Friday, April 29, 2016

ਕਿਹੜੇ ਸਤਿਯੁੱਗ ਦੇ ਸੱਚ ਦੀ ਗੱਲ ਕਰਦੇ ਹੋ ਮਹਾਰਾਜ

ਕਿਹੜੇ ਸਤਿਯੁੱਗ ਦੇ ਸੱਚ ਦੀ ਗੱਲ ਕਰਦੇ ਹੋ ਮਹਾਰਾਜ ਜਿਸ ’ਚ ਬਲਾਤਕਾਰੀ ਦੇਵਤੇ ਰਹਿੰਦੇ ਸਨ ?
ਪੁਰਾਣਾਂ ਮੁਤਾਬਿਕ ਕਿ ਸਤਿਯੁੱਗ ਦੀ ਕਥਾ ਹੈ ਜਦੋਂ ਚਾਰ ਚੁਫੇਰੇ ਸੱਚ ਦਾ ਪਹਿਰਾ ਹੁੰਦਾ ਸੀ ਅਤੇ ਦੇਵਤੇ ਕੋਈ ਵੀ ਗਲਤ ਕੰਮ ਨਹੀਂ ਸੀ ਕਰਦੇ।
ਉਸ ਸਮੇਂ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਬਹੁਤ ਸੁੰਦਰ ਅੌਰਤ ਸੀ ਜਿਸਨੂੰ ਦੇਖਕੇ ਇੰਦਰ ਦੇਵਤੇ ਦਾ ਮਨ ਬੇਈਮਾਨ ਹੋ ਗਿਆ। ਗੌਤਮ ਕੁੱਕੜ ਦੀ ਬਾਂਗ ਨਾਲ ਨਦੀ ਤੇ ਨਹਾਉਣ ਜਾਂਦਾ ਸੀ। ਇੰਦਰ ਨੇ ਚੰਦਰਮਾ ਨੂੰ ਕਿਹਾ ਕਿ ਉਹ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇ ਦੇਵੇ। ਚੰਦਰਮਾ ਕੁੱਕੜ ਬਣ ਕੇ ਗਿਆ ਅਤੇ ਅੱਧੀ ਰਾਤ ਨੂੰ ਹੀ ਬਾਂਗ ਦੇ ਦਿੱਤੀ। ਗੌਤਮ ਰਿਸ਼ੀ ਬਾਂਗ ਸੁਣ ਕੇ ਨਹਾਉਣ ਤੁਰ ਪਿਆ। ਇੰਦਰ ਦੇਵਤਾ ਗੌਤਮ ਰਿਸ਼ੀ ਦਾ ਰੂਪ ਧਾਰ ਕੇ ਅਹਿਲਿਆ ਕੋਲ ਪਹੁੰਚ ਗਿਆ ਅਤੇ ਉਸ ਨਾਲ ਕੁਕਰਮ ਕਰਨ ਲੱਗਾ। ਗੌਤਮ ਰਿਸ਼ੀ ਜਦ ਨਦੀ ਤੇ ਪਹੁੰਚਿਆ ਤਾਂ ਨਦੀ ਅਜੇ ਨੰਗੀ ਪਈ ਸੀ (ਭਾਵ ਨਦੀ ਕੱਪੜੇ ਵੀ ਪਾਉਂਦੀ ਹੋਵੇਗੀ ਸਤਿਯੁੱਗ ’ਚ) ਨਦੀ ਨੇ ਗੌਤਮ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੇਰਾ ਨੰਗੇਜ਼ ਦੇਖਿਆ ਹੈ ਜੇ ਤੇਰੇ ਘਰੇ ਕੋਈ ਤੇਰੀ ਅੌਰਤ ਦਾ ਵੀ ਨੰਗੇਜ਼ ਦੇਖ ਰਿਹਾ ਹੈ। ਗੌਤਮ ਰਿਸ਼ੀ ਗੁੱਸੇ ਵਿੱਚ ਵਾਪਿਸ ਆਇਆ ਤਾਂ ਰਾਹ ਵਿੱਚ ਚੰਦਰਮਾ ਕੁੱਕੜ ਬਣਿਆ ਬੈਠਾ ਸੀ। ਰਿਸ਼ੀ ਨੇ ਆਪਣਾ ਪਰਨਾ ਜ਼ੋਰ ਦੀ ਕੁੱਕੜ ਦੇ ਮਾਰਿਆ। ਉਸ ਨਾਲ ਕੁੱਕੜ ਦੇ ਦਾਗ ਪੈ ਗਿਆ। ਅੱਜ ਜੋ ਚੰਦਰਮਾ ਵਿੱਚ ਦਾਗ ਦਿਸਦਾ ਹੈ ਕਹਿੰਦੇ ਇਹ ਗੌਤਮ ਰਿਸ਼ੀ ਦੇ ਮਾਰੇ ਪਰਨੇ ਕਾਰਨ ਹੈ। (ਧਰਤੀ ਦਾ ਇੱਕ ਬਟਾ ਛੇ ਹਿੱਸੇ ਜਿੰਨਾ ਚੰਦਰਮਾ ਵਿਚਾਰਾ ਕਿਵੇਂ ਕੁੱਕੜ ਬਣਕੇ ਗਿਆ ਹੋਊ) ਜਦ ਰਿਸ਼ੀ ਘਰ ਪਹੁੰਚਿਆ ਤਾਂ ਇੰਦਰ ਦੇਵਤਾ ਆਪਣਾ ਭਜਨ ਕੀਰਤਨ ਕਰੀ ਜਾ ਰਿਹਾ ਸੀ। ਉਸਨੇ ਇੰਦਰ ਨੂੰ ਸਰਾਪ ਦਿੱਤਾ ਤੇ ਉਸਦੇ ਸਰੀਰ ਵਿੱਚ ਅੌਰਤ ਦੇ ਹਜਾਰ ਗੁਪਤ ਅੰਗ ਪੈਦਾ ਹੋ ਗਏ। ਉਸਨੇ ਆਪਣੀ ਪਤਨੀ ਅਹਿਲਿਆ ਨੂੰ ਸਿੱਲ (ਪੱਥਰ) ਹੋਣ ਦਾ ਸਰਾਪ ਦਿੱਤਾ। ਅਹਿਲਿਆ ਨੇ ਮਿੰਨਤ ਤਰਲਾ ਕੀਤਾ ਕਿ ਉਸਦਾ ਕੋਈ ਕਸੂਰ ਨਹੀਂ। ਫਿਰ ਗੌਤਮ ਨੇ ਕਿਹਾ ਕਿ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਜੀ ਆਕੇ ਉਸਦਾ ਉਦਾਰ ਕਰਨਗੇ। ਅਹਿਲਿਆ ਨੇ ਕਿਹਾ ਕਿ ਅਜੇ ਦੁਆਪਰ ਆਉਣਾ ਹੈ ਅਤੇ ਤ੍ਰੇਤਾ ਯੁੱਗ ਬਹੁਤ ਦੂਰ ਹੈ ਤਾਂ ਰਿਸ਼ੀ ਨੇ ਯੁੱਗ ਹੀ ਪਲਟ ਦਿੱਤਾ ਕਿ ਤ੍ਰੇਤਾ ਪਹਿਲਾਂ ਅਤੇ ਦੁਆਪਰ ਬਾਅਦ ਵਿੱਚ ਆਵੇਗਾ ਯਾਨੀ ਇੱਕ ਤੋਂ ਬਾਅਦ ਤਿੰਨ ਅਤੇ ਤਿੰਨ ਤੋਂ ਬਾਅਦ ਦੋ। ਰਿਸ਼ੀ ਨੇ ਸਾਰਾ ਪਹਾੜਾ ਹੀ ਬਦਲ ਦਿੱਤਾ। ਕਿਉਂਕਿ ਸਤਿਯੁੱਗ ਸੱਚ ਦਾ ਯੁੱਗ ਸੀ,ਉਹਦੇ ਵਿੱਚ ਝੂਠ,ਕਪਟ ਆਦਿ ਨਹੀਂ ਸੀ ਹੁੰਦੇ,ਸਾਨੂੰ ਇਸ ਕਥਾ ’ਚ ਸਾਰੀਆਂ ਗੱਲਾਂ ਸੱਚ ਮੰਨ ਕੇ ਅਜਿਹੇ ਰਿਸ਼ੀਆਂ ਦੀ ਪੂਜਾ ਕਰਨੀ ਚਾਹੀਦੀ ਹੈ। ਆਓ ਹਿੰਦੂ ਧਰਮ ਨੂੰ ਜ਼ਰਾ ਹੋਰ ਗਹੁ ਨਾਲ ਵਾਚੀਏ। ਸਭ ਤੋਂ ਪਹਿਲਾਂ ਤਾਂ ਸਤਿਯੁੱਗ ਦਾ ਰਿਗਵੇਦ ਹੀ ਸਾਡਾ ਪਰਮ ਗ੍ਰੰਥ ਹੈ। ਪਰ ਇਸ ਵਿੱਚ ਆਰੀਆ ਜਾਤੀ ਦੁਆਰਾ ਭਾਰਤ ਦੇ ਮੂਲ ਨਿਵਾਸੀਆਂ (ਦਾਸ,ਦਰਾਵਿੜ ਆਦਿ) ਦੇ ਜਾਤੀ ਸੰਹਾਰ ਦਾ ਜਿਵੇਂ ਵਰਨਣ ਕੀਤਾ ਗਿਆ ਹੈ ਜਾਂ ਆਰੀਆ ਦੇ ਪਰਮ ਇਸ਼ਟ ਦੇਵ ਇੰਦਰ ਦਾ ਜਿਵੇਂ ਚਰਿੱਤਰ ਹੋਇਆ ਹੈ,ਕੀ ਉਹ ਸਭ ਅੱਜ ਦੇ ਯੁੱਗ ਵਿੱਚ ਕਿਸੇ ਸੱਭਿਆ ਅਤੇ ਸੰਯੁਕਤ ਰਾਸ਼ਟਰ ਦੇ ਆਦਰਸ਼ ਬਣ ਸਕਦੇ ਹਨ ? ਆਰੀਆ ਲੋਕਾਂ ਦੀ ਹਿੰਸਾ ਭਾਵਨਾ ਅਤੇ ਉਹਨਾਂ ਦੇ ਪਰਮ ਦੇਵ ਇੰਦਰ ਦੇ ਕਾਰਨਾਮਿਆਂ ਦਾ ਇਹ ਲੇਖਾ ਜੋਖਾ ਦੇਖੋ : 

ਮੌਨਸੂਨ ਪੌਣਾਂ ਕੀ ਹਨ ?

ਮੌਨਸੂਨ ਪੌਣਾਂ ਕੀ ਹਨ ?
ਮੌਨਸੂਨ ਪੌਣਾਂ ਨੂੰ ਭਾਰਤੀ ਖੇਤੀ ਦਾ ਧੁਰਾ ਮੰਨਿਆ ਜਾਂਦਾ ਹੈ। ਜੇ ਮੌਨਸੂਨ ਪੌਣਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਆ ਜਾਣ ਤਾਂ ਹੜ੍ਹ ਆ ਜਾਣ ਦਾ ਖਤਰਾ ਹੋ ਜਾਂਦਾ ਹੈ ਅਤੇ ਪੌਣਾਂ ਲੇਟ ਹੋ ਜਾਣ ਨਾਲ ਸੋਕਾ ਪੈਣ ਦਾ ਖਤਰਾ ਰਹਿੰਦਾ ਹੈ। 11 ਮਈ 1955 ਨੂੰ ਮੌਨਸੂਨ ਸੱਭ ਤੋਂ ਪਹਿਲਾਂ ਆ ਜਾਣ ਕਾਰਨ ਇੱਥੇ ਭਿਆਨਕ ਹੜ੍ਹ ਆਏ। 18 ਜੂਨ 1972 ਨੂੰ ਇਹ ਸੱਭ ਤੋਂ ਲੇਟ ਕੇਰਲਾ ਤੱਟ ਤੇ ਆਈਆਂ ਜਿਸ ਕਾਰਨ ਦੇਸ਼ ਵਿੱਚ ਕਈ ਥਾਈਂ ਸੋਕਾ ਪਿਆ।
ਮੌਨਸੂਨ ਸ਼ਬਦ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਬਣਿਆ। ਇਸਦਾ ਅਰਥ ਹੈ ਮੌਸਮੀ ਹਵਾਵਾਂ। ਮੌਨਸੂਨ ਪੌਣਾਂ ਦਾ ਜਨਮ ਜਲ ਅਤੇ ਥਲ ਦੇ ਤਾਪਮਾਨ ਦੇ ਫਰਕ ਕਾਰਨ ਹੁੰਦਾ ਹੈ। ਧਰਤੀ ਜਲਦੀ ਗਰਮ ਅਤੇ ਜਲਦੀ ਠੰਡੀ ਹੁੰਦੀ ਹੈ ਪਰ ਸਮੁੰਦਰ ਦਾ ਪਾਣੀ ਨਿੱਘਾ ਰਹਿੰਦਾ ਹੈ। ਵਿਗਿਆਨਕ ਸਿਧਾਂਤ ਅਨੁਸਾਰ ਹਵਾ ਹਮੇਸ਼ਾ ਘੱਟ ਤਾਪਮਾਨ ਤੋਂ ਵੱਧ ਤਾਪਮਾਨ ਵੱਲ ਚਲਦੀ ਹੈ। ਮਈ ਜੂਨ ਦੇ ਮਹੀਨੇ ਉੱਤਰ ਪੱਛਮੀ ਭਾਰਤ ਵਿੱਚ ਤਾਪਮਾਨ 45 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ ਜਦੋਂ ਕਿ ਅਰਬ ਸਾਗਰ ਦਾ ਤਾਪਮਾਨ  27=28 ਡਿਗਰੀ ਸੈਂਟੀਗਰੇਡ ਹੁੰਦਾ ਹੈ। ਇਸੇ ਕਾਰਨ ਹੀ ਅਰਬ ਸਾਗਰ ਤੋਂ ਪਾਣੀ ਨਾਲ ਲੱਦੀਆਂ ਇਹ ਹਵਾਵਾਂ ਦੱਖਣੀ ਪੱਛਮੀ ਮੌਨਸੂਨ ਦੇ ਰੂਪ ਵਿੱਚ ਧਰਤੀ ਤੇ ਆ ਕੇ ਖੂਬ ਮੀਂਹ ਵਰਾਉਂਦੀਆਂ ਹਨ। ਸਰਦੀਆਂ ਵਿੱਚ ਇੱਥੋਂ ਦਾ ਤਾਪਮਾਨ ਘਟ ਜਾਣ ਕਾਰਨ ਇਹ ਵਾਪਿਸ ਸਮੁੰਦਰ ਵੱਲ ਨੂੰ ਉੱਤਰ ਪੂਰਬੀ ਮੌਨਸੂਨ ਦੇ ਰੂਪ ਵਿੱਚ ਚਲਦੀਆਂ ਹਨ। ਪਰ ਇਹ ਜਲ ਕਣਾਂ ਦੀ ਘਾਟ ਹੋਣ ਕਾਰਨ ਤਮਿਲਨਾਡੂ ਦੇ ਕਿਨਾਰੇ ਤੋਂ ਬਿਨਾਂ ਭਾਰਤ ਦੇ ਹੋਰ ਕਿਸੇ ਹਿੱਸੇ ਵਿੱਚ ਵਰਖਾ ਨਹੀਂ ਕਰਦੀਆਂ। ਅਰਬ ਸਾਗਰ ਵਿੱਚ ਵਗਦੀਆਂ ਸਮੁੰਦਰੀ ਧਾਰਾਵਾਂ ਅਤੇ ਉੱਪਰਲੀ ਹਵਾ ਵਿਚਲਾ ਚੱਕਰ ਵੀ ਮੌਨਸੂਨ ਦੀ ਗਤੀ ਨਿਰਧਾਰਤ ਕਰਦਾ ਹੈ। ਮੌਨਸੂਨ ਪੌਣਾਂ ਦੇ ਜਨਮ ਦਾ ਅਜੋਕਾ ਕਾਰਨ ਚਿੱਲੀ ਤੇ ਪੀਰੂ ਦੇ ਸਮੁੰਦਰ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਵਹਿਣ ਵਾਲੀ ਐਲ ਨੀਨੋ ਨਾਂ ਦੀ ਸਮੁੰਦਰੀ ਧਾਰਾ ਨੂੰ ਮੰਨਿਆ ਜਾਂਦਾ ਹੈ। ਗਰਮੀ ਵਿੱਚ ਭੂਮੱਧ ਰੇਖਾ ਤੇ ਵਧਿਆ ਤਾਪਮਾਨ ਚੱਕਰ ਕਰਕ ਰੇਖਾ ਵੱਲ ਨੂੰ ਖਿਸਕ ਜਾਂਦਾ ਹੈ। ਇਸ ਖਾਲੀ ਥਾਂ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਹਵਾਵਾਂ ਭੂਮੱਧ ਰੇਖਾ ਨੂੰ ਪਾਰ ਕਰਕੇ ਧਰਤੀ ਦੀ ਰੋਜਾਨਾ ਗਤੀ ਦੇ ਕਾਰਨ ਸਮੇਂ ਅਨੁਸਾਰ ਦੱਖਣ ਪੱਛਮ ਤੋਂ ਉੱਤਰ ਦਿਸ਼ਾ ਵੱਲ ਨੂੰ ਚਲਦੀਆਂ ਹਨ। ਲੰਬੇ ਸਫਰ ਪਿੱਛੋਂ ਇਹ ਦੱਖਣੀ ਪੱਛਮੀ ਪੌਣਾਂ ਦੇ ਰੂਪ ਵਿੱਚ ਲੱਗਭੱਗ 1 ਜੂਨ ਦੇ ਨੇੜੇ ਕੇਰਲਾ ਤੱਟ ਤੇ ਭਾਰੀ ਵਰਖਾ ਕਰਦੀਆਂ ਹਨ। ਇਸ ਨਾਲ ਕੇਰਲਾ ਤੱਟ ਤੇ ਲੱਗੇ ਅੰਬ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਆਚਾਰੀ ਅੰਬਾਂ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ। ਇਹ ਪੌਣਾਂ 10 ਜੂਨ ਤੱਕ ਮੁੰਬਈ,12 ਜੂਨ ਤੱਕ ਪਟਨਾ (ਬਿਹਾਰ),1 ਜੁਲਾਈ ਨੂੰ ਦਿੱਲੀ ਅਤੇ 15 ਜੁਲਾਈ ਤੱਕ (ਸਾਉਣ ਦੇ ਪਹਿਲੇ ਹਫਤੇ) ਸਾਰੇ ਭਾਰਤ ਵਿੱਚ ਪਸਰ ਜਾਂਦੀਆਂ ਹਨ। ਇਹ ਸਾਡੇ ਦੇਸ਼ ਦੇ ਲੱਗਭੱਗ 85 ਪ੍ਰਤੀਸ਼ਤ ਹਿੱਸੇ ਵਿੱਚ ਮੀਂਹ ਵਰਾਉਂਦੀਆਂ ਹਨ। ਇਹਨਾਂ ਨੂੰ ਦੋ ਹਿੱਸਿਆਂ ਵਿੱਚ ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ’ਚ ਵੰਡਿਆ ਜਾਂਦਾ ਹੈ। ਅਰਬ ਸਾਗਰ ਦੀ ਸ਼ਾਖਾ ਪੱਛਮੀ ਘਾਟ ਦੇ ਨਾਲ ਨਾਲ ਗੁਜਰਾਤ ਵਿੱਚ ਕੱਛ ਦੇ ਇਲਾਕੇ ਵਿੱਚ 15 ਜੂਨ ਤੱਕ ਪਹੁੰਚ ਕੇ ਮੀਂਹ ਪਾਉਂਦੀ ਹੈ। ਬੰਗਾਲ ਦੀ ਸ਼ਾਖਾ ਗੰਗਾ ਡੈਲਟੇ ਰਾਹੀਂ ਲੰਘ ਕੇ ਗਾਰੋ,ਖਾਸੀ,ਨਾਗਾ,ਪਟਕੋਈ ਅਤੇ  

ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਸ਼ੋਰ ਪ੍ਰਦੂਸ਼ਣ

ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਸ਼ੋਰ ਪ੍ਰਦੂਸ਼ਣ
ਮਨੁੱਖ ਦਾ ਸੁਭਾਅ ਅੱਜ ਸ਼ੋਰ ਮੁਖੀ ਹੋ ਗਿਆ ਹੈ। ਮਨੁੱਖ ਨੂੰ ਚੁੱਪ ਅਤੇ ਖਾਮੋਸ਼ੀ ਤੋਂ ਡਰ ਲੱਗਣ ਲੱਗ ਪਿਆ ਹੈ। ਖਾਮੋਸ਼ੀ ਵਿੱਚ ਆਤਮ ਚਿੰਤਨ ਹੁੰਦਾ ਹੈ ਅਤੇ ਆਦਮੀ ਨੂੰ ਆਪਣੇ ਐਬ ਨਜਰ ਆਉਂਦੇ ਹਨ। ਮਨੁੱਖ ਕਪਟ ਦੇ ਸ਼ੋਰ ਨੂੰ ਚੁੱਪਚਾਪ ਜਰ ਰਿਹਾ ਹੈ ਅਤੇ ਖੁਦ ਵੀ ਇਸ ਸ਼ੋਰ ਵਿੱਚ ਹਿੱਸਾ ਪਾ ਰਿਹਾ ਹੈ। ਵਿਦਿਆਰਥੀ ਰੋਜ ਤਰਲੇ-ਮਿੰਨਤਾਂ ਕਰਦੇ ਹਨ ਕਿ ਉਹਨਾਂ ਨੂੰ ਪੜ੍ਹਣ ਦਿੱਤਾ ਜਾਵੇ,ਬਜੁਰਗ, ਮਰੀਜ,ਬੱਚੇ ਅਤੇ ਗਰਭਵਤੀ ਅੌਰਤਾਂ-ਮਾਵਾਂ ਸ਼ਾਂਤੀ ਲੋਚਦੀਆਂ ਹਨ। ਦੁਧਾਰੂ ਪਸ਼ੂ ਸ਼ੋਰ ਨਹੀਂ ਚਾਹੁੰਦੇ ਪਰ ਇਸ ਸੱਭ ਦੇ ਬਾਵਜੂਦ ਧਾਰਮਿਕ ਅਸਥਾਨਾਂ ਤੇ ਉੱਚੀ ਆਵਾਜ ਵਿੱਚ ਚਾਰ=ਚਾਰ ਲਾਊਡ ਸਪੀਕਰ ਪੂਰੀ ਫੁੱਲ ਆਵਾਜ ਵਿੱਚ ਲਾਏ ਜਾਂਦੇ ਹਨ। ਲਾਟਰੀਆਂ ਦੀਆਂ ਟਿਕਟਾਂ ਵੇਚਣ ਵਾਲੇ,ਸਿਨਮੇ ਦੀਆਂ ਫਿਲਮਾਂ ਦੇ ਪ੍ਰਚਾਰਕ,ਸਬਜੀ ਵੇਚਣ ਵਾਲੇ ਅਤੇ ਕੱਪੜਾ=ਸਾਬਣ ਆਦਿ ਵੇਚਣ ਵਾਲੇ ਸੱਭ ਕੋਲ ਲਾਊਡ ਸਪੀਕਰ ਹਨ। ਬੱਸਾਂ ਵਾਲੇ ਵੀ ਪ੍ਰੈਸ਼ਰ ਹਾਰਨਾਂ ਦਾ ਪੂਰੀ ਤਰ੍ਹਾਂ ਦੁਰਉਪਯੋਗ ਕਰਦੇ ਹਨ ਅਤੇ ਬੱਸਾਂ ਵਿੱਚ ਉੱਚੀ ਆਵਾਜ ਵਿੱਚ ਟੇਪ ਰਿਕਾਰਡ ਲਾ ਕੇ ਆਪਣੇ ਲਿਖੇ ਮਾਟੋ ‘ਸਫਰ ਸ਼ਾਂਤੀ ਨਾਲ ਕਰੋ ਜੀ’ ਦਾ ਕਤਲ ਕਰਦੇ ਹਨ। ਭਾਂਵੇਂ ਭਾਰਤੀ ਸੰਵਿਧਾਨ ਦੀ ਧਾਰਾ 190=2 ਤਹਿਤ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਨੂੰ 6 ਮਹੀਨੇ ਕੈਦ ਅਤੇ ਦੋ ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਪੰਜਾਬ ਇਨਸਟਰੂਮੈਂਟ (ਕੰਟਰੋਲ ਆਫ ਨੋਆਇਜ) ਐਕਟ 1956 ਧਾਰਾ 144 ਤਹਿਤ ਡੀ. ਸੀ. ਚਲਾਨ ਕਰ ਸਕਦੇ ਹਨ ਅਤੇ ਜਿਲ੍ਹਾ ਮੈਜਿਸਟਰੇਟ ਦੀ ਇਜਾਜਤ ਬਿਨਾਂ ਕੋਈ ਆਵਾਜ ਪ੍ਰਦੂਸ਼ਣ ਫੈਲਾਉਣ ਵਾਲਾ ਯੰਤਰ ਨਹੀਂ ਵਰਤਿਆ ਜਾ ਸਕਦਾ। ਸਾਨੂੰ ਆਵਾਜ ਹਵਾ ਦੀਆਂ ਲਹਿਰਾਂ ਰਾਹੀਂ ਸੁਣਦੀ ਹੈ। ਚੰਨ ਤੇ ਹਵਾ ਨਾ ਹੋਣ ਕਾਰਨ ਉੱਥੇ ਕੋਈ ਆਵਾਜ ਨਹੀਂ ਸੁਣਦੀ। ਉੱਚੀ ਆਵਾਜ ਕੰਨ ਦੇ ਪਰਦੇ ਅਗਲੇ ਬਾਰੀਕ ਵਾਲ ਸੈਲ ਨਕਾਰਾ ਕਰਦੀ ਹੈ। ਜਿਸ ਤਰ੍ਹਾਂ ਪਾਣੀ ਵਿੱਚ ਰੋੜਾ ਸੁੱਟਣ ਸਮੇਂ ਲਹਿਰਾਂ ਫੈਲਦੀਆਂ ਹਨ। ਸਾਊਂਡ ਲੈਵਲ ਮੀਟਰ ਰਾਹੀਂ ਆਵਾਜ ਦੀ ਮਿਣਤੀ ਡੈਸੀਬਲ ਰਾਹੀਂ ਕੀਤੀ ਜਾਂਦੀ ਹੈ। ਸੰਗੀਤ ਦੀ ਇੱਕ ਖਾਸ ਡੈਸੀਬਲ ਤੱਕ ਦੀ ਆਵਾਜ ਕੰਨਾਂ (ਦਿਮਾਗ) ਨੂੰ ਪਿਆਰੀ ਲੱਗਦੀ ਹੈ। 20ਵੀਂ ਸਦੀ ਦੀਆਂ ਕਾਢਾਂ ਦੇ ਦੁਰਉਪਯੋਗ ਅਤੇ ਮਸ਼ੀਨੀਕਰਨ ਨੇ ਆਵਾਜ ਪ੍ਰਦੂਸ਼ਣ ਫੈਲਾਉਣ ਵਿੱਚ ਅਹਿਮ ਹਿੱਸਾ ਪਾਇਆ ਹੈ। 20ਵੀਂ ਸਦੀ ਦੇ ਸ਼ੁਰੂ ‘ਚ ਸ਼ੋਰ ਦੀ ਆਵਾਜ 80 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਸਦੀ ਦੇ ਅਖੀਰ ‘ਚ ਇਹ 40 ਹਜਾਰ ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਤੱਕ ਮਿਣੀ ਜਾ ਚੁੱਕੀ ਹੈ। ਅੰਤਰਰਾਸ਼ਟਰੀ ਵਿਗਿਆਨੀ ਵਿਕਟਰ ਗੁਰਐਨ ਦਾ ਕਹਿਣਾ ਹੈ ਕਿ ਇਹ ਮਨੁੱਖੀ ਨਸਲਕਸ਼ੀ ਲਈ ਅਹਿਮ ਹਥਿਆਰ ਹੈ। ਜੇ ਸ਼ੋਰ ਦੀ ਮੌਜੂਦਾ ਗਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਸੰਨ 2050 ਤੱਕ ਬਹੁਤ ਲੋਕ ਬੋਲੇ ਹੋ ਜਾਣਗੇ ਅਤੇ ਬਹੁਤ ਲੋਕ ਆਵਾਜ ਪ੍ਰਦੂਸ਼ਣ ਨਾਲ ਹੀ ਮਰਨ ਲੱਗ ਜਾਣਗੇ। ਸ਼ੋਰ ਪ੍ਰਦੂਸ਼ਣ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਵੱਧ ਖਤਰਨਾਕ ਹੈ। ਇਹ ਆਪਣਾ ਚਿਰਸਥਾਈ ਅਸਰ ਛੱਡਦਾ ਹੋਇਆ ਸੈਕਿੰਡਾਂ ਵਿੱਚ ਹੀ ਅਲੋਪ ਹੋ ਜਾਂਦਾ ਹੈ। ਮੈਰਿਜ ਪੈਲਿਸਾਂ ਦੇ ਆਰਕੈਸਟਰਾ ਸ਼ੋਰ ਨੂੰ ਕਈ ਗੁਣਾ ਵਧਾਉਂਦੇ ਹਨ। ਹਵਾ ਵਿੱਚ ਸ਼ੋਰ ਦੀ ਰਫਤਾਰ 20 ਡਿਗਰੀ ਤਾਪਮਾਨ ਤੇ 344 ਮੀਟਰ ਸੈਕਿੰਡ ਹੈ ਜਦ ਕਿ ਸਟੀਲ ਵਿੱਚ ਇਹ ਵਧ ਕੇ 5029 ਮੀਟਰ ਸੈਕਿੰਡ ਤੱਕ ਪਹੁੰਚ ਜਾਂਦੀ ਹੈ। ਨੌਜਵਾਨ ਤੰਦਰੁਸਤ ਆਦਮੀ ਨੂੰ ਆਵਾਜ ਦਾ ਜੀਰੋ ਡੈਸੀਬਲ, ਭਾਵ ਜੀਰੋ ਸਾਊਂਡ ਪ੍ਰੈਸ਼ਰ ਲੈਵਲ  

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?
ਹਿੰਦੂ ਧਾਰਮਿਕ ਗ੍ਰੰਥਾਂ (ਸ਼੍ਰੀਮਦ ਭਗਵਤ ਗੀਤਾ) ਵਿੱਚ ਲਿਖਿਆ ਹੈ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਇਸਨੂੰ ਨਾ ਅੱਗ ਸਾੜ ਸਕਦੀ ਹੈ ਅਤੇ ਨਾ ਪਾਣੀ ਡੋਬ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਆਤਮਾ ਜੰਮਦੀ ਜਾਂ ਮਰਦੀ ਨਹੀਂ ਤਾਂ ਫਿਰ 84 ਲੱਖ ਜੂਨ (ਆਵਾਗਵਨ) ਕੌਣ ਭੋਗਦੈ ? ਕਹਿੰਦੇ ਆਦਮੀ ਨੂੰ 84 ਲੱਖ ਜੂਨ ਭੋਗਣ ਤੋਂ ਬਾਅਦ ਹੀ ਮਨੁੱਖੀ ਦੇਹੀ ਮਿਲਦੀ ਹੈ। ਉਹ ਵੀ ਤਾਂ ਜੇ ਉਸਨੇ ਦੂਜੀਆਂ ਜੂਨਾਂ ਵਿੱਚ ਚੰਗੇ ਕੰਮ ਕੀਤੇ ਹੋਣ, ਨਹੀਂ ਤਾਂ ਫਿਰ ਵਾਰੀ ਕੱਟੀ ਜਾਂਦੀ ਹੈ ਅਤੇ ਉਹ ਆਵਾਗਵਨ ਦਾ ਚੱਕਰ (84 ਲੱਖ ਜੂਨ) ਫਿਰ ਸ਼ੁਰੂ ਹੋ ਜਾਂਦਾ ਹੈ। ਮਨੁੱਖੀ ਜੂਨੀ ਵਿੱਚ ਨਾਮ ਜਪ ਕੇ ਮਨੁੱਖ ਆਵਾਗਵਨ ਤੋਂ ਰਹਿਤ ਹੋ ਜਾਂਦਾ ਹੈ ਭਾਵ  ਉਸ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ। ਜੇ ਭਲਾ ਨਾਮ ਜਪਣ ਨਾਲ ਮਨੁੱਖ ਦਾ ਨਾਮੋ ਨਿਸ਼ਾਨ ਹੀ ਮਿਟ ਜਾਣਾ ਹੈ ਅਤੇ ਉਸਨੇ ਫਿਰ ਕਿਸੇ ਜੂਨ ਵਿੱਚ (ਜਾਂ ਮਨੁੱਖ ਬਣਕੇ) ਇਹ ਧਰਤੀ ਹੀ ਨਹੀਂ ਦੇਖਣੀ ਤਾਂ ਫਿਰ ਅਜਿਹੇ ਨਾਮ ਜਪਣ ਦਾ ਕੀ ਫਾਇਦਾ। ਕੌਣ ਇਹ ਚਾਹੁੰਦਾ ਹੈ ਕਿ ਉਸਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ। ਹਰ ਜਿਉਂਦੀ ਹਸਤੀ (ਇੱਥੋਂ ਤੱਕ ਕਿ ਬਨਸਪਤੀ ਵੀ) ਇੱਥੇ ਜਿਉਂਦੇ ਰਹਿਣ ਲਈ ਆਪਣੀ ਪੂਰੀ ਸ਼ਕਤੀ ਲਾਉਂਦੀ ਹੈ। ਕੱਟਿਆ ਦਰੱਖਤ ਵਾਰ ਵਾਰ ਫੁੱਟਦਾ ਹੈ। ਮਰਿਆ ਸੱਪ ਵੀ ਦੁਬਾਰਾ ਜਿਉਂਦਾ ਹੋਣ ਲਈ ਵਾਰ ਵਾਰ ਜ਼ਹਿਰ ਘੋਲ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਮਨੁੱਖ ਹੀ ਕਿਉਂ ਆਪਣਾ ਆਪ ਮਿਟਾਉਣ ਲਈ ਮੁਕਤੀ ਦੀ ਕਾਮਨਾ ਕਰਦਾ ਹੈ। ਅਖੇ ਚੰਗੇ ਕੰਮ ਕਰਨ ਕਰਕੇ ਮਨੁੱਖੀ ਦੇਹੀ ਮਿਲਦੀ ਹੈ, ਜੇ ਭਲਾ ਕੋਈ ਮਨੁੱਖ ਪਿਛਲੇ ਜਨਮ ਵਿੱਚ ਮੱਖੀ,ਮੱਛਰ,ਬਿੱਛੂ ਜਾਂ ਸੱਪ ਆਦਿ ਸੀ ਤਾਂ ਉਸਨੇ ਕਿਹੜੇ ਚੰਗੇ ਕੰਮ ਕਰ ਲਏ ਜਿਸ ਕਰਕੇ ਉਸਨੂੰ ਮਾਨਸ ਜਨਮ ਮਿਲਿਆ। ਹਾਂ ਗਧੇ ਨੂੰ ਭਾਰ ਢੋਣ ਬਦਲੇ ਜ਼ਰੂਰ ਮਾਨਸ ਜਨਮ ਮਿਲ ਸਕਦਾ ਹੋਵੇ। ਉਂਜ ਜੇ ਗਧੇ ਨੂੰ ਵੀ ਇਹ ਗਿਆਨ ਹੋ ਜਾਵੇ ਕਿ ਉਸਨੂੰ ਮਨੁੱਖ ਬਣਾਇਆ ਜਾ ਰਿਹੈ ਤਾਂ ਸ਼ਾਇਦ ਉਹ ਇਨਕਾਰ ਕਰ ਦੇਵੇ। ਕਿਸੇ ਵੀ ਪਾਲਤੂ ਜਾਨਵਰ ਜਾਂ ਪਸ਼ੂ ਨੂੰ ਕੀ ਲੋੜ ਹੈ ਮਨੁੱਖ ਬਨਣ ਦੀ। ਮਨੁੱਖ ਉਹਨਾਂ ਦੀ ਕਿੱਲੇ ਤੇ ਖੜਿਆਂ ਦੀ ਟਹਿਲ ਸੇਵਾ ਕਰਦਾ ਹੈ।
ਹੁਣ 84 ਲੱਖ ਜੂਨਾਂ ਦਾ ਸੰਕਲਪ ਵੀ ਅਜੀਬ ਹੈ। ਵਿਗਿਆਨੀਆਂ ਨੇ 6 ਕਰੋੜ ਤੋਂ ਉਪੱਰ ਜੂਨਾਂ ਦਾ ਪਤਾ ਲਗਾ ਲਿਐ ਪਰ ਧਾਰਮਿਕ ਗ੍ਰੰਥ ਅਜੇ ਵੀ 84 ਲੱਖ ਤੇ ਹੀ ਖੜੇ ਹਨ। ਕਰੋੜਾਂ ਜੀਵ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਲੱਖਾਂ ਨਵੀਆਂ ਬਣ ਰਹੀਆਂ ਹਨ। ਫਿਰ ਆਤਮਾਵਾਂ ਦੇ ਕੋਟੇ ਦੀ ਗਿਣਤੀ ਦਾ ਵੀ ਕੋਈ ਪਤਾ ਨਹੀਂ। ਮਨੁੱਖ ਤਾਂ ਧਰਤੀ ਉਪੱਰ ਛੇ ਅਰਬ ਤੋਂ ਵੀ ਵਧ ਗਏ ਹਨ ਫਿਰ ਨਵੀਆਂ ਆਤਮਾਵਾਂ ਕਿੱਥੋਂ ਆ ਰਹੀਆਂ ਹਨ। ਜਦੋਂ ਕਹਿੰਦੇ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਗਰੁੜ ਪੁਰਾਣ ਵਿੱਚ ਭਿਆਨਕ ਨਰਕਾਂ ਦਾ ਵਰਨਣ ਕੀਤਾ ਗਿਆ ਹੈ। ਦਾਨ ਪੁੰਨ ਨਾ ਕਰਨ ਵਾਲੇ ਦੀ ਆਤਮਾ ਨੂੰ ਭਿਆਨਕ ਨਰਕਾਂ ਵਿੱਚ ਸੜਣਾ ਪੈਂਦਾ ਹੈ। ਅਖੇ ਉਥੇ ਆਤਮਾ ਨੂੰ ਨਵਾਂ ਸਰੀਰ ਮਿਲਦਾ ਹੈ ਜਿਵੇਂ ਰੈਡੀਮੇਡ ਕੱਪੜੇ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਕਿ ਕਿਵੇਂ ਬੱਚਾ ਗਰਭ ਕਾਲ ਤੋਂ ਲੈ ਕੇ ਵਧਦਾ ਵਧਦਾ ਪੂਰਾ ਮਨੁੱਖ ਬਣਦਾ ਹੈ। ਸਰੀਰ ਦੀ ਕਿੰਨੀ ਦੇਖਭਾਲ ਕਰਨੀ ਪੈਂਦੀ ਹੈ। ਫਿਰ ਅਗਾਂਹ ਨਰਕ ਵਿੱਚ ਜਾਣ ਲਈ ਕਿਵੇਂ ਰੈਡੀਮੇਡ ਸਰੀਰ ਮਿਲ ਜਾਂਦੇ ਹਨ। ਚਲੋ ਜੇ ਮਿਲ ਵੀ ਜਾਂਦੇ ਹੋਣਗੇ ਤਾਂ ਜਮਦੂਤ ਕੁੱਟੀ ਜਾਣ ਉਸ ਸਰੀਰ ਨੂੰ। ਜਦੋਂ ਅਸਲੀ ਸਰੀਰ ਤਾਂ ਇੱਥੇ ਧਰਤੀ ਤੇ ਹੀ ਸੜ ਗਿਆ। ਜਦੋਂ ਸਰੀਰ ਹੀ ਨਾ ਰਿਹਾ ਫਿਰ ਨਰਕ,ਸੁਰਗ ਜਾਂ ਅਗਲੇ ਜਨਮਾਂ ਦੀਆਂ ਗੱਲਾਂ ਵਿੱਚ ਕੀ ਸੱਚਾਈ ਹੋ ਸਕਦੀ ਹੈ। ਅਸਲ ਵਿੱਚ ਇਹ ਸਾਰੇ ਡਰਾਵੇ, ਲਾਲਚ ਵਿਹਲੜ ਲੋਕਾਂ ਵੱਲੋਂ ਕਿਰਤੀਆਂ ਦੀ ਲੁੱਟ ਕਰਨ ਲਈ ਹੀ ਬਣਾਏ ਗਏ ਹਨ। ਬੰਦ ਬੋਤਲ ਵਿੱਚ ਕਿੰਨੀਆਂ ਮੱਖੀਆਂ,ਮੱਛਰ ਜਾਂ ਹੋਰ ਜਾਨਵਰ ਡੱਟ ਲਾ ਕੇ ਮਾਰ ਦਿਓ। ਉਹਨਾਂ ਦੀ ਆਤਮਾ ਕਿਤੇ ਨਹੀਂ ਜਾਣੀ। ਬੋਤਲ ਨਹੀਂ ਟੁੱਟਣੀ। ਸਾਡੇ ਸਰੀਰ ਵਿੱਚ ਲੱਖਾਂ ਕਰੋੜਾਂ ਜੀਵ ਰੋਜ਼ ਦਾਖਿਲ ਹੁੰਦੇ ਹਨ ਅਤੇ ਉਹਨਾਂ ਨੂੰ ਮਾਰਨ ਵਾਲੇ ਜੀਵ ਲੱਖਾਂ ਦੀ ਗਿਣਤੀ ਵਿੱਚ ਸਾਡੇ ਸਰੀਰ ਵਿੱਚ ਮੌਜੂਦ ਹਨ। ਮ੍ਰਿਤਕ ਦੇਹ ਵਿੱਚ ਪੈਣ ਵਾਲੇ ਕੀੜੇ ਅਸਲ ਵਿੱਚ ਪਹਿਲਾਂ ਹੀ ਜਿਉਂਦੇ ਸਰੀਰ ਵਿੱਚ ਮੌਜੂਦ ਹੁੰਦੇ ਹਨ। ਸਰੀਰ ਦੇ ਨਾਲ ਹੀ ਮਨ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ (ਦਿਮਾਗ) ਦੇ ਖਾਤਮੇ ਦੇ ਨਾਲ ਹੀ ਮਨ (ਆਤਮਾ) ਮਰ ਜਾਂਦਾ ਹੈ। ਜਿਸ ਤਰ੍ਹਾਂ ਰਗੜ ’ਚੋਂ ਅੱਗ ਪੈਦਾ ਹੁੰਦੀ ਹੈ ਅਤੇ ਅੱਗ ਨਾਲ ਮੋਮਬੱਤੀ ਬਲਦੀ ਹੈ। ਮੋਮ ਖਤਮ ਹੋਣ ਤੇ ਜਾਂ ਹਵਾ ਦੇ ਤੇਜ ਝੋਂਕੇਂ ਨਾਲ ਮੋਮਬੱਤੀ ਬੁਝ ਜਾਂਦੀ ਹੈ। ਇਸੇ ਤਰ੍ਹਾਂ ਹੀ ਮਾਂ ਪਿਉ ਦੇ ਮਿਲਣ ਨਾਲ (ਹੁਣ ਕਲੋਨ ਵਿਧੀ ਜਾਂ ਟੈਸਟ ਟਿਊਬ ਨਾਲ ਵੀ) ਬੱਚੇ ਦਾ ਜਨਮ ਹੁੰਦਾ ਹੈ। ਸੈੱਲ ਬਣਦੇ ਬਣਦੇ ਸਰੀਰ ਵਿਗਸਦਾ ਹੈ ਫਿਰ ਸੈੱਲ ਟੁੱਟਣ ਨਾਲ ਸਰੀਰ ਘਟਣਾ ਸ਼ੁਰੂ ਹੁੰਦਾ ਹੈ। ਉਮਰ ਭੋਗ ਕੇ (ਸੈੱਲਾਂ ਦੇ ਮਰਨ ਨਾਲ) ਕੁਦਰਤੀ ਮੌਤ ਜਾਂ ਹਾਦਸੇ ਵਿੱਚ ਗੈਰ ਕੁਦਰਤੀ ਮੌਤ ਨਾਲ ਸਰੀਰ ਦਾ ਖਾਤਮਾ ਹੋ ਜਾਂਦਾ ਹੈ। ਇਸ ਤੋਂ ਅਗਾਂਹ ਮਨੁੱਖ ਆਪਣੀ ਅੌਲਾਦ ਵਿੱਚ ਆਪਣੇ ਜੀਨਜ਼ ਰਾਹੀਂ ਫਿਰ ਜਿਉਂਦਾ ਰਹਿੰਦਾ ਹੈ। ਛੜੇ ਮਨੁੱਖ ਦੀ ਵੀ ਆਪਣੇ ਭਾਈ,ਭਤੀਜਿਆਂ,ਭਾਣਜਿਆਂ ਵਿੱਚ ਅਣਸ ਕਾਇਮ ਰਹਿੰਦੀ ਹੈ ਅਤੇ ਜ਼ਿੰਦਗੀ ਕਦੇ ਵੀ ਖਤਮ ਨਹੀਂ ਹੁੰਦੀ। ਆਤਮਾ ਦਾ ਰੌਲਾ ਭੰਬਲਭੂਸੇ ਤੋਂ ਵੱਧ ਕੁੱਝ ਵੀ ਨਹੀਂ।
                                           ਅਮਰਜੀਤ ਢਿੱਲੋਂ ਦਬੜ੍ਹੀਖਾਨਾ 

ਜੋ ਦਿਸਦੈ ਉਹ ਝੂਠਾ ਹੈ।

47. ਜੋ ਦਿਸਦੈ ਉਹ ਝੂਠਾ ਹੈ।
ਦੇਖੋ ਇੱਥੇ ਬਾਬਿਆਂ ਦਾ ਪ੍ਰਚਾਰ ਅਨੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਸਾਹਮਣੇ ਦਿਸਦੇ ਜੱਗ ਨੂੰ ਬਾਬੇ ਕਹਿੰਦੇ ਮਿਥਿਆ ਜੀ।
ਪਰ ਕਲਪਿਤ ਪ੍ਰਲੋਕ ਦੀ ਰਹਿਣ ਸੁਣਾਉਂਦੇ ਵਿਥਿਆ ਜੀ।
ਲੱਖ ਚੁਰਾਸੀ ਜੂਨਾਂ ਦੇ ਕਰਦੇ ਪ੍ਰਚਾਰ ਬੜੇ।
ਸਾਥੋਂ ਮੰਗਦੇ ਨਗਦ ਤੇ ਲਾਰੇ ਦੇਣ ਉਧਾਰ ਬੜੇ।
ਸੁੱਚਾ ਖਾਂਦੇ ਆਪ ਤੇ ਸਾਨੂੰ ਦਿੰਦੇ ਜੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਇਸ ਜੀਵਨ ਨੂੰ ਝੂਠ ਕਹਿਣ ਦੀ ਹਾਮੀ ਭਰਦੇ ਨੇ।
ਮੌਤ ਨੂੰ ਯਾਦ ਰੱਖਣ ਦੀ ਸਦਾ ਨਸੀਹਤ ਕਰਦੇ ਨੇ।
ਮਾਇਆ ਤਾਈਂ ਨਾਗਣੀ ਕਹਿਕੇ ਬੜਾ ਡਰਾਉਂਦੇ ਨੇ।
ਖੁਦ ਸੰਗਮਰਮਰ ਦੇ ਡੇਰੇ ਮਹਿਲ ਕੋਠੀਆਂ ਪਾਉਂਦੇ ਨੇ।
ਸਾਥੋਂ ਖੋਹਕੇ, ਸਾਡੇ ਹੱਥ ਫੜਾਉਂਦੇ ਠੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਕਾਮ ਤੇ ਮੋਹ ਨੂੰ ਤਿਆਗ ਦੇਣ ਦੀ ਦਿੰਦੇ ਸਿੱਖਿਆ ਹੈ।
ਬੜੇ ਇਹ ਪੰਜੇ ਜਜ਼ਬੇ ਮਾੜੇ ਥਾਂ ਥਾਂ ਲਿਖਿਆ ਹੈ।
ਜੇ ਇਹ ਹੋਣ ਨਾ ਫੇਰ ਕੀ ਜੀਵਨ ਦੇ ਵਿੱਚ ਰਹਿ ਜਾਊ।
ਢੇਰੀ ਢਾਹ ਕੇ ਬੰਦਾ ਹੋ ਨਿਹੱਥਾ ਬਹਿ ਜਾਊ।
ਬੰਦੇ ਨੂੰ ਜ਼ਿੰਦਗੀ ਦਿਖਾ ਜਾਊ ਅੰਗੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

ਕਿਰਤ ਕਰਨ ਦੀ ਸਿੱਖਿਆ ਦਿੰਦੇ ਨੇ ਬੇਈਮਾਨ ਸਦਾ।
ਦਸਵਾਂ ਹਿੱਸਾ ਮੰਗਦੇ ਨੇ ਵਿਹਲੜ ਸ਼ੈਤਾਨ ਸਦਾ।
ਕਿਰਤ ਕਰਨ ਤੋਂ ਆਪ ਸਦਾ ਕੰਨੀ ਕਤਰਾਉਂਦੇ ਨੇ।
ਮਹਿੰਗੀਆਂ ਕਾਰ ਕੋਠੀਆਂ ਦੇ ਵਿੱਚ ਐਸ਼ ਉਡਾਉਂਦੇ ਨੇ।
ਸਾਨੂੰ ਕਹਿੰਦੇ ਆਪ ਸੇ ਊਪਰ ਵਾਲਾ ਰੂਠਾ ਹੈ।
ਜੋ ਨਹੀਂ ਦਿਸਦਾ ਉਹ ਸੱਚਾ, ਜੋ ਦਿਸਦੈ ਉਹ ਝੂਠਾ ਹੈ।

52.                                     ਅਸੀਂ ਸਾਰੇ ਫ਼ੋਬੀਆ ਦੇ ਮਰੀਜ਼ ਹਾਂ
ਆਧਾਰਹੀਣ ਡਰ ਨੂੰ ‘ਫ਼ੋਬੀਆ’ ਕਹਿੰਦੇ ਹਨ। ਸਾਡਾ ਅੰਦਰੂਨੀ ਕੰਨ (ਦਿਮਾਗ) ਸਰੀਰ ਦਾ ਤਵਾਜ਼ਨ (ਬੈਲੇਂਸ) ਕਾਇਮ ਰੱਖਦਾ ਹੈ। ਅੰਦਰੂਨੀ ਕੰਨ ਵਿੱਚ ਗੜਬੜੀ ਪੈਦਾ ਹੋ ਜਾਣ ਨਾਲ ਉਚਾਈ ਤੋਂ ਡਿੱਗਣ ਦਾ ਡਰ ਲੱਗਣ ਲੱਗਦਾ ਹੈ। ਅੰਦਰੂਨੀ ਕੰਨ (ਦਿਮਾਗ) ਵਿੱਚ ਗੜਬੜੀ ਪੈਦਾ ਕਰਨ ਵਾਸਤੇ ਸ਼ਰਾਬ ਸੱਭ ਤੋਂ ਵੱਧ ਜਿੰਮੇਵਾਰ ਹੈ। ਸ਼ਰਾਬ ਪੀਣ ਵਾਲੇ ਮਨੁੱਖ ਅਕਸਰ ਉਚਾਈ ਤੋਂ ਡਰਨ ਲੱਗਦੇ ਹਨ। ਫ਼ੋਬੀਆ (ਆਧਾਰਹੀਣ ਡਰ) ਅਕਸਰ ਕੰਨ ਵਿੱਚ ਗੜਬੜੀ ਕਾਰਨ ਹੀ ਹੁੰਦਾ ਹੈ। ਪਰ ਸ਼ਰਾਬ ਤੋਂ ਬਿਨ੍ਹਾਂ ਇੱਕ ਹੋਰ ਵੀ ਭਿਆਨਕ ਸ਼ਰਾਬ ਹੁੰਦੀ ਹੈ ਜਿਸਨੂੰ ਨਾਮ ਖੁਮਾਰੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਇਹ ਸ਼ਰਾਬ ਆਮ ਸ਼ਰਾਬ ਨਾਲੋਂ ਜਿਆਦਾ ਖਤਰਨਾਕ ਹੈ। ਇਸ ਰਾਹੀਂ ਨਰਕਾਂ ਤੇ ਚੁਰਾਸੀ ਲੱਖ ਜੂਨੀਆਂ ਦੇ ਕਲਪਿਤ ਡਰ ਪੈਦਾ ਕਰਕੇ ਮਨੁੱਖ ਨੂੰ ਫ਼ੋਬੀਆ ਦਾ ਰੋਗੀ ਬਣਾਇਆ ਜਾਂਦਾ ਹੈ। ਵੈਸੇ ਤਾਂ ਸਾਡੇ ਸਮਾਜ ਵਿੱਚ ਬੱਚੇ ਨੂੰ ਜੰਮਣ ਸਾਰ ਹੀ ਡਰਾਉਣਾ ਸ਼ੁਰੂ ਕਰਕੇ ਉਸਨੂੰ ਫ਼ੋਬੀਆ ਦਾ ਮਰੀਜ਼ ਬਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਉਸਨੂੰ ਕੋਕੋ, ਮਾਊਂ ਆਦਿ ਦੇ ਕਲਪਿਤ ਨਾਮ ਲੈ ਲੈ ਕੇ ਡਰਾਇਆ ਜਾਂਦਾ ਹੈ। ਭੂਤ ਪ੍ਰੇਤ, ਬੁਰੀਆਂ ਆਤਮਾਵਾਂ ਅਤੇ ਫਿਰ ਸੈਕਸ ਦਾ ਹਊਆ ਖੜ੍ਹਾ ਕਰਕੇ ਉਸਨੂੰ ਬੁਰੀ ਸ਼ੈਅ ਦੇ ਤੌਰ ਤੇ ਪ੍ਰਚਾਰਿਆ ਜਾਂਦਾ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਸੈਕਸ ਕਾਰਨ ਮਨੁੱਖ ਸੈਕਸ ਫ਼ੋਬੀਆ ਦਾ ਰੋਗੀ ਬਣ ਜਾਂਦਾ ਹੈ। ਅਸਲ ਵਿੱਚ ਸਾਡੇ ਧਰਮ ਗ੍ਰੰਥਾਂ ਦੇ ਰਚਨਕਾਰਾਂ, ਰਿਸ਼ੀਆਂ, ਮੁਨੀਆਂ ਅਤੇ ਵਿਹਲੜ ਪੁਜਾਰੀਆਂ ਨੂੰ ਇਸ ਗੱਲ ਦਾ ਭੇਤ ਆ ਗਿਆ ਸੀ ਕਿ ਮਨੁੱਖ ਨੂੰ ਲੁੱਟਣ ਲਈ ਡਰਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਤਰ੍ਹਾਂ ਤਰ੍ਹਾਂ ਦੇ ਡਰ ਈਜਾਦ ਕੀਤੇ। ਜਿਵੇਂ ਡਾਕੂ ਕਿਸੇ ਨੂੰ ਲੁੱਟਣ ਤੋਂ ਪਹਿਲਾਂ ਉਸਨੂੰ ਮਾਰਨ ਦਾ ਡਰਾਵਾ ਦਿੰਦੇ ਹਨ, ਪੁਲਿਸ ਕਿਸੇ ਮੁਜਰਿਮ ਤੋਂ ਪੈਸੇ ਲੈਣ ਲਈ ਉਸਨੂੰ ਤਸੀਹਿਆਂ ਦਾ ਡਰਾਵਾ ਦਿੰਦੀ ਹੈ ਇਸੇ ਤਰ੍ਹਾਂ ਹੀ ਧਾਰਮਿਕ ਲੋਕ ਪੁਜਾਰੀ ਉਸਨੂੰ ਲੁੱਟਣ ਲਈ ਨਰਕਾਂ ਦੇ ਡਰਾਵੇ ਦਿੰਦੇ ਹਨ। ਜੋ ਡਰ                                                 

Sunday, May 24, 2015

apne sang samwad

ਅਪਣੇ ਸੰਗ ਸੰਵਾਦ ----
ਗ਼ਜ਼ਲ-੧

ਅਪਣੇ ਸੰਗ ਸੰਵਾਦ ਰਚਾਈਏ, ਚੰਗਾ ਹੈ।
ਬਾਕੀ ਜਗ ਨੂੰ ਭੁੱਲ ਹੀ ਜਾਈਏ, ਚੰਗਾ ਹੈ।

ਆਵਾਰਗੀਆਂ ਕਦ ਤਕ ਸਾਥ ਨਿਭਾਉਣਗੀਆਂ,
ਚਲ ਹੁਣ ਘਰ ਵਾਪਸ ਮੁੜ ਜਾਈਏ, ਚੰਗਾ ਹੈ।

ਕਿਓਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ,
ਖ਼ੁਦ ਗੱਲਾਂ ਕਰ ਮਨ ਪਰਚਾਈਏ, ਚੰਗਾ ਹੈ।

ਸੱਲ ਵਿਛੋੜੇ ਦਾ ਜੇ ਝੱਲਿਆ ਜਾਣਾ ਨ੍ਹੀਂ,
ਤਾਂ ਪਹਿਲਾਂ ਹੀ ਵਿੱਛੜ ਜਾਈਏ, ਚੰਗਾ ਹੈ।

ਕੁਝ ਪਲ ਜਿਹੜੀ ਜੰਨਤ ਮਿਲ ਕੇ ਮਾਣੀ ਸੀ,
ਕਰ ਕੇ ਯਾਦ ਉਹੀ ਨਸ਼ਿਆਈਏ, ਚੰਗਾ ਹੈ।

ਡੂੰਘੇ ਇਸ਼ਕ-ਸਮੁੰਦਰ ਤਰਨੇ ਔਖੇ ਨੇ,
ਸਹਿਰਾ ਦੀ ਹੀ ਜੂਨ ਹੰਢਾਈਏ, ਚੰਗਾ ਹੈ।

ਆਉਣ ਪਰਿੰਦੇ ਜੇ ਤਾਂ ਪਾਣੀ ਰਖ ਦੇਈਏ,
ਚਿੜੀਆਂ ਤਾਈਂ ਚੋਗਾ ਪਾਈਏ, ਚੰਗਾ ਹੈ।

ਜੋ ਫੁਲ-ਬੂਟੇ ਲਾਏ ਅਪਣੇ ਘਰ ਆਪਾਂ,
ਵੇਖ ਕੇ ਉਹਨਾਂ ਨੂੰ ਮੁਸਕਾਈਏ, ਚੰਗਾ ਹੈ।

'ਢਿੱਲੋਂ', ਵੇਖੀ ਦੁਨੀਆ ਬਹੁਤ ਹੈ ਹੱਸ ਲਿਆ,
ਲੋਕਾਂ ਦਾ ਗ਼ਮ ਯਾਰ ਬਣਾਈਏ, ਚੰਗਾ ਹੈ।



ਗ਼ਜ਼ਲ-੨

ਗੋਸ਼ਟ ਅਪਣੇ ਸੰਗ ਰੋਜ਼ਾਨਾ, ਕਰਦੇ ਹੀ ਰਹਿ ਜਾਈਦਾ,
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।

ਇਕ ਬੇਚਿਹਰਾ ਭੀੜ ਹੈ ਜਿਸ ਤੋਂ, ਬਚਣ ਦਾ ਰਾਹ ਨਾ ਦਿਸਦਾ ਹੈ,
ਕਦੇ-ਕਦੇ ਤਾਹੀਂ ਇਸ ਭੀੜ ਦਾ, ਹਿੱਸਾ ਹੈ ਬਣ ਜਾਈਦਾ।

ਜਦ ਵੀ ਮਨ ਵਿਚ ਪੈਲਾਂ ਪਾਉਣ ਦੀ, ਤਾਂਘ ਉਭਰਦੀ ਲਗਦੀ ਹੈ,
ਕੰਧੋਲੀ 'ਤੇ ਮਿੱਟੀ ਦਾ ਹੈ, ਨਚਦਾ ਮੋਰ ਬਣਾਈਦਾ।

ਬੀਤੇ, ਵਿਸਰੇ ਚੇਤੇ ਕਰ ਕੇ, ਲਿਖਣੇ ਤੇ ਫਿਰ ਢਾਹ ਦੇਣੇ,
ਕਦੇ-ਕਦੇ ਹੈ ਮਨ ਅਪਣੇ ਨੂੰ, ਏਦਾਂ ਵੀ ਪਰਚਾਈਦਾ।

ਕੌਣ ਪਰਿੰਦਿਆਂ ਖ਼ਾਤਰ ਪਾਣੀ, ਹੁਣ ਛੱਤਾਂ 'ਤੇ ਰਖਦਾ ਹੈ,
ਰਬੜ ਦੇ ਰੁੱਖਾਂ ਨਾਲ ਹੈ ਹੁਣ ਤਾਂ, ਹਰ ਘਰ ਨਵਾਂ ਸਜਾਈਦਾ।

ਔੜਾਂ ਮਾਰੇ ਮੋਹ ਦੇ ਰਿਸ਼ਤੇ, ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿਚ ਹੈ, ਅੱਖੋਂ ਨੀਰ ਵਹਾਈਦਾ।

ਹਾਏ! ਗਰਮੀ, ਹਾਏ! ਸਰਦੀ, ਬਹੁੜੀ! ਬਰਖਾ, ਔੜ ਬੜੀ,
ਮਿਲੀਏ ਤਾਂ ਮੌਸਮ ਦਾ ਯਾਰੋ! ਹਾਲ ਹੈ ਇੰਜ ਸੁਣਾਈਦਾ।

ਕਿਸਦਾ ਜੀਅ ਕਰਦਾ ਹੈ ਜਾ ਕੇ, ਪਰਦੇਸਾਂ ਵਿਚ ਭਟਕਣ ਨੂੰ,
ਜੇਕਰ ਅਪਣੇ ਮੁਲਕ 'ਚ ਹੋਵੇ, ਸਾਧਨ ਕੋਈ ਕਮਾਈ ਦਾ!

ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵਧ, ਕੌਣ ਕੋਈ ਦੱਸ ਸਕਦਾ ਹੈ,
ਆਲ੍ਹਣਿਆਂ ਦੇ ਬੋਟਾਂ ਨੂੰ, ਤੂਫ਼ਾਨੋਂ ਕਿੰਜ ਬਚਾਈਦਾ।

ਯਾਰਾਂ ਨਾਲ ਵਫ਼ਾ ਨਾ ਕਰਨਾ, ਕੁਝ ਹਦ ਤਕ ਮਜਬੂਰੀ ਹੈ,
ਬੇਮਤਲਬ ਹੀ ਨਹੀਂ ਹੈ 'ਢਿੱਲੋਂ', ਯਾਰਾਂ ਨੂੰ ਅਜ਼ਮਾਈਦਾ।


ਗ਼ਜ਼ਲ-੩

ਅਪਣੇ-ਆਪ ਨੂੰ ਟੀਸੀ ਉੱਤੇ, ਬਹੁਤਾ ਨਹੀਂ ਚੜ੍ਹਾਈਦਾ।
ਨਹੀਂ ਤਾਂ ਡਿੱਗਣ ਵੇਲੇ ਹੈ, ਕੀਚਰ-ਕੀਚਰ ਹੋ ਜਾਈਦਾ।

ਕੁਝ ਤੋਹਫ਼ੇ ਨਾ ਦੇਣ 'ਤੇ ਕੁਝ ਨੇ, ਮੋਹ ਦੇ ਰਿਸ਼ਤੇ ਤਿੜਕ ਗਏ,
ਇੰਜ ਵੀ ਮਨ 'ਤੇ ਸੇਕ ਹੰਢਾਇਆ, ਆਪਾਂ ਨੇ ਮਹਿੰਗਾਈ ਦਾ।

ਕਿਰਤੀ ਦੇ ਘਰ ਘੁੱਪ-ਹਨੇਰਾ, ਜਗਣ ਟਿਊਬਾਂ ਮੰਦਰ ਵਿਚ,
ਭੁੱਖਾ ਜਦੋਂ ਗੁਆਂਢੀ, ਰਾਸ਼ਨ ਲੰਗਰ ਵਿਚ ਕਿਉਂ ਪਾਈਦਾ?

ਅੱਗ ਬੁਝਾਵਣ ਵਾਲਿਆਂ ਦੇ ਵਿਚ, ਉਸਦਾ ਨਾਂ ਵੀ ਆ ਜਾਵੇ,
ਜਦੋਂ ਚਿੜੀ ਵੱਲੋਂ ਕੁਝ ਪਾਣੀ, ਬਲਦੇ ਰੁੱਖ 'ਤੇ ਪਾਈਦਾ।

ਹੋਣ ਵਿਆਹ ਦੇ ਮੰਡਪ ਵਿਚ ਉਹ ਜਾਂ ਮਿਰਤਕ ਦੀ ਦੇਹ ਉੱਤੇ,
ਫੁੱਲਾਂ ਕੋਲੋਂ ਹਾਸਾ ਅਪਣਾ ਛੁਪਿਆਂ ਨਹੀਂ ਛੁਪਾਈਦਾ।

ਜ਼ਖ਼ਮ ਦਾ ਦਾਰੂ ਕਰਨਾ ਹੋਵੇ, ਤਾਂ ਫਿਰ ਮਲ੍ਹਮ ਨੂੰ ਐ ਰਹਿਬਰ!
ਲਾ ਕੰਡੇ ਦੀ ਨੋਕ ਦੇ ਉੱਤੇ, ਜ਼ਖ਼ਮ 'ਤੇ ਨਹੀਂ ਲਗਾਈਦਾ।

ਪੜ੍ਹੇ ਨਾ ਢਾਈ ਪ੍ਰੇਮ ਦੇ ਅੱਖਰ, ਪੜ੍ਹ ਲਏ ਗ੍ਰੰਥ ਹਜ਼ਾਰਾਂ ਹੀ,
ਦੱਸ ਗਿਆਨੀ ਕੀ ਫ਼ਾਇਦਾ ਹੈ, ਏਹੋ ਜਿਹੀ ਪੜ੍ਹਾਈ ਦਾ?

ਮੇਰੇ ਆਲ੍ਹਣਿਆਂ ਦੇ ਬੋਟ ਵੀ, ਸੱਤ ਸਮੁੰਦਰ ਪਾਰ ਗਏ,
ਵੇਖੋ ਰਿਜ਼ਕ ਦੇ ਪਿੱਛੇ ਯਾਰੋ! ਤਨ ਨੂੰ ਕਿਵੇਂ ਭਜਾਈਦਾ।

ਉਸਨੇ ਕਿਹਾ, 'ਮੁਹੱਬਤ 'ਢਿੱਲੋਂ', ਫੁਲਾਂ ਵਰਗੀ ਹੁੰਦੀ ਹੈ,
ਤਾਹੀਂ ਜਿੱਥੇ ਫੁਲ ਵਿਕਦੇ ਨੇ, ਓਥੇ ਹੈ ਰੁਕ ਜਾਈਦਾ।



ਗ਼ਜ਼ਲ-੪

ਮਨ ਦੇ ਵਿਚ ਬਾਰੂਦੀ ਸੁਰੰਗਾਂ, ਤਾਈਂ ਨਹੀਂ ਵਿਛਾਈਦਾ,
ਭੈੜੇ ਸੰਸਕਾਰਾਂ ਤੋਂ ਖਹਿੜਾ, ਜਲਦ ਤੋਂ ਜਲਦ ਛੁਡਾਈਦਾ।

ਖ਼ੁਦਗਰਜ਼ੀ ਦੇ ਇਸ ਆਲਮ ਵਿਚ, ਗਿਣਵੇਂ ਮਿੱਤਰ ਰਹਿ ਗਏ ਨੇ,
ਉਹਨਾਂ 'ਚੋਂ ਵੀ ਨਹੀਂ ਹੈ ਮਿਥ ਕੇ, ਦੁਸ਼ਮਣ ਕਦੇ ਬਣਾਈਦਾ।

ਮੇਰੇ ਮਨ 'ਚੋਂ ਮੇਰੇ ਮਹਿਰਮ, ਭਾਵੇਂ ਹਿਜਰਤ ਕਰ ਗਏ ਨੇ,
ਯਾਦ ਉਨ੍ਹਾਂ ਦੀ ਅਜੇ ਹੈ ਜੀਕੂੰ, ਪੋਹ ਵਿਚ ਨਿੱਘ ਰਜਾਈ ਦਾ।

ਪਤਾ ਨਹੀਂ ਕਦ ਮਹਿਰਮ ਕੋਈ, ਆ ਕੇ ਜਿਊਂਦੀਆਂ ਕਰ ਦੇਵੇ,
ਮਰ-ਮੁਕ ਚੁਕੀਆਂ ਰੀਝਾਂ ਤਾਈਂ, ਜਲਦ ਨਹੀਂ ਦਫ਼ਨਾਈਦਾ।

ਲਫ਼ਜ਼ ਗ਼ੁਲਾਮ ਹੁੰਦੇ ਨੇ ਸਾਡੇ, ਲੇਕਿਨ ਬੋਲਣ ਤੋਂ ਪਹਿਲਾਂ,
ਮੂੰਹੋਂ ਕੱਢੋ ਤਾਂ ਉਹਨਾਂ ਦੇ, ਫੇਰ ਗ਼ੁਲਾਮ ਹੋ ਜਾਈਦਾ।

ਕਬਰਿਸਤਾਨ ਜਿਹੇ ਇਸ ਸ਼ਹਿਰ 'ਚ, ਲੋਕੀਂ ਸਾਹ ਤਾਂ ਲੈਂਦੇ ਨੇ,
ਜਿੰਦਾ ਨਜ਼ਰ ਨਾ ਆਵੇ ਕੋਈ, ਜਦ ਹੈ ਕਦੇ ਬੁਲਾਈਦਾ।

ਮੂੰਹੋਂ ਉਸਨੇ ਕਿਹਾ ਨ ਕੁਝ ਵੀ, ਐਪਰ ਮੈਨੂੰ ਸਭ ਸੁਣਿਆ,
ਅਲਵਿਦਾ ਆਖਣ ਦਾ ਵੀ ਸੀ, ਅੰਦਾਜ਼ ਅਜਬ ਹਰਜਾਈ ਦਾ।

ਕੋਮਲ ਪੱਤਿਆਂ ਦੀ ਸਰਸਰਾਹਟ, ਵਰਗਾ ਹੁੰਦਾ ਹੈ ਇਹ ਪਿਆਰ,
ਜਿਉਂ ਫੁੱਲ ਉੱਤੇ ਬੈਠੀ ਤਿਤਲੀ, ਤੱਕ ਕੇ ਹੈ ਮੁਸਕਾਈਦਾ।

ਜੋਬਨ ਰੁੱਤੇ ਮਾਣੀ ਹੋਈ, ਉਹ ਚਹਿਚਾਹਟ ਨਹੀਂ ਭੁਲਦੀ,
ਹੋਰ ਵੀ ਚੇਤੇ ਆਵੇ ਬੁਲਬੁਲ, ਜਿਉਂ-ਜਿਉਂ ਉਹਨੂੰ ਭੁਲਾਈਦਾ।

ਅਕਸਰ ਫੇਰ ਬਹਾਰਾਂ ਅੰਦਰਂ, ਮੈਂ ਹਰਿਆਈਆਂ ਤੱਕੀਆਂ ਨੇ,
ਪਤਝੜ ਵਿਚ ਸੁਕੀਆਂ ਵੇਲਾਂ ਨੂੰ, ਜਲਦੀ ਨਹੀਂ ਪੁਟਾਈਦਾ।


ਗ਼ਜ਼ਲ-੫

ਲਾਈਲੱਗਾਂ ਨਾਲ ਅਕਾਰਨ, ਨਹੀਂ ਸੰਵਾਦ ਰਚਾਈਦਾ,
ਜਦ ਵੀ ਵਿਹਲ ਮਿਲੇ ਤਾਂ ਅਪਣੇ, ਮਨ ਨੂੰ ਹੈ ਸਮਝਾਈਦਾ।

ਸਾਡੇ ਦਿਲ ਦੇ ਆਲ੍ਹਣਿਆਂ ਵਿਚ, ਐਸੇ ਬੋਟ ਵੀ ਆਏ ਸਨ,
ਉੱਡਣ ਦਾ ਵੱਲ ਸਿਖਦੇ ਹੀ ਜੋ, ਦੇ ਗਏ ਸੱਲ ਜੁਦਾਈ ਦਾ।

ਅਪਣੇ ਘਰ ਦੀ ਛੱਤ ਤੋਂ ਹੀ ਜਦ, ਚੰਨ ਸਿਤਾਰੇ ਦਿਸਦੇ ਨੇ,
ਕਿਸੇ ਦੀ ਪੌੜੀ ਚੜ੍ਹ ਕੇ ਐਵੇਂ, ਨਹੀਂ ਅਹਿਸਾਨ ਕਰਾਈਦਾ।

ਢਾਈ ਅੱਖਰ ਪ੍ਰੇਮ ਦੇ ਹੁੰਦੇ, ਢਾਈ ਹੁੰਦੇ ਘ੍ਰਿਣਾ ਦੇ,
ਇਕ ਨੂੰ ਪੜ੍ਹ ਕੇ ਖ਼ੁਸ਼ ਹੋਈਦਾ, ਇਕ ਪੜ੍ਹ ਕੇ ਪਛਤਾਈਦਾ।

ਕੁਝ ਲੋਕਾਂ ਸੰਗ 'ਕੱਠੇ ਰਹਿ ਕੇ, ਮਨ ਵਖਰਾ ਰਹਿ ਜਾਂਦਾ ਹੈ,
ਕੁਝ ਚਿਹਰਿਆਂ ਦੇ ਪਲ ਭਰ ਵਿਚ ਹੀ, ਅਪਣੇ ਹੈ ਹੋ ਜਾਈਦਾ।

ਉਮਰਾਂ ਦੇ ਅਣਚਾਹੇ ਸਾਥ ਦਾ, ਕੈਸਾ ਬੰਦੋਬਸਤ ਹੈ ਇਹ,
ਕਿੰਨੀ ਲੰਮੀ ਸਜ਼ਾ ਹੈ ਜਿਸ ਵਿਚ, ਗਲ ਪਿਆ ਢੋਲ ਵਜਾਈਦਾ।

ਪੈਸੇ ਤੇ ਸ਼ੁਹਰਤ ਦੀ ਹਵਸ ਦਾ, ਕੋਈ ਕਿਨਾਰਾ ਹੁੰਦਾ ਨਹੀਂ,
ਇਹਨਾਂ ਦਰਿਆਵਾਂ ਵਿਚ 'ਢਿੱਲੋਂ', ਆਖ਼ਰ ਹੈ ਡੁਬ ਜਾਈਦਾ।





ਗ਼ਜ਼ਲ-੬

ਕੂੜ ਅਮਾਵਸ ਦਾ ਨੇਰ੍ਹਾ ਹੈ, ਏਦਾਂ ਦੂਰ ਭਜਾਈਦਾ,
ਮਨ ਮਸਤਕ 'ਚ ਗਿਆਨ ਦਾ ਦੀਪਕ, ਹੈ ਉਸ ਵਕਤ ਜਗਾਈਦਾ।

ਆਪਸ ਦੇ ਵਿਚ ਵੇਖੋ ਪਾੜਾ, ਕਿੰਨਾ ਸਿੱਖ ਤੇ ਭਾਈ ਦਾ,
ਸਿੱਖ ਗਲ ਲੀਰਾਂ, ਭਾਈ ਵੱਲੋਂ, ਰੇਸ਼ਮ-ਪੱਟ ਹੰਢਾਈਦਾ।

ਸਾਡੇ ਦੁੱਖ ਗ਼ਰੀਬੀ ਖ਼ਾਤਰ, ਭਾਣਾ ਮੰਨਣ ਦਾ ਉਪਦੇਸ਼,
ਲਾਈਲੱਗ ਅਸੀਂ ਹਾਂ, ਬਾਬੇ, ਜੋ ਕਹਿੰਦੇ ਮੰਨ ਜਾਈਦਾ।

ਗੀਤਾ ਆਖੇ ਕਿਰਤ ਕਰੋ ਪਰ ਫਲ ਦੀ ਇੱਛਾ ਨਾ ਕਰਿਉ,
ਕਿਰਤ ਦੀ ਲੁੱਟ ਲਈ ਪੰਡਤਾਊ ਜਾਲ ਹੈ ਇੰਜ ਵਿਛਾਈਦਾ।

ਖੀਰ ਦੇ ਮਗਰੋਂ ਦੰਦ-ਘਸਾਈ, ਦੇਣੀ ਪੈਂਦੀ ਹੈ ਸਾਨੂੰ,
ਪੰਡਿਤ ਜੀ ਦੇ ਘਰ ਹੈ ਗੱਟਾ, ਦਾਣਿਆਂ ਦਾ ਪਹੁੰਚਾਈਦਾ।

ਕਹਿੰਦੇ ਨੇ ਇਹ ਸਾਰੀ ਦੁਨੀਆ, ਇੱਕੋ ਨੂਰ ਤੋਂ ਉਪਜੀ ਹੈ,
ਅਪਣੀ ਜਾਤ ਦਾ ਪੂਜਾ-ਘਰ ਕਿਉਂ, ਵੱਖੋ-ਵੱਖ ਬਣਾਈਦਾ?

ਵੱਖੋ-ਵੱਖ ਨੇ ਡੇਰੇ ਮੰਦਰ, ਗੁਰਦੁਆਰੇ ਤੇ ਲੰਗਰ ਵੀ,
ਦਲਿਤ ਅਛੂਤਾਂ ਨੂੰ ਕਿਉਂ ਵੱਖਰੀ ਪੰਗਤ ਵਿੱਚ ਬਿਠਾਈਦਾ?

ਪਾਠ ਕਰਨ ਤੋਂ ਪਹਿਲਾ ਭਾਈ, ਪੰਡਿਤ ਫਲ ਮੰਗ ਲੈਂਦੇ ਨੇ,
'ਲਓ ਬਾਬਾ ਜੀ, ਲਓ ਸੁਆਮੀ ਜੀ, ਕਹਿ ਕੇ ਤਦੇ ਫੜਾਈਦਾ।

ਹੱਡ ਭੰਨਵੀਂ ਮਿਹਨਤ ਕਰ ਕੇ, ਰੁੱਖੀ-ਮਿੱਸੀ ਖਾਂਦੇ ਹਾਂ,
ਵਿਹਲੜ ਚਿੱਟ-ਕੱਪੜੀਏ ਕੋਲੋਂ, ਮੰਗ ਕੇ ਨਹੀਂ ਹੈ ਖਾਈਦਾ।

ਜਾਤ-ਪਾਤ ਤੇ ਛੂਤ-ਛਾਤ ਹੈ, ਵਸ ਗਈ ਸਾਡੇ ਹੱਡਾਂ ਵਿਚ,
ਓਦਾਂ 'ਢਿੱਲੋਂ' ਨਾਨਕ ਦੇ ਹੈ, ਸੱਚੇ ਸਿੱਖ ਕਹਾਈਦਾ।


ਗ਼ਜ਼ਲ-੭
ਯਾਰ! ਮੁਹੱਬਤ ਦੇ ਅਸ਼ਕਾਂ ਨੂੰ, ਏਦਾਂ ਨਹੀਂ ਵਹਾਈਦਾ,
ਬਹੁਤ ਕੀਮਤੀ ਨੇ ਇਹਨਾਂ ਨੂੰ, ਅੰਦਰ ਹੈ ਪੀ ਜਾਈਦਾ।

ਬਸ ਕਰ ਜਾ ਹੁਣ ਹੋਰ ਨਾ ਦੇ ਤੂੰ, ਮੈਨੂੰ ਜ਼ਖ਼ਮ ਜੁਦਾਈ ਦਾ,
ਇਹ ਬਿਰਹਾ ਦਾ ਸੱਲ ਨਹੀਂ ਹੈ, ਮੈਥੋਂ ਹੋਰ ਹੰਢਾਈਦਾ।

ਤੇਰੀ ਬੇਰੁਖ਼ੀ ਤਾਂ ਜੀਵਨ ਵਿਚ, ਜ਼ਹਿਰਾਂ ਹੀ ਭਰ ਦਿੰਦੀ ਹੈ,
ਤੇਰੀ ਜ਼ਰਾ ਕੁ ਅਪਣੱਤ ਵਿਚ ਹੈ, ਯਾਰਾ! ਅੰਮ੍ਰਿਤ ਪਾਈਦਾ।

ਜੀਵਨ ਅੰਦਰ ਕਿੰਨੀ ਵਾਰੀ, ਇੰਜ ਹਾਦਸਾ ਹੋ ਜਾਂਦਾ ਹੈ,
ਬਾਗ਼ ਉਖਾੜ ਕੇ ਧਰਤੀ ਉੱਤੋਂ, ਮਨ ਅੰਦਰ ਹੈ ਲਾਈਦਾ।

ਫੁੱਲਾਂ ਵਰਗੇ ਹੀ ਹੁੰਦੇ ਨੇ ਸਜਣਾ! ਜ਼ਖ਼ਮ ਜੁਦਾਈ ਦੇ,
ਗੀਤ ਗ਼ਮਾਂ ਦੇ ਲਿਖ-ਲਿਖ ਕੇ ਹੈ, ਇਹਨਾਂ ਨੂੰ ਸਹਿਲਾਈਦਾ।

ਸੁਣੀ-ਸੁਣਾਈ ਗੱਲ ਦੇ ਅੰਦਰ, ਐਵੇਂ ਨਾ ਤੂੰ ਆਇਆ ਕਰ,
ਲੋਕ ਨੇ ਸਦਾ ਬਣਾਉਂਦੇ ਰਹਿੰਦੇ, ਪਰਬਤ 'ਢਿੱਲੋਂ' ਰਾਈ ਦਾ।

ਗ਼ਜ਼ਲ-੮-
ਏਥੇ ਜੀਵਨ ਦਾ ਨਾ ਕੋਈ ਭਾਅ ਲਗਦਾ ਹੈ,
ਲੈ ਜਾਂਦਾ ਹੈ ਉਹੀਓ ਜਿਸਦਾ ਦਾਅ ਲਗਦਾ ਹੈ।

ਨਸ਼ਤਰ ਜਿਨ੍ਹੇ ਚੁਭੋਇਆ ਹੈ ਉਹ ਕੀ ਇਹ ਜਾਣੇ,
ਪੀੜ ਤਾਂ ਓਹੀ ਜਾਣੇ ਜਿਸਦੇ ਘਾਅ ਲਗਦਾ ਹੈ।

ਤੇਰਾ ਹਾਲ ਦਸੰਬਰ ਵਿਚ ਹੀ ਪੁੱਛੂੰਗਾ ਮੈਂ,
ਤੈਨੂੰ ਸਾਲ ਨਵੇਂ ਦਾ ਹਾਲੇ ਚਾਅ ਲਗਦਾ ਹੈ।

ਕਿੰਨਾ ਮੋਹ-ਖ਼ੋਰਾ ਹੈ ਉਸਦੀ ਯਾਦ ਦਾ ਪੰਛੀ,
ਝਟ ਪਾਉਂਦਾ ਗਲਵਕੜੀ ਸੀਨੇ ਧਾਅ ਲਗਦਾ ਹੈ।

ਸਾਨੂੰ ਕਿੱਦਾਂ ਦੇ ਇਹ ਰੋਗ ਅਵੱਲੇ ਲੱਗੇ,
ਧੁੱਪੇ ਲੱਗੇ ਥਾਂ ਤੇ ਛਾਵੇਂ ਤਾਅ ਲਗਦਾ ਹੈ।

ਤੇਰੇ ਬਿਨਾਂ ਵੀ ਜੀਂਦੇ ਹਾਂ ਮਰ ਤਾਂ ਨਹੀਂ ਚੱਲੇ,
ਐਪਰ ਸਾਡੇ ਜੀਵਨ ਵਿੱਚ ਖ਼ਲਾਅ ਲਗਦਾ ਹੈ।

ਤਿਨਕਾ ਹਾਂ 'ਢਿੱਲੋਂ' ਮੇਰੀ ਹੈ ਕੀ ਅਹਿਮੀਅਤ,
ਮੇਰੇ ਸਹਾਰੇ ਡੁਬਦਾ ਪਾਰ ਵੀ ਆ ਲਗਦਾ ਹੈ।


ਗ਼ਜ਼ਲ-੯-


ਜਿਸਨੂੰ ਕਹਿੰਦੇ ਸਾਂ 'ਉਹ ਅਪਣਾ ਸਾਹ ਲਗਦਾ ਹੈ'।
ਹੁਣ ਤਾਂ ਉਸਦਾ ਜ਼ਿਕਰ ਵੀ ਨਿਰਾ ਗੁਨਾਹ ਲਗਦਾ ਹੈ।

ਮਿਹਨਤਕਸ਼ਾਂ ਦੀ ਕਿਰਤ ਨੇ ਸੀ ਜੀਹਨਾਂ ਨੂੰ ਤਾਉਣਾ,
ਉਹਨਾਂ ਹੀ ਚੁੱਲ੍ਹਿਆਂ ਵਿਚ ਉਗਿਆ ਘਾਹ ਲਗਦਾ ਹੈ।

ਅਜਬ ਜਿਹਾ ਰਿਸ਼ਤਾ ਹੈ ਜਿਸ ਬਾਰੇ ਮੈਂ ਸੋਚਾਂ,
ਅਹੁ ਲਗਦਾ ਹੈ ਮੇਰਾ ਜਾਂ ਫਿਰ ਆਹ ਲਗਦਾ ਹੈ।

ਅੱਖਾਂ ਫੇਰ ਗਈ ਉਹ ਵਫ਼ਾ ਦੀ ਮੂਰਤ ਵਰਗੀ,
ਉਸਨੂੰ ਵੀ ਗ਼ੈਰਾਂ ਦਾ ਲਗਿਆ ਪਾਹ ਲਗਦਾ ਹੈ।

ਦਰਿਆ ਦੇ ਕੰਢੇ ਨਾ ਮਿਲਦੇ, ਸਾਥ ਨੇ ਫਿਰ ਵੀ,
ਏਦਾਂ ਹੀ ਅਪਣਾ ਹੁੰਦਾ ਨਿਰਬਾਹ ਲਗਦਾ ਹੈ।

ਮੰਜ਼ਿਲ ਸੋਹਣੀ ਹੋਵੇ ਤਾਂ ਤੁਰ ਪਉ ਬਿਨ ਪੁਛਿਆਂ,
ਭਾਵੇਂ ਉਸਦਾ ਕਿੰਨਾ ਔਖਾ ਰਾਹ ਲਗਦਾ ਹੈ।

ਇਕ ਤਾਂ ਸਾਡੇ ਇਸ਼ਕ ਦੀ ਕਿਸ਼ਤੀ ਹੈ ਹੀ ਜਰਜਰ,
ਤੇ ਦੂਜਾ ਇਸਦਾ ਬੇਦਰਦ ਮਲਾਹ ਲਗਦਾ ਹੈ।

ਆਖ ਅਲਵਿਦਾ 'ਢਿੱਲੋਂ', ਤੂੰ ਇਸ ਉਦਰੇਵੇਂ ਨੂੰ,
ਜੋ ਤੇਰੇ ਘਰ ਆਇਆ ਖ਼ਾਹ-ਮਖ਼ਾਹ ਲਗਦਾ ਹੈ।


ਗ਼ਜ਼ਲ-੧੦

ਹੱਥ ਜੋੜ ਕੇ ਸ਼ਰਧਾ ਦੇ ਫੁਲ, ਭੇਟ ਕਰਾਂਗੇ,
ਅਪਣੇ ਬੀਤੇ ਰਿਸ਼ਤਿਆਂ ਨੂੰ ਜਦ ਹੇਟ ਕਰਾਂਗੇ।

ਜਿਸਦੇ ਵਿੱਚ ਨਾ ਹੋਵੇ ਕੋਈ, ਪਿਆਰ-ਮੁਲੰਮਾ,
ਏਦਾਂ ਦੀ ਨਫ਼ਰਤ ਆਪਾਂ, ਕ੍ਰੀਏਟ ਕਰਾਂਗੇ।

ਹੋਂਦ ਦੇ ਬੀ 'ਚੋਂ ਸੱਚ ਦਾ ਰੁੱਖ ਉਗਾਵਣ ਖ਼ਾਤਰ,
ਅਪਣੀ ਹਸਤੀ ਤਕ ਨੂੰ ਮਲੀਆਮੇਟ ਕਰਾਂਗੇ।


ਜਿੰਨਾ ਚਿਰ ਤਕ ਤੂੰ ਤੇ ਮੈਂ ਇਕਸੁਰ ਨਾ ਹੋਏ,
ਓਨਾ ਚਿਰ ਇਹ ਜਸ਼ਨ ਵੀ ਆਪਾਂ, ਲੇਟ ਕਰਾਂਗੇ।

ਬਣੂੰ ਕੁੜੱਤਣ ਜਦੋਂ ਮੀਸਣਾ, ਹਾਸਾ ਤੇਰਾ,
ਓਦੋਂ ਤਕ ਐ ਦੋਸਤ! ਅਸੀਂ ਵੀ, ਵੇਟ ਕਰਾਂਗੇ।

ਦੁਨੀਆ ਦੀ ਮੰਡੀ ਵਿਚ ਖ਼ੁਦ ਨੂੰ ਵੇਚਣ ਖ਼ਾਤਰ,
'ਢਿੱਲੋਂ', ਜਿੰਨਾ ਹੋਇਆ ਵਾਜਬ ਰੇਟ ਕਰਾਂਗੇ। 
Converted from GurbaniLipi to Unicode

apne sang samwad

 Zzl-11



jo krdY ^udkuSI Aj, ausdw koeI klH nhIN hoxw,
jW iPr aus AwdmI nUM jIx dw hI vl nhIN hoxw[

myry qW izhn ivc ivCIAW ny k`kr-mwrIAW rwqW,
quhwfy sw&-suQry rwh ’c mYQoN cl nhIN hoxw[

nhIN rwqW nUM AwauNdI nINd bwkI TIk hY sB kuJ,
BulyKw sI ik AwpW qoN ivCoVw Jl nhIN hoxw[

duic`qI iv`c hI hY bIq jwxI izMdgI swrI,
nhIN hY JUT kih hoxw scw ipV ml nhIN hoxw[

jy kIqy mSvry Xwro nw AwpW bih ky Awps ivc,
idlW ivc dUrIAW vDIAW dw mslw hl nhIN hoxw[

bVw qYnUM aufIkWgw iKVy Pu`lW dI ru`qy mYN,
nhIN Awauxw qUM, mYQoN vI sunyhw Gl nhIN hoxw[


Zzl-12

bybsI ApxI hW eydW vI jqw idMdy AsIN,
gmilAW ivc bohV dy bUty lgw idMdy AsIN[

vkq hI iek idn idKw idMdw hY SISw dosqo!
auNj qW hW dwZ ichry dy Cupw idMdy AsIN[

Btkxw dw ijMn mn-boql dy AMdr qwV ky,
jUn hOky dI ’c jIvn hW ibqw idMdy AsIN[

roz qurdy hW GroN bnvws lY ky dosqo!
Swm huMdy iPr GrW nUM cwly pw idMdy AsIN[

Ctptwht AwpxI, Aksr Cupwvx vwsqy,
gopIey mwsUm pMCIAW ’qy clw idMdy AsIN[

jwxdy hW for k`cI irSiqAW dI tu`txI,
nyrHIAW ivc Pyr vI gu`fI cVHw idMdy AsIN[

kOx iksdy vwsqy brbwd krdw hY smW,
iPr vI ‘iF`loN’ hW nvIN dunIAw vsw idMdy AsIN[






Zzl-13


rihMdw jIvn Apxy sMg hI g`lW kr ky jI lYxw hY,
g`lW leI glwDVIAW nUM AwpW Bwl ky kI lYxw hY[

ieh jo z^m ny mYN hI kIqy, qW hI socW lMgVweIAW ny,
eys ApMg mno-AvsQw nUM, mYN Awpy hI sIA lYxw hY[

jIvn dy ivc lYxw-dyxw, sdw brwbr cldw rihMdY,
pihlW iksy nUM dy ky Aksr, huMdw ausqoN vI lYxw hY[

ausqoN iksy ny lYxw vI kI, g`l-g`l ’qy jo hY kihMdw,
mYN iehdy qoN kI lYxw hY, mYN auhdy qoN kI lYxw hY[

zihr Bry jIvn dw mMQn, ql^ qjrby rwhIN kr ky,
Apxw hwsl kIqw hoieAw, AMimRq ‘iF`loN’ pI lYxw hY[


Zzl-14

AwiKAw AslI iksy ny qy iksy ny idKwvw ikhw,
Awpxw ichrw sdw mYN mn dw pihrwvw ikhw[

dwd id`qI drd dI idldwr ny sI ies qrHW,
mYN krwhI jw irhw sI, ausny pr vwhvw ikhw[

fu`bxoN pihlW hI ausdw fu`ibAw sI hOslw,
qr nw sikAw auh qdy mYN bhuq heI swvw ikhw[

mYN qW ausdy kol bYTw vI sW ausqoN kohW dUr,
dosqI myrI ’qy jd aus Awpxw dwAvw ikhw[

hux qW ausdI l`kVI nUM vI Guxw hY Kw igAw,
ijsnUM lokrwj dw cOQw iksy pwvw ikhw[

^ws bMdy ny ikhw, hux rwjnIqI iBRSt hY,
Awm bMdy ny hY iesnUM ‘aUiqAw Awvw’ ikhw[

mYN muh`bq iv`c sMjIdw sW iPr vI sW audws,
^uS rhy auh jIhnW iesnUM idl dw prcwvw ikhw[

jwipAw mYnUM myry z^mW ’qy BuikAw lUx ijauN,
auNj auhnW iesnUM hY i^AwlW dw pRgtwvw ikhw[

moh hY ‘iF`loN’ nUM bVw hI AwpxI im`tI dy nwl,
qW hI lokW eysnUM hY im`tI dw bwvw ikhw[


Zzl-15
nvjMimAw iek ipAwr-pirMdw, Aj iPr myry mn ivc mirAw,
Cm-Cm roeIAW ny iPr A`KW, iPr sDrW ny mwqm DirAw[

myry mn dy bIAwbwn ’c, mu`dq bwAd bhwr hY AweI,
pqw nhIN ieh imhr hY iksdI, mohlyDwr hY swvx virHAw[

au~fx dw vl is`KidAW hI, bot myry AwlHixauN au~fy,
iPr inG au~f igAw jIvn ’coN, hux jIvn hY TirAw-TirAw[

AY idl! nw ro ies dunIAw ivc, ieMj hmySw huMdI AweI,
jIvn Br dw swQ iksy ny, kdoN iksy dy nwl hY kirAw!

ipAwr-muh`bq sB kuJ hux qW, hoieAw hY Sihvq qk sIimq,
qn ny khI ivdw iPr qn nUM, ijsm jdoN hY ijsm ’coN BirAw[

mn dy cmn ’c au~gy sI jo, Juls gey ny ku`l SgU&y,
^Ol irhw iek ieSk dw dirAw, iPr mYN fub-fub ky hY qirAw[

‘iF`loN’ cwr-cuPyr S`k dI slqnq ijhI psr geI hY,
qW hI kuJ icr jg ky buiJAw, mYN jo ipAwr dw dIpk DirAw[


Zzl-16

nwm nvW Apxy irSqy dw, Aw hux Dr leIey,
mr geIAW rIJW nUM muV ky izMdw kr leIey[

iv`CVnw Xkl^q vI huMdw TIk nhIN mihrm!
myrI mMn ivCoVw ieh ikSqW ivc kr leIey[

jd qk Zm ny dr ’qy Aw ky dsqk dyxI hY,
qd qk iek dUjy ivc fUMGw hor auqr leIey[

Pyr audwsIAW dI ryqw hI A`KIN rVkygI,
ipAwr dI bwirS iv`c nhw ky ikauN n sMvr leIey!

jo vI imilAw ausny iek idn iv`CVnw hI hY,
ivCVn qoN pihlW jIvn ivc ^uS-rMg Br leIey[

ru`q-bhwr jdoN qk dr ’qy dsqk dyNdI hY,
^uSbUAW sMg AwpW mn dI JolI Br leIey[

C`fWgy qW ipAwr dw mylw Brw Brwqw hI,
isK leIey gur qW jo nwl slIky mr leIey[




Zzl-17
AY idl, cup kr, ies dunIAw dI eyho rIq purwxI hY,
b`dlW leI bulwvw dy ky, rKdI CqrI qwxI hY[

ipAwr qoN v`fI ies dunIAw ivc, hor suZwq nhIN koeI,
ieh qW EhI jwnx jIhnW, ipAwr-suMdrqw mwxI hY[

mulk dy rwKy Aqy sujwKy, eynw qW d`sx swnUM,
AMnHI lu`t ikvyN cMgI hY, vMf burI jy kwxI hY?

DrqI, pOx qy pwxI qweIN, gMdw kr ky vI bMdw,
AwKI jWdw hY ik bMdw sB qoN au~qm pRwxI hY[

swfy vWg auh jnmy ivgsy, Apxw AnuBv pRgtwieAw,
AMnHy SrDwlU kihMdy ny, ieh qW Dur kI bwxI hY[

bhuq hI fUMGw, auClI jwvy, ipAwr dw ieh dirAw mihrm,
swfI jIvn-iksqI ies ivc, lgdw hY fub jwxI hY[

CyV nw AYvyN z^mW qweIN, mihkx dy Pu`lW vWgUM,
qyry hr iek z^m dI ‘iF`loN’ v`KrI drd khwxI hY[

Zzl-18

ikauN iPr audwsI Cw rhI, koeI vjwh qW hY,
Gux vWg izMd nUM Kw rhI, koeI vjwh qW hY[

AweI hY ru`q bhwr dI iKVny sI Pu`l pr,
pqJV KVI muskw rhI, koeI vjwh qW hY[

bulbul ^uSI dI mihkdI AweI cmn ’c sI,
auh dUr hux hY jw rhI, koeI vjwh qW hY[

ihjrq sI kr ky jo geI idl ’coN ZmW dI &Oj,
kr ky cVHweI Aw rhI, koeI vjwh qW hY[

bYTI bnyry cu`p hY ikauN pMCIAW dI fwr,
klH qk sI cihchw rhI, koeI vjwh qW hY[

^wmoS qnhweI myrI sMnwitAW dy nwl,
gUVHI hY XwrI pw rhI, koeI vjwh qW hY[

kwlI hnyrI dy iBAwnk nwc bwAd jy,
hY suM\ idl dihlw rhI, koeI vjwh qW hY[

‘iF`loN’ sI dOlq hMJUAW dI swfI Apxy kol,
hux ieh vI mukdI jw rhI rhI, koeI vjwh qW hY[

Zzl-19

purwxy dosqW dI ilst cyqy kr irhw hW mYN,
ievyN lgdw hY cyqy kridAW hI mr irhw hW mYN[

cuPyry vyKdw hW irSiqAW AMdr bxwautIpn,
ik dirAw A`g dw hY, fub irhw hW qr irhw hW mYN[

nhIN dunIAw ’c mYN kuJ K`itAw jy s`c kih ky qW,
smJ lgdI nhIN ikauN ieM\ jIvn Br irhw hW mYN[

rhy bwkI jo myry kol p`ky Xwr hI ny auh,
iesy hI g`l au~qy nwz ‘iF`loN’ kr irhw hW mYN[