾਂ ਆਸ ਕਮਾਈੋਆਂ ਦੀ
ਅੱਜ ਕੱਲ• ਮਾਪੇ ਬੱਚਿਆਂ ਤਾਈਂ ਨੇ ਰਹੇ ਮਸ਼ੀਨ ਬਣਾ।
ਵਿਦਿਆ ਮੰਦਰ ਸਭ ਕਾਰਖਾਨਿਆਂ ਵਿੱਚ ਬਦਲ ਗਏ
ਹੁਣ ਇਥੋਂ ਨਿਕਲੇ ਇੰਜਨੀਅਰ ,ਡਾਕਟਰ ਦਾ ਪੁਰਜਾ।
ਜਿਹੜੀ ਸਿਖਿਆ ਸਾਨੂੰ ਸਿਰਫ ਮਨੁੱਖ ਬਣਾਉਂਦੀ ਸੀ
ਮੁੱਦਤ ਹੋ ਗਈ ਉਹ ਸਿਖਿਆ ਤਾਂ ਆਏ ਹਾਂ ਅਸੀਂ ਗਵਾ।
ਹੁਣ ਕੋਈ ਭਗਤ ਪੂਰਨ ਸਿੰਘ ਨਾ ਭਗਤ ੰਿਸੰਘ ਬਣਦਾ
ਪੌਂਡ ,ਡਾਲਰਾਂ ਦੀ ਪਨੀਰੀ ਇੱਥੇ ਰਹੇ ਨੇ ਸਭ ਲੋਕ ਲਗਾ।
ਬੋਨਾਸਾਈ ਦਰੱਖਤ ਜੋ ਲਾਏ ਅਸੀਂ ਗ਼ਮਲਿਆਂ ਵਿੱਚ ਨੇ
ਇਹ ਚਿਨਾਰ ਦੇ ਬਿਰਖ਼ ਬਨਣਗੇ ਦੱਸ ਢਿੱਲੋ ਕਿਵੇਂ ਭਲਾ।




**** 27ਅਕਤੂਬਰr
ਦੜ ਵੱਟ ਜ਼ਮਾਨਾ ਕੱਟ(ਕਾਵਿ ਵਿਅੰਗ)
ਦੜ ਵੱਟ ਕੇ ਜ਼ਮਾਨਾ ਕੱਟੀ ਜਾਂਦੇ ਲੋਕ ਸਾਰੇ
ਸੋਚਦੇ ਨੇ ਇੱਕ ਦਿਨ ਭਲੇ ਦਿਨ ਆਉਣਗੇ।
ਕਰੀ ਜਾਂਦੇ ਅਰਦਾਸ ਹੱਥ ਬੰਨ• ਕੇ ਉਤਾਂਹ ਨੂੰ
ਕਿ ਰੱਬ ਜੀ ਕੋਈ ਖੁਸ਼ੀਆਂ ਦਾ ਮੀਂਹ ਬਰਸਾਉਣਗੇ ।
ਚੈਨਲਾਂ ਤੇ ਡੇਰਿਆਂ ਚ ਕਥਾ ਕਰਦੇ ਨੇ ਬਾਬੇ
ਸੁਣਦੇ ਨੇ ਲੋਕ ਸੁਣਕੇ ਤੇ ਫਿਰ ਸੌਣਗੇ।
ਜਿਉਣ ਦਾ ਹੁਨਰ ਹੈ ਗਵਾਚ ਗਿਆ ਅੱਜਕੱਲ•
ਮਰੇ ਹੋਏ ਲੋਕ ਯਾਰੋ ਕਿਸ ਤਰਾਂ ਜਿਉਣਗੇ।
****
ਭਾਵੀ ਦਾ ਫ਼ਲਸਫ਼ਾ ਤੇ ਜਾਲ ਹੈ ਕਿਸਮਤਾਂ ਦਾ
ਕਰਮਾ ਦਾ ਫ਼ਲ ਕਹਿਕੇ ਲੋਕਾਂ ਨੂੰ ਡਰਾਉਣਗੇ।
ਕਰਕੇ ਚੜ•ਾਵਾ 'ਕੱਠਾ ਚੜ•ਦੇ ਜਹਾਜ ਬਾਬੇ
ਲੋਕਾਂ ਤਾਈਂ ਭਵਜਲ ਤਰਨਾ ਸਿਖਾਉਣਗੇ।
ਆਵਾਗਵਣ ਅਤੇ ਡਰ ਪਰਲੋਕ ਦੇ 'ਚ
ਲੋਕ ਇਹ ਜਨਮ ਵੀ ਵਿਅੱਰਥ ਹੀ ਗਵਾਉਣਗੇ।
ਹਰ ਵੇਲੇ ਸਾਧ ਦੀ ਬਸੰਤ 'ਤੇ ਦੀਵਾਲੀ ਹੋਊ
ਕਢਾ ਕੇ ਦੀਵਾਲਾ ਲੋਕ ਫਿਰ ਪਛਤਾਉਣਗੇ।
*****
ਉਸ ਲਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ
ਜਿਸ ਤਾਈਂ ਲਗਦੇ ਨਚਾਰ ਭੋਰਾ ਚੰਗੇ ਨਾ।
ਪਿੰਜਰੇ 'ਚ ਬੰਦ ਤੋਤਾ ਖ਼ੁਸ਼ ਹੁੰਦਾ ਚੂਰੀ ਖਾਕੇ
ਭੁੱਲ ਕੇ ਆਪਣੀ ਆਜ਼ਾਦੀ ਕਦੇ ਮੰਗੇ ਨਾ।
ਸਾਧ,ਨੇਤਾ ਸੱਚ ਦਾ ਹੈ ਇੱਟ ਕੁੱਤੇ ਵਾਲਾ ਵੈਰ
ਸਾਧ,ਨੇਤਾ ਕਾਹਦੇ ਜਿਹੜੇ ਲੈਣ ਪੁੱਠੇ ਪੰਗੇ ਨਾ।
ਇੱਕ ਵਾਰੀ ਜਿੱਤ ਕੇ ਜੋ ਬਣ ਗਿਆ ਚੇਅਰਮੈਨ
ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
***
ਸੜਦੇ ਨੇ ਸ਼ਹਿਰ ਜਦੋਂ ਹਸਦੀ ਹੈ 'ਦਿੱਲੀ' ਉਦੋਂ \
ਅਦਲੀ ਰਾਏ ਜੀ ਰਖਦੇ ਹਾਲਾਤ ਚੰਗੇ ਨਾ।
ਪੰਡਿਤ ਤੇ ਮੁੱਲਾਂ, ਭਾਈ ਰਹਿੰਦੇ ਨੇ ਉਦਾਸ ਉਦੋਂ
ਮਜ਼ਹਬ ਦੇ ਨਾਂ 'ਤੇ ਜਦੋਂ ਹੋਣ ਕਿਤੇ ਦੰਗੇ ਨਾ।
ਹਾਕਮਾਂ ਨੇ ਸੋਚ ਖੁੰਢੀ ਕਰਤੀ ਲੋਕਾਂ ਦੀ ਏਦਾਂ
ਹੁਣ ਇੱਥੇ ਆਪਣਾ ਕੋਈ ਵੀ ਹੱਕ ਮੰਗੇ ਨਾ।
ਦੋਸਤੀਆਂ ਉੱਤੇ ਪੈ ਗਈ ਸਵਾਰਥਾਂ ਦੀ ਧੂੜ ਢਿੱਲੋਂ
ਮਿੱਤਰਾਂ ਦੀ ਖੰਗ 'ਚ ਕੋਈ ਵੀ ਹੁਣ ਖੰਗੇ ਨਾ।
****
ਜ਼ਮਾਨਾ ਬੜੀ ਗੌਰ ਸੇ ਸੁਨ ਰਹਾ ਥਾ
ਤਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ।
**ਮੁਹੱਬਤ ,ਹਿਜ਼ਰ ,ਨਫ਼ਰਤ ਮਿਲ ਚੁਕੀ ਹੈ
ਮੈਂ ਤਕਰੀਬਨ ਮੁਕੰਮਲ ਹੋ ਚੁਕਾ ਹੂੰ।
*
ਕਬਰੋਂ ਮੇ ਨਹੀਂ ਹਮੇ ਕਿਤਾਬੋਂ ਮੇ ਉਤਾਰ ਦੋ
ਹਮ ਲੋਗ ਮੁਹੱਬਤ ਕੀ ਕਹਾਨੀ ਮੇ ਮਰੇ ਹੈਂ।
*ਮੁਸ਼ਕਿਲ ਥੀ ਕੁਛ ਤੋ ਇਸ਼ਕ ਕੀ ਬਾਜ਼ੀ
ਔਰ ਕੁਛ ਜੀਤਨੇ ਕੇ ਖ਼ੌਫ਼ ਸੇ ਹਾਰੇ ਚਲੇ ਗਏ।
* ਕੁਛ ਤੋ ਹੋਤੇ ਹੈਂ ਮੁਹੱਬਤ ਮੇ ਜਨੂੰ ਕੇ ਆਸਾਰ
ਔਰ ਕੁਛ ਲੋਗ ਭੀ ਦੀਵਾਨਾ ਬਨਾ ਦੇਤੇ ਹੈਂ।
****
ਗ਼ਜ਼ਲ਼
ਹੁਣ ਸਮੁੰਦਰੋਂ ਡੂੰਘੇ ਰਹੇ ਨਾ ਇਹ ਸਾਡੇ ਦਿਲ ਦਰਿਆ।
ਅੱਜ ਵਿਗਿਆਨ ਇਹਨਾਂ ਦੇ ਸਾਰੇ ਭੇਤ ਹੈ ਜਾਣ ਗਿਆ।
*ਕਿਉਂ ਉਦਾਸੀ ਹੁੰਦੀ ਹੈ , ਅਤੇ ਖੁਸ਼ੀ ਹੁੰਦੀ ਹੈ ਕਿਉਂ?
ਮਨ ਦੇ ਕੁਝ ਰਸਾਇਣਕ ਰਸ ਰਿਸਣ ਦੀ ਬੱਸ ਕਿਰਿਆ।
ਮਨਾ ਦੇ ਰੋਗੀ ਚੇਲਿਆਂ ਤਾਈਂ ਕਹਿਣ ਸਿਆਣੇ ਪਏ
ਮੈਂ ਅਜਿਹੇ ਕਥਿਤ ਸਿਆਣੇ ਤਾਈਂ ਆਖਾਂ ਸਿਰਫਿਰਿਆ।
ਜੰਮਣ ਸਾਰ ਹੀ Àਸਤੋਂ ਕਰਦੇ ਹਾਂ ਆਸ ਕਮਾਈੋਆਂ ਦੀ
ਅੱਜ ਕੱਲ• ਮਾਪੇ ਬੱਚਿਆਂ ਤਾਈਂ ਨੇ ਰਹੇ ਮਸ਼ੀਨ ਬਣਾ।
ਵਿਦਿਆ ਮੰਦਰ ਸਭ ਕਾਰਖਾਨਿਆਂ ਵਿੱਚ ਬਦਲ ਗਏ
ਹੁਣ ਇਥੋਂ ਨਿਕਲੇ ਇੰਜਨੀਅਰ ,ਡਾਕਟਰ ਦਾ ਪੁਰਜਾ।
ਜਿਹੜੀ ਸਿਖਿਆ ਸਾਨੂੰ ਸਿਰਫ ਮਨੁੱਖ ਬਣਾਉਂਦੀ ਸੀ
ਮੁੱਦਤ ਹੋ ਗਈ ਉਹ ਸਿਖਿਆ ਤਾਂ ਆਏ ਹਾਂ ਅਸੀਂ ਗਵਾ।
ਹੁਣ ਕੋਈ ਭਗਤ ਪੂਰਨ ਸਿੰਘ ਨਾ ਭਗਤ ੰਿਸੰਘ ਬਣਦਾ
ਪੌਂਡ ,ਡਾਲਰਾਂ ਦੀ ਪਨੀਰੀ ਇੱਥੇ ਰਹੇ ਨੇ ਸਭ ਲੋਕ ਲਗਾ।
ਬੋਨਾਸਾਈ ਦਰੱਖਤ ਜੋ ਲਾਏ ਅਸੀਂ ਗ਼ਮਲਿਆਂ ਵਿੱਚ ਨੇ
ਇਹ ਚਿਨਾਰ ਦੇ ਬਿਰਖ਼ ਬਨਣਗੇ ਦੱਸ ਢਿੱਲੋ ਕਿਵੇਂ ਭਲਾ।


















Converted from

Monday, October 25, 2010

ਗ਼ਜ਼ਲ 23ਅਕਤੂਬਰ

ਗ਼ਜ਼ਲ 23ਅਕਤੂਬਰ
ਚੱਲੇ ਸਾਂ ਕਿਸ ਜਗ•ਾ ਤੋਂ ਤੇ ਕਿਸ ਜਗ•ਾ ਹਾਂ ਆ ਗਏ।
ਝਰਨੇ ਸਾਂ ਪਰਬਤਾਂ ਦੇ ਦਰਿਆ ਦੇ ਵਿੱਚ ਸਮਾ ਗਏ।
ਕਿਸਮਤਵਾਦੀ ਲੋਕ ਤਾਂ ਕਿਸਮਤਾਂ ਨੂੰ ਹੀ ਕੋਸਦੇ ਰਹੇ
ਹਿੰਮਤੀ ਲੋਕ ਨੇ ਮੰਜ਼ਿਲੇ ਮਕਸੂਦ ਤਕ ਵੀ ਆ ਗਏ।
ਪਿਆਰ ਦੇ ਕਿੱਸੇ ਦੀ ਕੋਈ ਹੱਦ ਹੀ ਨਹੀਂ ਹੈ ਦੋਸਤੋ
ਜਿਨ•ਾਂ ਨੂੰ ਜਿੰਨਾ ਯਾਦ ਸੀ ਉਨਾ ਕੁ ਉਹ ਸੁਣਾ ਗਏ।
ਬੁੱਲ•ਾਂ ਉਤੇ ਮੁਸਕਰਾਹਟ ਪਰ ਦਿਲ ਖੂਨ ਰੋ ਰਿਹਾ ਸੀ
ਖਿੜਦੇ ਕਲੀਆਂ ,ਫੁੱਲ ਜ਼ਿੰਦਗੀ ਦੇ ਗੁਰ ਸਮਝਾ ਗਏ।
ਮੁੱਦਤ ਹੋ ਗਈ ਕਿ ਤੇਰੀ ਯਾਦ ਵੀ ਆਈ ਹੀ ਨਹੀਂ
ਉਂਜ ਇਸ ਤਰਾਂ ਵੀ ਨਹੀਂ ਕਿ ਤੈਨੂੰ ਅਸੀਂ ਭੁਲਾ ਗਏ।
ਸ਼ਾਇਦ ਸਾਡੇ ਤੋਂ ਵੀ ਕੋਈ ਪਿਆਸਾ ਆ ਜਾਏ ਸੱਜਣ
ਇਹੀਓ ਸੋਚ ਕੇ ਹਰ ਵਾਰ ਹਾਂ ਥੋੜੀ ਜਿਹੀ ਬਚਾ ਗਏ।
ਰੇਤੇ ਚ ਡਿਗੇ ਅਥਰੂ ਕਿਦਾਂ ਉਠਾ ਸਕਦੇ ਹਾਂ ਹੁਣ
ਆਪਣੇ ਰਹੇ ਨਾ ਰਾਜ਼ ਜਦ ਸੀਨੇ ਚੋਂ ਬਾਹਰ ਆ ਗਏ।
ਉੱਚੇ ਮਕਾਨਾਂ ਵਿੱਚ ਹੁਣ ਮੇਰਾ ਘਰ ਹੈ ਘਿਰ ਗਿਆ
ਕੁਝ ਕੁ ਵੱਡੇ ਲੋਕ ਮੇਰੇ ਹਿੱਸੇ ਦਾ ਸੂਰਜ ਹੀ ਖਾ ਗਏ।
ਗ਼ਜ਼ਲ
ਆਦਮੀ ਚਾਹੇ ਤਾਂ ਪੱਥਰ ਵੀ ਕੋਹਿਨੂਰ ਹੋ ਸਕਦੈ।
ਹੋ ਕਿਉਂ ਨਹੀਂ ਸਕਦਾ ? ਇਹ ਜੀ ਜਰੂਰ ਹੋ ਸਕਦੈ।
ਅਥਰੂ ਵੀ ਅੱਖ ਵਿੱਚੋਂ ਕੰਬ ਕੰਬ ਕੇ ਹੀ ਡਿਗਦਾ ਹੈ
ਖ਼ਾਕ ਚ ਮਿਲਣਾ ਕੀਹਨੂੰ ਭਲਾ ਮਨਜ਼ੂਰ ਹੋ ਸਕਦੈ।
ਭਾਈ ਘਨੱਈਏ ਆਪਣਾ ਕਦ ਪਰਚਾਰ ਕੀਤਾ ਸੀ
ਗੁੰਮਨਾਮ ਰਹਿ ਕੇ ਵੀ ਤਾਂ ਬੰਦਾ ਮਸ਼ਹੂਰ ਹੋ ਸਕਦੈ।
ਮੁਹੱਬਤ ਸਿਰਫ ਮੁਹੱਬਤ,ਆਪਣਾ ਤਾਂ ਕੰਮ ਹੈ ਇਕੋ
ਨਫ਼ਰਤ ਇਸ ਜ਼ਮਾਨੇ ਦਾ ਕੋਈ ਦਸਤੂਰ ਹੋ ਸਕਦੈ।
ਜਦ ਤੂੰ ਨਾ ਚਲੇਂ ਤਾਂ ਤੇਰੀ ਕਹਾਣੀ ਚਲੇ ਜਰੂਰ ਹੀ
ਬੰਦਾ ਇਸ ਜ਼ਿੰਦਗੀ ਤਾਂ ਤੋਂ ਕਦੋਂ ਵੀ ਦੂਰ ਹੋ ਸਕਦੈ।
ਪਹੁੰਚ ਜਾਹ ਬੁਲੰਦੀਆਂ ੁਤੇ ਪਰ ਇਹ ਵੀ ਰੱਖੀਂ ਯਾਦ
ਟੀਸੀ ਉਤੋਂ ਡਿਗਣ ਵਾਲਾ ਹੀ ਚੂਰ ਚੂਰ ਹੋ ਸਕਦੈ।
ਘਰ ਵਿੱਚ ਉਦਾਸ ਬੈਠ ਨਾ ਬਾਹਰ ਰੁੱਤਾਂ ਦੇ ਰੰਗ ਦੇਖ
ਝੱਖੜਾਂ , ਤੂਫਾਨਾਂ ਦਾ ਵੀ ਆਪਣਾ ਸਰੂਰ ਹੋ ਸਕਦੈ।
ਰੋਈ ਤਰੇਲ ਜਦ ਸੁਬਾ• ਬਾਗ ਦੇ ਫੁੱਲ ਮੁਸਕਰਾ ਪਏ
ਆਪਣੇ ਸੁਭਾ ਤੋਂ ਢਿਲੋਂ ਹਰ ਕੋਈ ਮਜ਼ਬੂਰ ਹੋ ਸਕਦੈ।
*****
ਗ਼ਜ਼ਲ
ਦੁਨੀਆਂ ਵਿੱਚ ਇਸ ਤਰਾਂ ਦਾ ਵੀ ਇੱਕ ਮਜ਼ਹਬ ਚਲਾਇਆ ਜਾਏ।
ਜਿਸ ਵਿੱਚ ਸਿਰਫ਼ ਇਨਸਾਨੀਅਤ ਦਾ ਹੀ ਪਾਠ ਪੜ•ਾਇਆ ਜਾਏ।
ਰੁੱਖ ਇੱਕ ਮੁਹੱਬਤ ਦਾ ਹਰ ਇੱਕ ਵਿਹੜੇ ਦੇ ਵਿੱਚ ਲਾਇਆ ਜਾਏ।
ਗਵਾਂਢੀ ਦੇ ਵਿਹੜੇ ਵਿੱਚ ਵੀ ਜਿਸ ਦਰੱਖਤ ਦਾ ਸਾਇਆ ਜਾਏ।
ਕੰਮ ਹੀ ਸਿਰਫ ਪੂਜਾ ਹੈ ਸਾਰੇ ਲੋਕਾਂ ਨੂੰ ਹੀ ਇਹ ਸਮਝਾਇਆ ਜਾਏ।
ਪਰ ਪੂਜਾ ਕੋਈ ਕੰਮ ਨਹੀਂ ਹੈ ਸਭ ਤਾਈਂ ਇਹ ਦਰਸਾਇਆ ਜਾਏ।
ਰਾਹ ਵਿੱਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਹੀ ਨੇ ਮੇਰੇ ਦੋਸਤੋ
ਵਿਹਲੜਾਂ ਦੇ ਨਾਮ ਜਪਣ ਜੰਜਾਲ ਤੋਂ ਖਹਿੜਾ ਛੁਡਾਇਆ ਜਾਏ।
ਮੰਦਰ ਮਸੀਤਾਂ ਝਗੜਿਆਂ ਵਿੱਚ ਡੁਲਦਾ ਹੈ ਇਨਸਾਨਾ ਦਾ ਖੂਨ
ਇਹਨਾ ਦੀ ਵਿਦਿਆਲਾ, ਔਸ਼ਧਆਲਿਆ ਹੀ ਬਣਾਇਆ ਜਾਏ।
ਵਿਹਲੜ ,ਪਰਜੀਵੀ ਛਕਦੇ ਜਾ ਸਵਾਦੀ ਪਕਵਾਨ ਨੇ ਹਰ ਰੋਜ
ਇਹਨਾ ਤਨਾ ਚੋਂ ਵੀ ਕਿਤੇ ਕਿਰਤ ਦਾ ਮੁੜ•ਕਾ ਬਹਾਇਆ ਜਾਏ।
ਝੂਠੇ ਪਰਲੋਕਾਂ ਅਤੇ ਨਰਕਾਂ ਦੇ ਮਨਾ ਚੋਂ ਕੱਢ ਕੇ ਸਾਰੇ ਹੀ ਡਰ
ਆਪਣਾ ਪੈਸਾ ਨਾ ਫਜ਼ੂਲ ਚੜ•ਾਵਿਆਂ ਵਿੱਚ ਚੜ•ਾਇਆ ਜਾਏ।
ਦੀਨ ਦੁਖੀ ਦੀ ਸਹਾਇਤਾ ਤੋਂ ਨਾ ਵੱਡਾ ਕੋਈ ਵੀ ਹੈ ਧਰਮ
ਰਾਹ ਜਾਂਦੇ ਕਿਸੇ ਰੋਂਦੇ ਹੋਏ ਬੱਚੇ ਨੂੰ ਹੀ ਰੋਜ ਹਸਾਇਆ ਜਾਏ।
ਰਾਹਾਂ ਚੋਂ ਕੰਡੇ ਚੁਗਣ ਦਾ ਦੇਕੇ ਬੱਚਿਆਂ ਨੂੰ ਉਪਦੇਸ਼ ਢਿੱਲੋਂ
ਇਹਨਾ ਬੱਚਿਆਂ ਤਾਂਈਂ ਪੂਰੇ ਮਹਾਂਮਾਨਵ ਬਣਾਇਆ ਜਾਏ।













Converted

Friday, October 22, 2010

ਲੱਡੂਆਂ ਨੂੰ ਚਿੱਤ ਕਰਦਾ

ਲੱਡੂਆਂ ਨੂੰ ਚਿੱਤ ਕਰਦਾ
**
ਕਿਤੋਂ ਬੋਲ ਪੁਰਾਣਿਆਂ ਯਾਰਾ ਲੱਡੂਆਂ ਨੂੰ ਚਿੱਤ ਕਰਦਾ।
**ਮੇਰੀ ਜੇਬ ਲੱਡੂਆਂ ਨੇ ਪਾੜੀ ਕੱਲੇਨੂੰ ਨਾ ਕੱਲੀ ਟੱਕਰੀ।*
*ਜੇ ਤੂੰ ਲੈਕੇ ਸ਼ਹਿਰ ਵਿਚੋਂ ਦੇਣੇ ਲੱਡੂ ਲੈ ਦੇ ਮੋਤੀਚੂਰ ਦੇ।
*ਤੈਨੂੰ ਲੱਡੂਆਂ ਦੀ ਪੈ ਗਈ ਗਰਮੀ ਬਿਲੋ ਖਾਲੈ ਠੰਡੀਆਂ ਤਰਾਂ।
ਲੱਡੂ ਵੱਜ ਕੇ ਬਨੇਰੇ ਵਿੱਚ ਟੁਟਿਆ ਸੁਤੀਏ ਨੀ ਜਾਗ ਅਲ•ੜੇ।
ਤੇਰੇ ਲੱਡੂਆਂ ਤੋਂ ਨੀਂਦ ਪਿਆਰੀ ਸੁੱਤੀ ਨਾ ਜਗਾਈਂ ਚੰਨ ਵੇ।
*ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ ਕੱਚੀ ਯਾਰੀ ਲੱਡੂਆਂ ਦੀ।
******
ਤੇਰੀ ਦਾਸਤਾਂ ਚਲੇ
ਕਾਰਵਾਂਨੇ ਜ਼ਿੰਦਗੀ ਕੇ ਸਾਥ ਚੱਲ ਕੁਛ ਇਸ ਤਰਹ
ਕਿ ਜਬ ਤੂ ਨਾ ਚਲ ਸਕੇ ਤੋ ਤੇਰੀ ਦਾਸਤਾਂ ਚਲੇ।
**ਵਾਦੇ ਮੁਖ਼ਾਲਿਫ਼(ਉਲਟੀ ਹਵਾ) ਸੇ ਨਾ ਘਬਰਾ ਐ ਉਕਾਬ
ਯੇਹ ਚਲਤੀ ਹੈ ਤੁਝੇ ਊਂਚਾ ਉੜਾਨੇ ਕੇ ਲੀਏ।
*ਕੋਈ ਹੋ ਗਿਆ ਸ਼ੇਖ ਕੋਈ ਬਨ ਗਿਆ ਬ੍ਰਹਿਮਣ
ਹਰ ਸ਼ਖਸ਼ ਆਦਮੀ ਥਾ ਤੇਰੀ ਬੰਦਗੀ ਸੇ ਪਹਿਲੇ।
*ਮੌਤ ਪਰ ਤੋ ਬਸ ਨਹੀਂ ਹੈ ਦੋਸਤੋ ਜ਼ਿੰਦਗੀ ਕੋ ਅਪਨੇ ਬਸ ਮੇ ਕੀਜੀਏ।
*ਤੁਮ ਅਗਰ ਚਾਹਤੇ ਹੋ ਸਭ ਤੁਮਕੇ ਹੰੰਸ ਕਰ ਮਿਲੇਂ
ਤੋ ਅਪਨਾ ਗ਼ਮ ਅਪਨੇ ਹੀ ਸੀਨੇ ਮੇ ਛੁਪਾਏ ਰੱਖਨਾ।
**ਜ਼ਿੰਦਗੀ ਮੇ ਜੋ ਗੁਨਾਹ ਸਮਝਤਾ ਹੈ ਆਰਾਮ ਕੋ
ਵੋਹ ਸ਼ਖਸ਼ ਆਸਾਨ ਕਰ ਲੇਤਾ ਹੈ ਮੁਸ਼ਕਿਲ ਕਾਮ ਕੋ।
*ਘਰ ਸੇ ਮਸਜਿਦ ਹੈ ਦੂਰ ਚਲੋ ਯੂੰ ਕਰ ਲੇਂ
ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ।
****
ਬੋਸਾ(ਚੁੰਮੀ)
ਏਕ ਬੋਸੇ(ਕਿੱਸ) ਕੇ ਤਲਬਗਾਰ ਹੈਂ ਹਮ,ਔਰ ਮਾਂਗੇਂ ਤੋ ਗੁਨਾਹਗਾਰ ਹੈਂ ਹਮ।
*ਆਜ ਬੋਸੇ ਉਨਕੇ ਗਿਨ ਗਿਨ ਕਰ ਲੀਏ ਦਿਨ ਗਿਨਾ ਕਰਤੇ ਥੇ ਇਸੀ ਦਿਨ ਕੇ ਲੀਏ।
*ਹਮਨੇ ਪੂਛਾ ਕਿ ਬੋਸਾ ਦੇਨੇ ਸੇ ਆਪ ਕਾ ਬਿਗੜਤਾ ਹੈ ਕਿਆ ?
ਤੋ ਵੋਹ ਬਿਗੜ ਕਰ ਬੋਲੇ ਬੋਸਾ ਲੇਨੇ ਸੇ ਆਪ ਕੋ ਮਿਲਤਾ ਹੈ ਕਿਆ।
*ਹਮ ਕਿਉਂ ਕਰ ਕਹੇਂ ਕਿ ਬੋਸਾ ਦੋ ਹਮੇ ਗਰ ਇਨਇਤ ਹੋ ਤੋ ਇਨਾਇਤ ਹੈ।
*ਸੋਹਬਤ ਮੇ ਗੈਰ ਕੀ ਨਾ ਕਹੀਂ ਪੜ ਗਏ ਹੋਂ ਵੋਹ ਦੇਨੇ ਲਗੇ ਹੈਂ ਬੋਸਾ ਬਗੈਰ ਇਲਤਜ਼ਾ ਕੀਏ।
*ਬੋਸਾ ਜਬ ਮਾਂਗੂ ਤੋ ਮੂੰਹ ਫੇਰ ਲੇਤੇ ਹੈਂ ਯੇਹ ਬੁਤ
ਸੂਰਤ ਇਨਕੀ ਸਖ਼ੀ ਕੀ ਹੈ ਪਰ ਦਿਲ ਕੰਜੂਸ ਕਾ।
**ਕੌਨ ਕਹਿਤਾ ਹੈ ਕਿ ਬੋਸਾ ਦੋ ਹਮੇ ਮੂੰਹ ਫ਼ਕਤ ਰੱਖ ਲੇਨੇ ਦੋ ਰੁਖ਼ਸਾਰ ਪਰ।
ਲੇ ਲੋ ਬੋਸਾ ਵਾਪਸ ਅਪਨਾ ਕਿਸ ਲੀਏ ਤਕਰਾਰ ਕੀ
ਕਿਆ ਕੋਈ ਜਾਗੀਰ ਹਮ ਨੇ ਛੀਨ ਲੀ ਸਰਕਾਰ ਕੀ।
*****
ਘੜੀ ਕੀ ਤਰਫ਼ ਨਹੀਂ ਦੇਖਾ
ਯੇ ਸੋਚ ਕਰ ਕਿ ਤੇਰਾ ਇੰਤਜ਼ਾਰ ਲਾਜ਼ਿਮ ਹੈ ਤਮਾਮ ਉਮਰ ਘੜੀ ਕੀ ਤਰਫ਼ ਨਹੀਂ ਦੇਖਾ।
*ਦੋ ਚਾਰ ਵਾਰ ਹਮ ਜੋ ਕਹੀਂ ਹੰਸ ਹੰਸਾ ਲੀਏ
ਸਾਰੇ ਜਹਾਂ ਨੇ ਹਾਥ ਮੇ ਪੱਥਰ ਉਠਾ ਲੀਏ।
**ਕਦਰਦਾਨੀ ਕਾ ਅਜ਼ੀਬ ਰੰਗ ਹੈ ਆਜ ਬੁਲਬੁਲੋਂ ਕੋ ਹੈ ਯੇਹ ਹਸਰਤ ਕਿ ਹਮ ਉਲੂ ਨਾ ਹੂਏ।
*ਜਿਸੇ ਸ਼ੱਕ ਹੈ ਵੋਹ ਕਰੇ ਕਿਸੀ ਔਰ ਖ਼ੁਦਾ ਕੀ ਤਲਾਸ਼
ਹਮ ਤੋ ਇਨਸਾਨ ਕੋ ਦੁਨੀਆਂ ਕਾ ਖ਼ੁਦਾ ਕਹਿਤੇ ਹੈਂ।
**** ਵੋਹ ਆਪ ਹੀ ਅਪਨੀ ਨਜ਼ਰ ਮੇ ਸਮਾਏ ਜਾਤੇ ਹੈਂ
ਸੰਵਰਤੇ ਜਾਤੇ ਹੈਂ ਔਰ ਮੁਸਕਰਾਏ ਜਾਤੇ ਹੈਂ।
*ਦੋਸਤੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ ਦਿਲ ਸੇ ਦੁਸ਼ਮਣ ਕੀ ਅਦਾਵਤ ਕਾ
ਗਿਲਾ ਜਾਤਾ ਰਹਾ।
*ਅਬ ਤੋ ਚਿਹਰਾ ਅਪਨਾ ਹਮ ਦੇਖਤੇ ਹੈਂ ਆਪ ਮੇ
ਆਪ ਕੋ ਕਿਸ ਨੇ ਕਹਾ ਥਾ ਆਈਨਾ ਬਨ ਜਾਈਏ।
* ਔਰਤ ਜੈਸਾ ਨੇਕ ਔਰ ਇਸਕੇ ਜੈਸਾ ਬਦ ਨਹੀਂ
ਇਸਕੀ ਨਫ਼ਰਤ ਔਰ ਮੁਹੱਬਤ ਦੋਨੋ ਕੀ ਹੱਦ ਨਹੀਂ।
*ਆਂਖ ਪੁਰਨਮ ਹੈ ਔਰ ਇਸ ਸੇ ਜਿਗਰ ਜਲਤਾ ਹੈ
ਕਿਆ ਤਮਾਸ਼ਾ ਹੈ ਬਰਸਾਤ ਮੇ ਘਰ ਜਲਤਾ ਹੈ।
**ਅਨਮੋਲ ਮੋਤੀ ਪਿਆਰ ਕੇ ਦੁਨੀਆਂ ਚੁਰਾ ਕੇ ਲੈ ਗ

Thursday, October 21, 2010

ਜੋ ਨਹੀਂ ਹੈ,,,,ਉਰਦੂ ਸ਼ੇਅਰ 1

ਜੋ ਨਹੀਂ ਹੈ,,,,ਉਰਦੂ ਸ਼ੇਅਰ 1
ਦਿਨ ਲੰਘੂਗਾ ਸੁਹਾਗਰਾਤ ਵਰਗਾ ਵੇ ਉਠਦੀ ਦੇ ਨਜ਼ਰ ਪਿਐਂ ।

ਜੋ ਨਹੀਂ ਹੈ ਉਸ ਸੇ ਡਰ ਜਾਤੇ ਹੈਂ ਲੋਗ।
ਮੌਤ ਸੇ ਪਹਿਲੇ ਹੀ ਮਰ ਜਾਤੇ ਹੈਂ ਲੋਗ।
**ਕਦਮ ਕਦਮ ਪੇ ਜਹਾਂ ਮੌਤ ਇੰਤਜ਼ਾਰ ਕਰੇ ਬੜਾ ਮਜ਼ਾ ਹੈ ਗਰ ਜ਼ਿੰਦਗੀ ਕੀ ਬਾਤ ਕਰੇਂ।
**ਆਓ ਪੈਦਲ ਹੀ ਸਫਰ ਕੇ ਸਿਲਸਿਲੋਂ ਕੋ ਰੌਂਦ ਦੇਂ
ਬੈਠੇ ਬੈਠੇ ਬਾਂਝ ਹੋਤੇ ਜਾ ਰਹੇ ਹੈਂ ਦੋਸਤੋ।
* ਯੇਹ ਦਬਦਬਾ ਯੇਹ ਹਕੂਮਤ ਔਰ ਯੇਹ ਨਸ਼ਾ ਏ ਦੌਲਤ
ਕਿਰਾਏਦਾਰ ਹੈਂ ਸਭ ਘਰ ਬਦਲਤੇ ਰਹਿਤੇ ਹੈਂ।
*ਖਵਾਹਿਸ਼ੇਂ ਕੱਦ ਸੇ ਜਬ ਬੜੀ ਹੋਂਗੀ। ਨਿੱਤ ਨਈ ਮੁਸ਼ਕਿਲੇਂ ਖੜ•ੀ ਹੋਂਗੀ।
**ਉਮਰ ਬੀਤ ਜਾਤੀ ਹੈ ਘਰ ਬਨਾਤੇ, ਤੁਮੇ ਖ਼ੌਫ਼ ਨਹੀ ਆਤਾ ਹੈ ਬਸਤੀਆਂ ਜਲਾਤੇ?
*ਬੰਦੇ ਨਾ ਹੋਂਗੇ ਜਿਤਨੇ ਖ਼ੁਦਾ ਹੈਂ ਖ਼ੁਦਾਈ ਮੇ
ਕਿਸ ਕਿਸ ਖ਼ੁਦਾ ਕੇ ਸਾਹਮਣੇ ਸਜਦਾ ਕਰੇ ਕੋਈ।
*ਹੋ ਸ਼ਮਾ ਤੋ ਬਤਾਏਂ ਕਿ ਜਲਤੇ ਹੈਂ ਕਿਸ ਤਰਹ
ਜੁਗਨੂੰ ਭੀ ਮਰ ਗਏ ਹੋਂ ਤੋ ਪਰਵਾਨਾ ਕਿਆ ਕਰੇ ?
*ਤੇਰੀ ਮਹਿਫ਼ਿਲ ਮੇ ਆਕਰ ਸੋਚਤਾ ਹੂੰ ਮੈਂ ਨਾ ਆਤਾ ਤੋ ਬਹੁਤ ਨੁਕਸਾਨ ਹੋਤਾ।
**ਮਸਤ ਕਰਦੇ ਮੁਝੇ ਸਾਕੀ ਮਗਰ ਏਕ ਸ਼ਰਤ ਕੇ ਸਾਥ ਹੋਸ਼ ਇਤਨਾ ਰਹੇ ਬਾਕੀ ਕਿ ਮੁਝੇ ਯਾਦ ਰਹੇ।
*ਨਾ ਮੰਜ਼ਿਲ ਹੈ ਨਾ ਮੰਜ਼ਿਲ ਹੈ ਨਾ ਮੰਜ਼ਿਲ ਕਾ ਪਤਾ ਹੈ
ਮੁਹੱਬਤ ਰਾਸਤਾ ਹੀ ਰਾਸਤਾ ਹੈ।
**ਕਿਆ ਕਰੂੰਗਾ ਗਰ ਮੁਹੱਬਤ ਮੇ ਹੋ ਗਿਆ ਨਾਕਾਮ?
ਮੁਝੇ ਤੋ ਕੋਈ ਔਰ ਕਾਮ ਭੀ ਨਹੀਂ ਆਤਾ।
**ਜ਼ਿੰਦਗੀ ਇੱਕ ਹਾਦਸਾ ਹੈ ਔਰ ਐਸਾ ਹਾਦਸਾ
ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ।
*ਤੁਮ ਪਰੇਸ਼ਾਂ ਨਾ ਹੋ ਯੂੰ ਸਿਤਮ ਸੇ ਤੌਬਾ ਨਾ ਕਰੋ
ਹਮਨੇ ਹਰ ਹਾਲ ਮੇ ਜੀਨੇ ਕੀ ਕਸਮ ਖਾਈ ਹੈ।
*ਜ਼ਿੰਦਗੀ ਕੀ ਰਾਹ ਮੇ ਥੇ ਰਾਹਨੁਮਾ ਸੋਏ ਹੂਏ
ਹਰ ਕਦਮ ਪੇ ਕਾਫ਼ਲਾ ਲੁਟਤਾ ਹੂਆ ਦੇਖਾ ਗਿਆ।
*ਗਰਮੀ ਏ ਦੌਰਾਂ ਮੇ ਪਿਘਲੇ ,ਆਬਸ਼ਾਰੋਂ ਮੇ ਵੰਟੇ
ਲਾਖ ਚਟਾਨੋ ਸੇ ਗੁਜ਼ਰੇ ਤਬ ਕਹੀਂ ਦਰਿਆ ਹੂਏ।
*ਹਾਥ ਉਸਕੇ ਭੀ ਹੂਏ ਹੋਂਗੇ ਯਕੀਨਨ ਜ਼ਖਮੀ
ਕਾਂਟੇ ਜਿਸਨੇ ਕਿਸੀ ਕੀ ਰਾਹ ਮੇ ਵਿਛਾਏ ਹੈਂ।
*ਆਦਮੀ ਕੇ ਜ਼ਿਹਨ ਮੇ ਥਾ ਇੱਕ ਭਿਆਨਕ ਖ਼ੌਫ਼ ਉਸਕਾ ਕਿਸੀ ਨੇ ਖ਼ੁਦਾ ਨਾਮ ਰੱਖ ਦੀਆ।
ਸਾਜ ਏ ਦਿਲ ਜਬ ਸਦਾਅ(ਆਵਾਜ) ਨਹੀਂ ਦੇਤਾ
ਕੋਈ ਨਗ਼ਮਾ ਮਜ਼ਾ ਨਹੀਂ ਦੇਤਾ।
*ਢੂੰਢਤਾ ਫਿਰਤਾ ਹੂੰ ਐ ਇਕਬਾਲ ਅਪਨੇ ਆਪ ਕੋ
ਆਪ ਹੀ ਗੋਯਾ ਮੁਸਾਫਿਰ ਆਪ ਮੰਜ਼ਿਲ ਹੂੰ ਮੈਂ।
* ਮੌਸਮੋ ਕੀ ਸਜ਼ਾਏਂ ਬਿਹਤਰ ਹੈਂ ਘਰ ਕੇ ਭੀਤਰ ਉਦਾਸ ਰਹਿਨੇ ਸੇ।
*******
ਘਰ ਕਾ ਆਈਨਾ ਂਂਂਂਂਂਉਰਦੂ ਸ਼ੇਅਰ 2
ਘਰ ਕਾ ਆਈਨਾ ਵਹੀ ਸ਼ਕਲ ਪੁਰਾਨੀ ਮਾਂਗੇ।
ਜੈਸੇ ਮੁਝ ਸੇ ਮੇਰੇ ਹੋਨੇ ਕੀ ਨਿਸ਼ਾਨੀ ਮਾਂਗੇ।
*****
ਹਮ ਸੇ ਤਕਲੀਫ ਕਿਸੀ ਕੀ ਨਹੀਂ ਦੇਖੀ ਜਾਤੀ ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ।
****
ਸਾਰੀ ਉਮਰ ਗੁਜ਼ਾਰ ਦੀ ਖ਼ੁਦਾ ਕੀ ਤਲਾਸ਼ ਮੇ
ਅਪਨੀ ਨਾ ਕੀ ਤਲਾਸ਼ ਯਹੀ ਭੂਲ ਹੋ ਗਈ।
***ਖ਼ਲੂਸ(ਮਿਲਣਸਾਰੀ) ਰਹਿ ਗਿਆ ਹੈ ਬੱਸ ਇੱਕ ਮੁਲਾਕਮਾ(ਫਿਕਰਾ) ਬਨ ਕੇ
“ਹਜ਼ੂਰ ਕੈਸੇ ਹੈਂ ? ਆਲੀਜਨਾਬ ਕੈਸੇ ਹੈਂ?”
**ਹੈ ਰੂਠਨੇ ਮਨਾਨੇ ਕਿਆ ਖ਼ੂਬਸੂਰਤੀ ਤੂ ਖ਼ੁਦ ਸੇ ਰੂਠ ਕਰ ਕਭੀ ਖ਼ੁਦ ਕੋ ਮਨਾ ਕਰ ਦੇਖ।
***
ਕਿਤਨੇ ਹੁਸੀਨ ਲੋਗ ਥੇ ਜੋ ਮਿਲ ਕੇ ਏਕ ਵਾਰ
ਆਂਖੋਂ ਮੇ ਜ਼ਜ਼ਬ ਹੋ ਗਏ ਦਿਲ ਮੇ ਸਮਾ ਗਏ।
**ਰੋਈ ਸ਼ਬਨਮ ਤੋ ਗੁਲ ਕੋ ਹੰਸੀ ਆ ਗਈ ਹਰ ਕੋਈ ਅਪਨੀ ਫ਼ਿਤਰਤ ਪੇ ਮਜ਼ਬੂਰ ਹੈ।
*ਇਨਸਾਨ ਸੇ ਇਨਸਾਨ ਸੇ ਕੀਨਾ(ਸਾੜਾ)ਨਹੀਂ ਅੱਛਾ।
ਜਿਸ ਸੀਨੇ ਮੇ ਕੀਨਾ ਹੋ ਵੋਹ ਸੀਨਾ ਨਹੀਂ ਅੱਛਾ।
**ਅਹਿਲੇ ਹਿੰਮਤ ਮੰਜ਼ਿਲੇ ਮਕਸੂਦ ਤਕ ਭੀ ਆ ਗਏ
ਬੰਦਾ ਏ ਤਕਦੀਰ ਕਿਸਮਤ ਕਾ ਗਿਲਾ ਕਰਤੇ ਰਹੇ।
**ਜ਼ਿੰਦਗੀ ਹੈ ਕਸ਼-ਮਕਸ਼ੋਂ ਕਾ ਹਜ਼ੂਮ ,ਗਰ ਜ਼ਿੰਦਗੀ ਹੈ ਤੋ ਹਾਦਸੇ ਭੀ ਹੋਂਗੇ।
**ਗੁਲੋਂ ਕੋ ਸ਼ੋਅਲਾ ਮਿਜ਼ਾਜ਼ੀ ਸਿਖਾਈ ਜਾਤੀ ਹੈ ,ਚਮਨ ਕੀ ਆਗ ਚਮਨ ਮੇ ਲਗਾਈ ਜਾਤੀ ਹੈ।
**ਵੋਹ ਆਏਂਗੇ ,ਆਏਂਗੇ ਆ ਹੀ ਜਾਏਂਗੇ ਯਹੀ ਬਾਤ ਹਰ ਰਾਤ ਹੋਤੀ ਰਹੀ।
ਚਮਨ ਮੇ ਸ਼ਗੂਫ਼ੇ ਝੁਲਸਤੇ ਰਹੇ ਬੀਆਂਬਾਂ ਮੇ ਬਰਸਾਤ ਹੋਤੀ ਰਹੀ।
**ਨਾਕਾਮੀਉਂ ਨੇ ਔਰ ਭੀ ਸਰਕਸ਼ ਬਨਾ ਦੀਆ
ਇਤਨੇ ਜ਼ਲੀਲ ਕਿ ਖ਼ੁਦਦਾਰ ਬਨ ਗਏ।
*ਯੇਹ ਸੱਚ ਹੈ ਸ਼ਾਇਸ਼ਤਗੀ(ਹਲੀਮੀ) ਇਲਮ ਕੀ ਜਾਨ ਹੈ
ਫੂਲ ਖਿਲਤੇ ਹੈਂ ਤੋ ਆਵਾਜ਼ ਕਹਾਂ ਹੋਤੀ ਹੈ।
**









Converted