ਕਾਵਿ ਵਿਅੰਗ---12-4=12
Ñਲੋਕ ਇਨ•ਾਂ ਦੇ ਤਾਈਂ ਨੇ ਭਗਤ ਕਹਿੰਦੇ ਇਕ ਲੱੱਤ ਦੇ ਉਤੇ ਹੀ ਖੜ•ਨ ਬਗਲੇ।
ਡੱਡਾਂ ਖਾਣੀਆਂ ਸ਼ੌਕ ਹੈ ਮਨਭਾਉਂਦਾ ਉਂਜ ਮੱਛੀਆਂ ਤਾਈਂ ਫੜ•ਨ ਬਗਲੇ।
ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉਤੇ ਹੀ ਮੜ•ਨ ਬਗਲੇ।
ਪਾਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ•ਾ ਉਠ ਕੇ ਪੋਥੀਆਂ ਪੜ•ਣ ਬਗਲੇ।
--ਕੱਲਾ ਖੇਤ ਨੂੰ ਜਾਈਂ ਨਾ ਸੋਹਣਿਆਂ ਵੇ ਉਥੇ ਕਿਕਰ 'ਤੇ ਰਹਿੰਦੀ ਇਕ ਹੈ ਕਾਟੋ।
ਕਿਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ 'ਕਲੇ ਨੂੰ ਜਾਏ ਨਾ ਪੈ ਕਾਟੋ।
ਰਿਹਾ ਗਹਿਣੇ ਤੂੰ ਸਦਾ ਜਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।
ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁਲਾਂ 'ਤੇ ਖੇਡਦੀ ਹੈ ਕਾਟੋ।
---
Ðਰੋਟੀ ਪਿਛੇ ਦੋ ਬਿਲੀਆਂ ਲੜਦੀਆਂ ਨੂੰ ਦੇਖ ਆਣਕੇ ਬੈਠਾ ਸੀ ਕੋਲ ਬਾਂਦਰ ।
ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।
ਸਾਨੂੰ ਬਿਲੀਆਂ ਵਾਂਗ ਲੜਾ ਕੇ ਨੇਤਾ ਇਥੇ ਸਦਾ ਕਰਦੇ ਰਹਿਣ ਕਲੋਲ ਬਾਂਦਰ।
ਹੱਕ ਸੱਚ ਦੀ ਖੱਟੀ ਕਮਾਈ ਸਾਡੀ ਦੇਖੇ ਕਿਵੇਂ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ ।
---ਦੇਖੇ ਫਿਰਦੇ ਖੇਹ ਉਡਾਂਵਦੇ ਨੇ ਕਿਸਤਰਾਂ ਰੂੜੀਆਂ ਰਹੇ ਨੇ ਫਰੋਲ ਕੁੱਕੜ।
ਜਾਣੇ ਬੰਦੇ ਜਾਂ ਬਿਲੀ ਦੇ ਢਿੱਡ ਵਿਚ ਨੇ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ ।
ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।
ਸਾਨੂੰ ਨੇਤਾ ਸ਼ਿਕਾਰੀਆਂ ਨੇ ਹੈ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।
-----
ਡੱਡੂ ਜਦੋਂ ਗੜੈਂ ਗੜੈਂ ਕਰਨ ਲਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ
ਬਿਰਹਾ ਪ੍ਰੀਤਮ ਦੇ ਵਿਚ ਹੋ ਗਈ ਕਾਲੀ ਕੁਹੂ ਕੁਹੂ ਦਾ ਗਾਉਂਦੀ ਹੈ ਛੰਦ ਕੋਇਲ।
ਅੰਡੇ ਦਿੰਦੀ ਹੈ ਵਿਚ ਆਹਲਣੇ ਕਾਉਣੀ ਦੇ ਆਪ ਮਾਣਦੀ ਪਰਮ ਆਨੰਦ ਕੋਇਲ।
ਢੋਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ ਇਹ ਜੰਤਾ ਦਵੰਦ 'ਕੋਇਲ'।
Thursday, April 12, 2012
Wednesday, April 11, 2012
Tuesday, April 10, 2012
ਕਵੀ- ਓ- ਵਾਚ = 10-4-12
ਕਵੀ- ਓ- ਵਾਚ = 10-4-12
ਗੱਲਾਂ ਜਦੋਂ ਪੁਰਾਣੀਆਂ ਲਿਖਣ ਲੱਗੇ ਨਵੀਆਂ ਹੋਰ ਬਥੇਰੀਆਂ ਅਹੁੜੀਆਂ ਫਿਰ।
ਯਾਦਾਂ ਤੇਰੀਆਂ ਮਹਿਕਾਂ ਵੰਡਦੀਆਂ ਸਨ ਅੱਜ ਕਾਸਤੋਂ ਲਗਦੀਆਂ ਕੌੜੀਆਂ ਫਿਰ।
ਕਿੰਨੀ ਵਾਰੀ ਹਾਂ ਭਾਵੇਂ ਤਬਾਹ ਹੋਏ ਮੁੜ ਮੁੜ ਬੱਦਲਾਂ ਨੂੰ ਲਾਈਏ ਪੌੜੀਆਂ ਫਿਰ।
ਜਦੋਂ ਚੁਕਿਆ ਸਿਰ ਫੇਰ ਸਵਾਰਥਾਂ ਨੇ ਸੋਚਾਂ ਉਪਜੀਆਂ ਦਿਲ ਵਿਚ ਸੌੜੀਆਂ ਫਿਰ।
ਅੱਧੀ ਰਾਤ ਨੂੰ ਜਦ ਕੋਚਰੀ ਫੇਰ ਬੋਲੀ ਤਾਂ ਪੰਛੀ ਤੜਫਦੈ ,ਘਤਦੈ ਬਹੁੜੀਆਂ ਫਿਰ।
---
ਤੇਰੇ ਘਰ ਤਕ ਵੀ ਆ ਜਾਏਗਾ ਇਹ ,ਇਹ ਨਾ ਸਮਝ ਕਿ ਭਾਂਬੜ ਦੂਰ ਮੱਚਦੈ।
ਬਲਦੇ ਸਮੇਂ ਤਾਈਂ ਕੋਈ ਦੇਖਦਾ ਨਹੀਂ ਕਿੰਨੀ ਦੇਰ ਤੋਂ ਇਹ ਬਦਸਤੂਰ ਮਚਦੈ।
ਮੋਤੀ ਮੱਚ ਕੇ ਕਹਿੰਦੇ ਬਣ ਮਨੂਰ ਜਾਂਦੈ ,ਹੁਣ ਕੀ ਕਰੀਏ ਹੁਣ ਮਨੂਰ ਮੱਚਦੈ।
ਕੇਹਾ ਹੋਣੀਆਂ ਇਹ ਸੰਤਾਪ ਜਣਿਆ ਜਿਉਂਦਾ ਆਦਮੀ ਇਥੇ ਬੇਕਸੂਰ ਮੱਚਦੈ।
ਨਾ ਹੀ ਮੱਚਦੇ ਹੱਥ ਹਤਿਆਰਿਆਂ ਦੇ ਅਤੇ ਨਾ ਹੀ ਹਾਕਮਾਂ ਤੇਰਾ ਗ਼ਰੂਰ ਮੱਚਦੈ।
----
ਮਰਿਆਂ ਬਾਰੇ ਨਾ ਸੋਚ ਕਿ ਮਰੇ ਕਿੰਨੇ ਮੰਗ ਜਿਉਂਦਿਆਂ ਜੀਆਂ ਦੀ ਖੈਰ ਸਿੱਖਾ।
ਜਿਹੜੇ ਆਪਣੇ ਲਗਦੇ ਨੇ ਤੈਨੂੰ ਇਥੇ ਬਣ ਜਾਣ ਨਾ ਕਿਤੇ ਇਹ ਗੈਰ ਸਿੱਖਾ।
ਸ਼ਕਲ ਬੰਦੇ ਦੀ ਹੈ ਪਰ ਵਿਚ ਸਪੋਲੀਏ ਨੇ ਕਰਨ ਜਾਈਂ ਨਾ ਸ਼ਾਮ ਨੂੰ ਸੈਰ ਸਿੱਖਾ।
ਯੁੱਗ ਸਾਇੰਸੀ ਹੈ ਇਕ ਦਿਨ ਆਊ ਕਿ ਸਰ ਜਾਊਗਾ ਬੰਦੇ ਤੋਂਵੀ ਬਗੈਰ ਸਿੱਖਾ।
ਆਪਾਂ ਤੁਰਦੇ ਪਏ ਹਾਂ ਭਾਵੇਂ ਤਰੇਲ ਉਤੇ ਦਸ ਫੇਰ ਸੜਦੇ ਨੇ ਕਾਸਤੋਂ ਪੈਰ ਸਿੱਖਾ।
--
Êਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਆਓ ਹੁਣ ਅਧੂਰੇ ਉਸ ਖ਼ਾਬ ਦੀ ਗੱਲ ਕਰੀਏ।
ਢਾਈ- ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜ –ਆਬ ਦੀ ਗੱਲ ਕਰੀਏ।
ਬਹੁਤੇ ਸ਼ਾਇਰ ਲਿਖਣ ਸ਼ੇਅਰ ਚਾਂਦਨੀ ਦੇ ਪਰ ਅਸੀਂ ਮੌਸਮ ਖ਼ਰਾਬ ਦੀ ਗੱਲ ਕਰੀਏ।
ਸਾਂਝੀਵਾਲਤਾ ਦਾ ਸੀ ਦਿੰਦੀ ਉਪਦੇਸ਼ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।
ਖੜ•ੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇੰਕਲਾਬ ਦੀ ਗੱਲ ਕਰੀਏ।
--
ਸਾਈਕਲ ਨਵੀਂ ਦੇ ਚੌਂਹਠ ਕੁ ਦਿਨਾਂ ਪਿਛੋਂ ਲੋਕ ਰਾਜ ਵਾਂਗੂ ਕੁੱਤੇ ਫੇਲ• ਹੋ ਗਏ।
ਲੋਹ-ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ ਇਥੇ ਜਣੇ ਖਣੇ ਰਣਜੀਤ,ਪਟੇਲ ਹੋ ਗਏ।
ਕਿਹੋ ਜਿਹਾ ਅਜੀਬ ਹੋ ਗਿਆ ਸੰਗਮ ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।
ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ ਕਿਵੇਂ ਲੱਕੜੀਆਂ ,ਲੂਣ ਤੇ ਤੇਲ ਹੋ ਗਏ।
---
Converted from Satluj

Sunday, April 8, 2012
ਬੱਕਰੇ
Ñਲੋਕੀ ਬੋਕ ਵੀ ਇਹਨਾਂ ਨੂੰ ਆਖਦੇ ਨੇ ਕਰਦੇ ਫਿਰਦੇ ਨੇ ਇਹ ਮਿਆਂ ਮਿਆਂ ਬੱਕਰੇ।
ਰਾਖੀ ਬਹਿੰਦੇ ਇਹ ਸਦਾ ਹੀ ਬੋਹਲ ਦੀ ਨੇ ਛੋਲੇ ਚੱਬਦੇ ਰਹਿਣ ਨਾਢੂ ਖਾਂ ਬੱਕਰੇ।
ਲੋਕ ਸਭਾ ਦੇ ਮੈਂਬਰ ਜੇ ਬਣ ਜਾਵਣ ਤਾਂ ਇਹ ਫਿਰ ਬੜਾ ਕਮਾਂਵਦੇ ਨਾਂ ਬੱਕਰੇ।
ਸਾਡੀ ਧੌਣ ਹੈ ਸਦਾ ਕਸਾਈ ਅੱਗੇ ਰਹਿੰਦੀ ਵੋਟਰ ਸਾਰੇ ਹੀ ਅਸੀਂ ਤਾਂ ਹਾਂ ਬੱਕਰੇ।

ਭਾਰਤ ਤੇ ਇੰਡੀਆ 9-4-12 ਤੋਤੇ
ਭਾਰਤ ਤੇ ਇੰਡੀਆ 9-4-12 ਤੋਤੇ
--ਬੜਾ ਫਰਕ ਹੈ ਭਾਰਤ ਤੇ ਇੰਡੀਆ ਵਿਚ ਭਾਰਤ ਪਿੰਡਾਂ ਦਾ ਇੰਡੀਆ ਸ਼ਹਿਰ ਦਾ ਏ।
ਇੰਡੀਆ ਵਿਚ ਨੇ ਧਨ ਕੁਬੇਰ ਰਹਿੰਦੇ ਭਾਰਤ ਮਾਰਿਆ ਭੁੱਖ ਤੇ ਕਹਿਰ ਦਾ ਏ।
ਨਹੀਂ ਚਾਨਣ ਦੀ ਕਿਤੇ ਵੀ ਲੀਕ ਦਿਸਦੀ ਵਕਤ ਹੋ ਗਿਆ ਪਿਛਲੇ ਪਹਿਰ ਦਾ ਏ।
ਵਕਤ ਕੋਠੀਆਂ ਵਿਚ ਹੈ ਤੇਜ ਤੁਰਦਾ ਪਰ ਫੁੱਟਪਾਠਾਂ 'ਤੇ ਆਣਕੇ ਠਹਿਰ ਦਾ Âੈ।
---
ਸੂਰਜਮੁਖੀ ਨੂੰ ਠੁੰਗ ਕੇ ਔਹ ਚਲੇ ਇਹ ਝੱਟ ਅਖੀਆਂ ਲੈਂਦੇ ਨੇ ਫੇਰ ਤੋਤੇ ।
ਗੁਲਾਬੀ ਰੰਗ ਇਹ ਨਿੰਮ 'ਤੇ ਝੂਟਦੀ ਦਾ ਪੀ ਜਾਂਦੇ ਨੇ ਕਰ ਕੇ ਮੇਰ ਤੋਤੇ।
ਗੰਗਾ ਰਾਮ ਕਈ ਬਣ ਕੇ ਖਾਣ ਚੂਰੀ ਇਹ ਰੰਗ ਵਟਾਉਂਦੇ ਨੇ ਢੇਰ ਤੋਤੇ।
੍ਰਬੇਰੀ ਕਿਰਤ ਦੀ ਤੋਂ ਨੇਤਾ, ਸਾਧ ਵਿਹਲੜ ਚੁਗ ਰਹੇ ਨੇ ਮਿਠੜੇ ਬੇਰ ਤੋਤੇ।
----
ਸਾਡੇ ਮੁਲਕ ਵਿਚ ਉਹਨਾਂ ਦੀ ਕਰਨ ਪੂਜਾ ਇਥੇ ਜਿਹੜੇ ਫੈਲਾਉਂਦੇ ਪਲੇਗ ਚੂਹੇ।
ਕਹਿੰਦੇ ਇਹ ਤਾਂ ਸਵਾਰੀ ਹੈ ਗਣੇਸ਼ ਜੀ ਦੀ ਬੜੇ ਚਲਦੇ ਤੇਜ ਨੇ ਤੇਜ ਵੇਗ ਚੂਹੇ।
ਦਾਣੇ ਸਾਡੀਆਂ ਖਾਹਿਸ਼ਾਂ ਦੇ ਨੇ ਖਾ ਜਾਂਦੇ ਸਿਆਸਤਦਾਨਾ ਦੇ ਇਹ ਬੇਦਰੇਗ ਚੂਹੇ।
ਲੋਕ ਰਾਜ ਦੀ ਨੀਂਹ ਖੋਖਲੀ ਕਰੀ ਜਾਂਦੇ ਇਹ ਇਸ ਮਹਿਲ ਨੂੰ ਦੇਣਗੇ ਡੇਗ ਚੂਹੇ।
--
Ñਲੋਕੀ ਬੋਕ ਵੀ ਇਹਨਾਂ ਨੂੰ ਆਖਦੇ ਨੇ ਕਰਦੇ ਫਿਰਦੇ ਨੇ ਇਹ ਮਿਆਂ ਮਿਆਂ ਬੱਕਰੇ।
ਰਾਖੀ ਬਹਿੰਦੇ ਇਹ ਸਦਾ ਹੀ ਬੋਹਲ ਦੀ ਨੇ ਛੋਲੇ ਚੱਬਦੇ ਰਹਿਣ ਨਾਢੂ ਖਾਂ ਬੱਕਰੇ।
ਸਾਡੀ ਧੌਣ ਹੈ ਸਦਾ ਕਸਾਈ ਅੱਗੇ ਰਹਿੰਦੀ ਵੋਟਰ ਸਾਰੇ ਹੀ ਅਸੀਂ ਤਾਂ ਹਾਂ ਬੱਕਰੇ।
----
ਬੜਾ ਚਾਨਣ ਤੋਂ ਇਹਨਾਂ ਨੂੰ ਡਰ ਲਗਦਾ ਸਦਾ ਨ•ੇਰਿਆਂ ਵਿਚ ਹੀ ਰਹਿਣ ਉਲੂ।
ਰਾਤੀਂ ਪੰਛੀ ਦੇ ਸਿਰ ਵਿਚ ਮਾਰ ਰੋੜਾ ਉਡਣਸਾਰ ਉਹਨੂੰ ਝੱਟ ਫੜ• ਲੈਣ ਉਲੂ।
ਜਿਹੜਾ ਆਦਮੀ ਹੁੰਦਾ ਹੈ ਜਮ•ਾਂ ਊਂਦਾ ਲੋਕੀ ਸਾਰੇ ਹੀ ਉਸ ਤਾਈਂ ਕਹਿਣ ਉਲੂ।
ਸਾਨੂੰ ਉਲੂ ਬਣਾ ਕੇ ਸਾਧ ਨੇਤਾ ਫਿਰ ਆਪਸ ਦੇ ਵਿਚ ਹੀ ਲਗਦੇ ਖਹਿਣ ਉਲੂ ।
--
ਖੜ•ੀ ਹਰੀ ਕਚਾਰ ਸੀ ਨਿੰਮ ਵਿਹੜੇ ਤੇ ਅਸੀਂ ਛਾਂਗ ਕੇ ਦਿਤਾ ਬਿਠਾ ਘੋਗੜ।
ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁਲ ਵਿਚ ਚਮਨ ਦੇ ਗਿਆ ਪਰ ਆ ਘੋਗੜ।
ਲੋਕ ਰਾਜ ਦੇ ਵਿਚ ਇਨਸਾਫ ਲੱਭਦੈਂ? ਬਸ ਸਰ ਗਿਆ ਤੇਰਾ ਵੀ ਜਾਹ ਘੋਗੜ।
ਹੋਕਾ ਤਾਂ ਰਾਜੇ ਰਣਜੀਤ ਦੇ ਰਾਜ ਦਾ ਸੀ ਖੇਡੇ ਵਾਲਾ ਪਰ ਗਿਆ ਦਿਖਾ ਘੋਗੜ।
Converted from Satluj to Unicode

Friday, April 6, 2012
ਇਸ ਮਹਿਫ਼ਿਲ ਮੇਂ
ਇਸ ਮਹਿਫ਼ਿਲ ਮੇਂ ਲੋਗ ਜਿਤਨੇ ਸਭ ਕੋ ਅਪਨਾ ਰੋਨਾ ਹੈ ਯਾਰੋ ਮੈਂ ਖ਼ਾਮੋਸ਼ ਤਬੀਅਤ ਮੇਰਾ ਹਾਲ ਸੁਨਾਏ ਕੌਨ---।
*ਹਮ ਰੋਨੇ ਪਰ ਆਏਂ ਤੋ ਦਰਿਆ ਹੀ ਬਹਾ ਦੇਂ ਸ਼ਬਨਮ ਕੀ ਤਰਹ ਹਮ ਕੋ ਰੋਨਾ ਨਹੀਂ ਆਤਾ--।
ਹੋ ਗਿਆ ਜਬ ਇਸ਼ਕ ਹਮ ਆਗੋਸ਼ ਤੂਫਾਨੇ ਸ਼ਬਾਬ ਅਕਲ ਬੈਠੀ ਰਹਿ ਗਈ ਸਾਹਿਬ ਪੇ ਸ਼ਰਮਾਈ ਹੂਈ।
ਜ਼ਿੰਦਗੀ ਵਿਚ ਐਨੀਆਂ ਗਲਤੀਆਂ ਨਾ ਕਰੋ ਕਿ ਪਿਨਸਲ ਤੋਂ ਪਹਿਲਾਂ ਰਬੜ ਖਸ ਜਾਵੇ।
* ਜ਼ਿੰਦਗੀ ਵਿਚ ਸਭ ਤੋਂ ਮੁਸ਼ਕਿਲ ਹੈ ਜਿਸ ਨਾਲ ਪਿਆਰ ਹੋਵੇ ਉਸਤੋਂ ਬਿਨਾ ਰਹਿਣਾ ਅਤੇ ਜਿਸ ਨਾਲ ਪਿਆਰ ਨਾ ਹੋਵੇ ਉਸ ਦੇ ਨਾਲ ਰਹਿਣਾ।
ਯਾਦ ਰੱਖੋ- ਜੇ ਪੈਸਾ ਤੁਹਾਡੀ ਜੇਬ ਵਿਚ ਹੈ ਤਾਂ ਇਹ ਤੁਹਾਡੀ ਤਾਕਤ ਹੈ ਜੇ ਪੈਸਾ ਤੁਹਾਡੇ ਦਿਮਾਗ ਵਿਚ ਹੈ ਤਾਂ ਇਹ
ਤੁਹਾਡੀ ਕਮਜੋਰੀ ਹੈ।
* ਜਿਹੜੇ ਲੋਕ ਪੈਸੇ ਨੂੰ ਆਪਣਾ ਗੁਲਾਮ ਬਣਾ ਕੇ ਨਹੀਂ ਰਖਦੇ ਪੈਸਾ ਉਹਨਾਂ ਨੂੰ ਆਪਣੇ ਗੁਲਾਮ ਬਣਾ ਲੈਂਦਾ ਹੈ।
* ਦਿਲ ਵਿਚ ਚਾਹਤ ਦਾ ਹੋਣਾ ਵੀ ਜਰੂਰੀ ਹੈ ਬਰਨਾ ਯਾਦ ਤਾਂ ਦੁਸ਼ਮਣ ਵੀ ਰੋਜ ਕਰਦੇ ਨੇ।

Thursday, April 5, 2012
ਥੋੜਾ ਜਿਹਾ ਰੱਖ ਲੈ ਮੁਲੰਮਾ 6- 4 –12
ਥੋੜਾ ਜਿਹਾ ਰੱਖ ਲੈ ਮੁਲੰਮਾ 6- 4 –12
ਥੋੜਾ ਜਿਹਾ ਰੱਖ ਲੈ ਮੁਲੰਮਾ ਤਾਂ ਜ਼ੁਬਾਨ ਵਿਚ ਝੂਠੇ ਤਾਈਂ ਝੂਠਾ ਆਖ ਦੇਣਾ ਸਦਾਚਾਰ ਹੈ ਨਹੀਂ।
ਭਾਰਤ ਨੂੰ ਦੇਖ ਹੈ ਯਕੀਨ ਹੁੰਦਾ ਰੱਬ ਉਤੇ ਦੇਖੋ ਚੱਲੀ ਜਾਂਦੈ ਦੇਸ਼ ਭਾਵੇਂ ਕੋਈ ਸਰਕਾਰ ਹੈ ਨਹੀਂ।
ਬੇਮੁਹਾਰਾ ਹੋਇਆ ਫਿਰੇ ਬੋਤਾ ਲੋਕ ਰਾਜ ਦਾ ਜੀ ਕਿਸੇ ਦੇ ਵੀ ਹੱਥ ਵਿਚ ਇਸਦੀ ਮੁਹਾਰ ਹੈ ਨਹੀਂ।
ਲੂਣ , ਤੇਲ , ਲੱਕੜਾਂ ਹੀ ਹਾਵੀ ਹੁਣ ਦਿਮਾਗ ਉਤੇ ਸਾਡੇ ਕੋਲ ਦਿਲ ਤਾਂ ਹੈ ਪਰ ਦਿਲਦਾਰ ਹੈ ਨਹੀਂ।
---
ਉਸ ਲੱਤੋਂ ਆਹਰੀ ਬੰਦੇ ਤਾਈਂ ਯਾਰੋ ਆਖੀਏ ਕੀ ਜਿਸ ਤਾਈਂ ਲਗਦੇ ਨਚਾਰ ਮੂਲ ਚੰਗੇ ਨਾ ।
ਬੁੱਢਾ ਸੱਪ ਆਪਣੀ ਜੋ ਕੁੰਜ ਤਾਂ ਲਾਹ ਸਕਦਾ ਨਹੀਂ ਦੂਜਿਆਂ ਨੂੰ ਆਖਦਾ ਨਿਲੱਜ ਮੂਲ ਸੰਗੇ ਨਾ।
ਜਿਸ ਬਲਦ ਦਾ ਪਿਆਰ ਆਪਣੀ ਪੰਜਾਲੀ ਨਾਲ ਭੁਲ ਕੇ ਵੀ ਆਪਣੀ ਅਜ਼ਾਦੀ ਕਦੇ ਮੰਗੇ ਨਾ।
ਮੁੱਲ ਵੋਟਾਂ ਲੈਕੇ ਜਿਹੜਾ ਬਣਿਆ ਵਜ਼ੀਰ ਦੱਸੋ! ਮਾਇਆ ਦੀ ਨਦੀ 'ਚ ਫਿਰ ਕਿਵੇਂ ਹੱਥ ਰੰਗੇ ਨਾ।
---
ਕਹਿੰਦਾ ਵਾਰਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ ਰੱਖ ਦਿੰਦੇ ਲੋਕ ਭਾਵੇਂ ਕੱਟ ਕੱਟ ਪੋਰੀਆਂ ।
ਹੱਥਾਂ ਵਿਚ ਫੜ• ਕੇ ਸਿਮਰਣੇ ਮਸਤ ਹੋਏ ਡੇਰਿਆਂ 'ਚ ਸ਼ਰੇਆਮ ਠੱਗ ਕਰੀ ਜਾਂਦੇ ਠਗੀ ਠੋਰੀਆਂ।
ਅੰਧਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਣ ਜਾਣਦੀਆਂ ਨੇ ਸਰਕਾਰਾਂ ਅਸਾਂ ਦੀਆਂ ਕਮਜੋਰੀਆਂ।
ਭਾਈਆਂ ਤਾਈਂ ਭਾਈਆਂ 'ਤੇ ਰਿਹਾ ਵਿਸ਼ਵਾਸ਼ ਹੈ ਨਾ ਕੇਹੀਆਂ ਇਹ ਰੁੱਤਾਂ ਬਦਲਿਆਂਖੋਰੀਆਂ।

Subscribe to:
Posts (Atom)