ਉਹ ਸੁੱਤੇ ਰਹੇ ਚਾਨਣ ਵੱਲ ਪਿੱਠ ਕਰਕੇ ਰਾਤ ਭਰ,ਚਿਰਾਗ ਖਾਹ ਮਖਾਹ ਹਨੇਰ ਨਾਲ ਲੜਦਾ ਰਿਹਾ।
**
ਹਮਾਰਾ ਕਤਲ ਕਰਨੇ ਕੀ ਉਨਕੀ ਸਾਜਿਸ਼ ਤੋ ਦੋਖੋ ਗੁਜ਼ਰੇ ਕਰੀਬ ਸੇ ਤੋ ਘੂੰਘਟ ਹਟਾ ਦੀਆ।
*
ਇਨਸਾਨ ਅਪਨੀ ਤੌਹੀਨ ਮੁਆਫ ਤੋ ਕਰ ਸਕਤਾ ਹੈ ਪਰ ਭੂਲ ਨਹੀਂ ਸਕਤਾ।
*
ਜਿਸ ਸੇ ਮੁਹੱਬਤ ਹੋ ਉਸ ਸੇ ਮੁਕਾਬਲਾ ਨਹੀਂ ਕੀਆ ਜਾਤਾ।
*
ਕਭੀ ਨਾ ਗਿਰਨਾ ਕਮਾਲ ਨਹੀਂ ਗਿਰ ਕੇ ਸੰਭਲਨਾ ਕਮਾਲ ਹੈ।
*
ਕਿਸੀ ਕੋ ਪਾਨਾ ਮੁਹੱਬਤ ਨਹੀਂ ਹੋਤੀ ਦਿਲ ਮੇਂ ਬਸ ਜਾਨਾ ਮੁਹੱਬਤ ਹੋਤੀ ਹੈ।
*
ਕੈਸੇ ਅਜੀਬ ਲੋਗ ਬਸਤੇ ਹੈਂ ਤੇਰੇ ਸ਼ਹਿਰ ਮੇਂ ਸ਼ੌਕ ਏ ਦੋਸਤੀ ਭੀ ਰਖਤੇ ਹੈਂ ਔਰ ਯਾਦ ਭੀ ਨਹੀਂ ਕਰਤੇ।
*
Sunday, July 3, 2011
Saturday, July 2, 2011
kavi o wach
ਦਬੜੂ ਖੁਸੜੂ
11
ਦਬੜੂ ਖੁਸੜੂ ਦੇ ਨਾਲ ਨਹੀਂ ਕੰਮ ਚਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।
ਇਹਦੇ ਵਿਚ ਅਮੀਰੀਆਂ ਬਹੁਤ ਛੁਪੀਐਂ ਤੂੰ ਐਂਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।
ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ ਭੁੱਲ ਕੇ ਵੀ ਕਹੀਂ ਰਕੀਬ ਨਾ ਜ਼ਿੰਦਗੀ ਨੂੰ।
ਸੰਜਮ,ਸਹਿਜ ਸਿਆਣਪ ਜੇ ਕੋਲ ਹੋਵੇ ਤਾਂ ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ।
2ਸਿਆਸਤਦਾਨ
ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।
ਕੁਰੱਪਸ਼ਨ ਲਈ ਨੇ ਰੱਖਦੇ ਸਦਾ ਬਾਰ ਖੁੱਲ•ੇ ਲੋਕਾਂ ਲਈ ਕਿਵਾੜ ਪਰ ਬੰਦ ਰਹਿੰਦੇ।
ਛੋਪ ਜ਼ਿੰਦਗੀ ਦਾ ਹੁਣ ਨਾ ਜਾਏ ਕੱਤਿਆ ਭਾਵੇਂ ਥੋੜੇ ਹੀ ਬਾਕੀ ਨੇ ਤੰਦ ਰਹਿੰਦੇ।
ਸਾਧ ਲੁੱਟਦੇ ਨੇ ਬੁੱਲੇ ਡੇਰਿਆਂ ਵਿਚ ਅਤੇ ਕਿਰਤੀ ਉਮਰ ਭਰ ਪਿਟਦੇ ਧੰਧ ਰਹਿੰਦੇ।
ਛੋਪ ਜ਼ਿੰਦਗੀ ਦਾ ਉਹੀਓ ਹੈ ਕੱਤ ਸਕਦਾ ਜੀਹਦੇ ਹੌਂਸਲੇ ਨੇ ਸਦਾ ਬੁਲੰਦ ਰਹਿੰਦੇ।
3ਪੰਥ ਦੀ ਟਿਕਟ
ਤੈਨੂੰ ਲੈ ਗਏ ਜਿਹਨਾਂ ਨੇ ਦਮ ਤਾਰੇ ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।
ਐਨ ਆਣ ਕੇ ਮੌਕੇ ਤੇ ਸਿੰਘ ਸੱਜ ਗਏ ਭਰੂਣ ਹੱਤਿਆ ਦੇ ਵਿਉਪਾਰੀਏ ਨੀ।
ਪੋਸਤ , ਭੁਕੀ ,ਸ਼ਰਾਬ ਜਿਹੇ ਨਸ਼ੇ ਵੰਡ ਕੇ ਜਿੱਤਗੇ ਅਖੌਤੀ ਧਰਮਚਾਰੀਏ ਨੀ।
ਸੁਬਾ• ਉਠ ਕੇ ਕਹਿੰਦੇ ਹਾਂ ਧੰਨ ਗੋਲਕ ਜਾਈਏ ਗੋਲਕਾਂ ਦੇ ਬਲਿਹਾਰੀਏ ਨੀ।
ਸਾਡੇ ਗੁਰਾਂ ਨੇ ਸਨ ਪੰਥ ਤੋਂ ਸਿਰ ਵਾਰੇ ਤੇ ਅਸੀਂ ਸਿਰ ਤੋਂ ਪੰਥ ਨੂੰ ਵਾਰੀਏ ਨੀ।
4ਲੋਕ ਰਾਜ
Ñਲੋਕ ਰਾਜ ਵਿਚ ਰਾਜ ਤਾਂ ਕਰਨ ਸ਼ਾਤਿਰ ਐਂਵੇਂ ਲੋਕਾਂ ਦਾ ਤਾਂ ਭਾ ਜੀ ਨਾਂ ਹੁੰਦੈ।
ਚਿੜੀਆ ਘਰ ਵਿਚ ਜਿਸਤਰਾਂ ਚਿੜੀਆਂ ਲਈ ਐਂਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫ਼ੀ ਸਿਆਸਤ 'ਚੋਂ ਪਿਆਰ ਸ਼ਬਦ ਹੁੰਦਾ ਹਿੰਦਸਾ ਨਫ਼ਰਤ ਦਾ ਰੋਜ ਜਮ•ਾਂ ਹੁੰਦੈ।
ਰਾਜਨੇਤਾ ,ਪ੍ਰੋਹਿਤ ਹੀ ਅਸਲ ਦੇ ਵਿਚ ਇਥੇ ਇਹ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
5ਆਬ ਏ ਸ਼ੀਰੀਂ
ਆਬ ਏ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸੱਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ ਮਹਿੰਗਾਈ ਨੇ ਵੱਧ ਕਰਦੇ।
ਮਿਹਨਤਕਸ਼ ਦਿਨੋ ਦਿਨ ਹੋਂਵਦੇ ਜਾਣ ਬੌਣੇ ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।
6ਵਿਗਿਆਨ ਗੰਗਾ
ਜਿਸ ਵਿਚ ਵਿਗਿਆਨ ਦੀ ਵਗੇ ਗੰਗਾ ਰੋਜ ਪੁਟੀਏ ਨਵੀਂ ਇਕ ਆਡ ਪਿਆਰੇ।
ਜਿਸ ਨਾਲ ਨੇ ਜਾਂਵਦੇ ਵਿਗੜ ਬੱਚੇ ਕਦੇ ਇਹੋ ਜਿਹਾ ਨਾ ਕਰੀਏ ਲਾਡ ਪਿਆਰੇ।
ਉਪਗ੍ਰਿਹਾਂ ਸਾਰਾ ਬ੍ਰਹਿਮੰਡ ਹੈ ਛਾਣ ਦਿਤਾ ਲੱਭਾ ਕਿਧਰੇ ਖ਼ੁਦਾ ਨਾ ਗਾਡ ਪਿਆਰੇ।
ਸਿਰਫ ਸੱਚ ਹੈ ਦਿਸ ਰਹੀ ਇਹ ਹੀ ਦੁਨੀਆਂ ਸਵੱਰਗ ਲੋਕ ਹੈ ਸੱਭ ਫਰਾਡ ਪਿਆਰੇ।
7ਅਕਲ ਦੇ ਬੋਹਲ
Ñਲੰਮਾ ਫਾਸਲਾ ਇਹਤੋਂ ਬਣਾ ਰਖੀਏ ਬੜੀ ਭੈੜੀ ਹੈ ਇਹ ਅਲਕੋਹਲ ਬਾਬਾ।
ਸਾਰੀ ਉਮਰ ਦੇ ਵੈਰੀ ਨੇ ਬਣ ਜਾਂਦੇ ਕੀਤੇ ਪਲਾਂ ਦੇ ਹੀ ਚੋਹਲ ਮੋਹਲ ਬਾਬਾ।
Îਮੱਝਾਂ ਬੂਰੀਆਂ ਰੱਖਣ ਦਾ ਕੀ ਫਾਇਦਾ ਦੁੱਧ ਬਿੱਲੀਆਂ ਦੇਣਾ ਜੇ ਡੋਲ• ਬਾਬਾ।
ਦਾਰੂ ਮਨ ਦੇ ਤਾਈਂ ਗੁਮਰਾਹ ਕਰਕੇ ਚਰ ਜਾਂਦੀ ਹੈ ਅਕਲ ਦੇ ਬੋਹਲ ਬਾਬਾ।
8ਮੈਅਕਸ਼ ਓ ਵਾਚ
ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀਕੇ।
ਇਕ ਰੁੱਤ ਜਵਾਨੀ ਦੀ ਅੱਗ ਵਾਲੀ ਬੰਦਾ ਅੱਗ ਹੀ ਉਗਲਦਾ ਅੱਗ ਪੀਕੇ।
ਪੈਂਦੇ ਘਰਾਂ ਦੇ ਵਿਚ ਕਲੇਸ਼ ਬਹੁਤੇ ਕਿਉਂਕਿ ਬੰਦੇ ਹੋ ਜਾਂਦੇ ਲਾਈਲੱਗ ਪੀਕੇ।
ਮੂਧਾ ਠੀਕਰਾ ਵਜਦਾ ਅਕਲ ਉਤੇ ਬੰਦਾ ਰਹਿੰਦਾ ਨੀ ਬਣਦਾ ਹੈ ਢੱਗ ਪੀਕੇ।
9ਮਿਸ਼ਰੀ
ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ ਮਿਸ਼ਰੀ ਬੰਨ•ੀ ਸੀ ਅਸੀਂ ਰੁਮਾਲ ਦੇ ਵਿਚ।
ਪਿਆਰ ਪਿਊਰ ਨਹੀਂ ਸੁਝਦਾ ਹੁਣ ਸਾਨੂੰ ਰੋਟੀ ਘੁੰਮਦੀ ਰਹੇ ਸਦਾ ਖਿਆਲ ਦੇ ਵਿਚ।
ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ ਪਰ ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿਚ।
ਕਿਥੇ ਵਰਿ•ਆ ਤੂੰ ਰਾਜਿਆ ਬੱਦਲਾ ਓਇ ਪਤਾ ਲੱਗਿਆ ਹੀ ਨਹੀਂ ਪੰਜ ਸਾਲ ਦੇ ਵਿਚ।
10ਜੁਆਰੀਆਂ ਦੇ ਬੁੱਤ
ਯਾਦਗਾਰ ਨਾ ਬਣੇ ਸ਼ਰਾਬੀਆਂ ਦੀ ਤੇ ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।
ਮਿਹਨਤ ਬਿਨਾਂ ਨਾ ਸੌਰਦਾ ਕੰਮ ਕੋÂਂੀ ਕਿਸਮਤ ਸ਼ਬਦ ਹੁੰਦੇ ਕੌਮਾਂ ਹਾਰੀਆਂ ਦੇ।
ਮਾਇਆ ਮੰਤਰਾਂ ਨਾਲ ਜੇ ਹੋਏ 'ਕਠੀ ਕਾਹਤੋਂ ਮੰਗਣ ਫਿਰ ਪੁੱਤ ਮਦਾਰੀਆਂ ਦੇ।
ਇਥੇ ਭਗਵਾਂ ਪਾ ਮਖੌਟਾ ਨੇ ਜਿਬ•ਾ ਕਰਦੇ ਚਿਹਰੇ ਬੜੇ ਹੀ ਕਰੂਪ ਪੁਜਾਰੀਆਂ ਦੇ ।
Converted from Satluj to

Monday, June 27, 2011
Ñਜੀਵਨ ਅਟੱਲ ਸਚਾਈ
Ñਜੀਵਨ ਅਟੱਲ ਸਚਾਈ
Ñਲੋਗ ਕਹਿੰਦੇ ਨੇਕਿ ਆਦਮੀ ਆਰਜੀ(ਟੈਂਪਰੇਰੀ) ਜੀਵਨ ਵਾਸਤੇ ਪਕੀਆਂ(ਪਰਮਾਨੈਂਟ) ਵਸਤਾਂ ਦੀ ਤਲਾਸ਼ ਵਿਚ ਰਹਿੰਦਾ ਹੈ ਪਰ ਇਹ ਗੱਲ ਸੱਚ ਨਹੀਂ ।ਜੀਵਨ ਪਰਮਾਨੈਂਟ ਅਤੇ ਸਦੀਵੀ ਹੈ,ਟੈਂਮਪਰੇਰੀ ਨਹੀਂ। ਇਹ ਸਿਰਫ ਰੂਪ ਬਦਲਦਾ ਹੈ। ਦਾਦਾ, ਦਾਦੀ ,ਪਿਓ ਮਾਤਾ ਅਤੇ ਪੁਤਰ ਪੋਤਿਆਂ ਦੇ ਰੂਪ ਵਿਚ। ਸਾਡੇ ਪਿਤਰ ਸਾਡੇ ਮੌਜੂਦ ਹਨ। ਤੇਰਾਂ ਪੀੜ•ੀਆਂ ਤਕ ਆਦਮੀ ਦੇ ਨੈਣ ਨਕਸ਼, ਆਵਾਜ ਅਤੇ ਗੁਣ ਆਪਣੇ ਪਿਤਰਾਂ ਵਾਲੇ ਹੋ ਸਕਦੇ ਹਨ। ਸੋ ਜੀਵਣ ਨੂੰ ਟੈਂਪਰੇਰੀ ਕਹਿਕੇ ਨਿਰਾਸ਼ ਹੋਣ ਦੀ ਜਰੂਰਤ ਨਹੀ।“ਹਰ ਸਾਂਸ ਯੇ ਕਹਿਤੀ ਹੈ ਹਮ ਹੈਂ ਤੋ ਖ਼ੁਦਾ ਭੀ ਹੈ”। ਜੀਵਨ ਅਟੱਲ ਸਚਾਈ ਹੈ, ਮੌਤ ਦੀ ਕੋਈ ਹੋਂਦ ਨਹੀਂ,ਜੀਵਣ ਦੀ ਅਣਹੋਂਦ ਦਾ ਨਾਮ ਹੀ ਮੌਤ ਹੈ ਜਿਸ ਤਰਾਂ ਚਾਨਣ ਦੀ ਅਣਹੋਂਦ ਦਾ ਨਾਮ ਹਨੇਰਾ। ਮੌਤ ਨੂੰ ਕਦੇ ਯਾਦ ਨਾ ਰਖੋ, ਸਿਰਫ ਜੀਵਨ ਨਾਲ ਪਿਆਰ ਕਰੋ।
ਂ

ਕਵੀ-ਓ ਵਾਚ 27-6-11
ਕਵੀ-ਓ ਵਾਚ 27-6-11
ਬੜੀ ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਵੀ ਐਵੇਂ ਵਟਾਊ ਮੀਆਂ।
ਅੱਖਰ ਲਈ ਫਿਰਦੇ ਨੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇਥੇ ਕੀ ਥਿਆਊ ਮੀਆਂ।
ਦਿਨਕੱਟੀਆਂ ਨੇਤਾ ਜੀ ਕਰਨ ਲੁਕ ਕੇ ਪਰ ਭਾਸ਼ਣ ਦੇਂਵਦੇ ਨੇ ਬੜੇ ਭੜਕਾਊ ਮੀਆਂ।
ਤੂੰ ਹੇਰਾਫੇਰੀਆਂ ਲੱਖ ਕਰੋੜ ਕਰ ਲੈ ਆਖਿਰ ਤੈਨੂੰ ਇਹ ਤੇਰਾ ਹੀ ਭੂਤ ਡਰਾਊ ਮੀਆਂ।
2 ਇਕਸੁਰਤਾ
ਇਕਸੁਰਤਾ ਜਦੋਂ ਹੈ ਗੁਆਚ ਜਾਂਦੀ ਤੇਰੀ ਆਪਣੇ ਹੀ ਨਾਲ ਵਿਚਾਰ ਅੜਿਆ।
ਤੁਸੀਂ ਖੋਹਲਦੇ ਹੋ ਉਦੋਂ ਜ਼ੁਬਾਨ ਤਾਈਂ ਬੋਲਣ ਲਈ ਹੋ ਜਾਂਵਦੇ ਤਿਆਰ ਅੜਿਆ।
ਤੇਰੇ ਸਾਹਵੇਂ ਖ਼ਾਮੋਸ਼ੀ, ਇਕੱਲ ਹੈ ਦਿੰਦੀ ਨੰਗਾ ਆਪਾ ਹੈ ਤੇਰਾ ਖਲਿਹਾਰ ਅੜਿਆ ।
ਉਜਲੇ ਸ਼ੀਸ਼ੇ ਦੇ ਸਨਮੁਖ ਖੜ• ਸਖ਼ਸ਼ ਕਿਹੜਾ ਕਰੇ ਖ਼ੁਦ ਨਾਲ ਅਖਾਂ ਚਾਰ ਅੜਿਆ।
3ਗਿਲਾਨੀ
ਨਫ਼ਰਤ ਅਤੇ ਗਿਲਾਨੀ ਵਿਚ ਫਰਕ ਹੁੰਦਾ ਕੁਝ ਲੋਕਾਂ ਨੂੰ ਦੇਖ ਕੇ ਹੈ ਘਿਣ ਹੁੰਦੀ।
ਕੁਝ ਲੋਕਾਂ ਦਾ ਆਚਰਣ ਹੁੰਦਾ ਇਸ ਤਰਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।
ਮਿਆਰ ਦੁਸ਼ਮਣੀ ਦੇ ਹੁੰਦੇ ਨੇ ਬਹੁਤ ਉਚੇ ਸੱਚੀ ਦੁਸ਼ਮਣੀ ਹੈ ਜਿਵੇਂ ਕਿਣਮਿਣ ਹੁੰਦੀ।
ਝੂਠੀ ਮਿਤਰਤਾ ਹੈ ਸਾਡੇ ਚੁਫੇਰ ਪਸਰੀ ਸੱਚੀ ਦੁਸ਼ਮਣੀ ਤਾਂ ਕਦੇ ਕਦੇ ਪਲ ਛਿਣ ਹੁੰਦੀ ।
4ਬਹਾਦਰ ਮਨੁੱਖ
ਸਿੱਧਾ ਜ਼ਿੰਦਗੀ ਦੇ ਨਾਲ ਮਿਲਾ ਕੇ ਅੱਖਾਂ ਇਹ ਬੰਦਾ ਦਿੰਦਾ ਹੈ ਜਦੋਂ ਲਲਕਾਰ ਬੇਲੀ।
ਨਿੱਕੇ ਬੰਦੇ ਤਾਈਂ ਵਾਹਣੀ ਪਾਈ ਫਿਰਦੀ ਇਹ ਜ਼ਿੰਦਗੀ ਮੰਨ ਜਾਂਦੀ ਉਦੋਂ ਹਾਰ ਬੇਲੀ।
ਬਹਾਦਰ ਮਨੁੱਖ ਤਾਈਂ ਚਾਹੀਦਾ ਹੈ ਪਤਾ ਹੋਣਾ ਚੁੱਕਣੀ ਕਿਸ ਦੇ ਲਈ ਤਲਵਾਰ ਬੇਲੀ।
ਸੱਚੀ ਨਫ਼ਰਤ ਦੇ ਕਾਬਿਲ ਨਾ ਮਿਲੇ ਜਦ ਕੋਈ ਤਾਂ ਦੱਬ ਆਪਣੇ ਦਿਓ ਹਥਿਆਰ ਬੇਲੀ।
5 ਆਪਣਾ ਉਲੂ
Ñਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ ਤਾਹੀਏਂ ਹੋ ਗਿਐਂ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਨੇ ਮਤਲਬ -ਪ੍ਰਸਤ ਇਥੇ ਜੋ ਰਖਦੇ ਦਿਲਾਂ ਦੇ ਵਿਚ ਘਰੋੜ ਯਾਰਾ।
ਜਿੱਥੇ ਜਰਾ ਜਿੰਨੀ ਉਹਨਾਂ ਨੂੰ ਥਾਂ ਮਿਲਜੇ ਦਿੰਦੇ ਉਹ ਆਪਣਾ ਉਲੂ ਘਸੋੜ ਯਾਰਾ।
ਜੀਹਨੂੰ ਜੀਣ ਦਾ ਇਥੇ ਨੀ ਢੰਗ ਆਉਂਦਾ ਦੁਨੀਆਂ ਦਿੰਦੀ ਹੈ ਉਹਨੂੰ ਮਰੋੜ ਯਾਰਾ।
6ਮਹਿਕ ਚੁੰਮਣ
ਮੇਰੀ ਮਹਿਕ ਚੁਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਹੈ ਦੋਸਤੀ ਟੁੱਟ ਜਾਂਦੀ ਕਿਉਂ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਜਾਂਵਦਾ ਹੈ ਥੁੜਿ•ਆ ਕੀ ਹੈ ਤੀਰਥੀਂ ਨਹਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ ਲੈਣਾ ਕੀ ਕਿਸੇ ਉਸਦੇ ਜਿਉਣ ਤੋਂ ਨੀ।
7ਸੋਲਾਂ ਦੂਣੀ ਅੱਠ
ਪੜਿ•ਆ ਪੁਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਲੋਕਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਰਗਲਾਈਆਂ ਸਾਡੀਆਂ ਭਾਵਨਾਵਾਂ ਦਿਸਦਾ ਡੇਰਿਆਂ 'ਤੇ ਜੋ ਹੈ 'ਕੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜਕੇ ਮੱਠ ਅੜੀਏ।
8ਕਿਸਮਤਵਾਦੀ
ਅਸੀਂ ਲੋਕ ਹਾਂ ਭਾਗਾਂ ਨੂੰ ਮੰਨਣ ਵਾਲੇ ਇਸੇ ਲਈ ਹੀ ਬੜੇ ਅਭਾਗੇ ਹਾਂ ਜੀ ।
ਹਨੇਰਾ ਰਸਮ ਰਿਵਾਜ ਦਾ ਰਹੇ ਢੋਂਦੇ ਪਾਈ ਫਿਰਦੇ ਗਲਾਂ ਵਿਚ ਧਾਗੇ ਹਾਂ ਜੀ।
ਜੀਂਦੇ ਅਜੇ ਵੀ ਪੰਦਰਵੀਂ ਸਦੀ ਦੇ ਵਿਚ ਪਹੁੰਚੇ ਬਾਈਵੀਂ ਸਦੀ ਲਾਗੇ ਹਾਂ ਜੀ।
ਜਦੋਂ ਚਿੜੀਆਂ ਚੁਗ ਗਈਆਂ ਖੇਤ ਸਾਰਾ ਅੱਖਾਂ ਮਲਦੇ ਮਸਾਂ ਹੀ ਜਾਗੇ ਹਾਂ ਜੀ।
9ਕਵੀ ਓ ਵਾਚ
ਬੰਜਰ ਦੇਖ ਕੇ ਤੇ ਧਰਤ ਉਦਾਸ ਨਾ ਹੋ ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।
ਉਸ ਪਿੰਡ ਵਿਚ ਰਹਿਣ ਦਾ ਹੱਜ ਕੀ ਏ ਜਿਥੇ ਹੋਵੇ ਪੰਚਾਇਤ ਨਾ ਸਾਊ ਮੀਆਂ।
ਹੋੜ• ਲੱਗੀ ਹੈ ਮੌਕਾਪ੍ਰਸਤੀਆਂ ਦੀ ਇਥੇ ਸਰਕਾਰ ਹੋਵੇਗੀ ਕਿਵੇਂ ਟਿਕਾਊ ਮੀਆਂ।
ਜਿਸਨੇ ਸਿਖਿਆ ਨੀ ਕੁਝ ਵੀ ਜ਼ਿੰਦਗੀ ਤੋਂ ਉਹਨੂੰ ਹੋਰ ਕੋਈ ਕੀ ਸਮਝਾਊ ਮੀਆਂ।
10ਆਦਮਖੋਰ
ਕੁੱਤੀ ਭੌਂਕਦੀ ਡੇਰੇ ਵਿਚ ਸਾਧਨੀ ਦੇ ਤੁਰੇ ਸਿਖਰ ਦੁਪਹਿਰੇ ਹਨ ਚੋਰ ਫਿਰਦੇ।
ਚੋਣਾਂ ਵੇਲੇ ਸੀ ਕਰਦੇ ਬੜੇ ਵਾਅਦੇ ਹੋਏੇ ਸੱਜਣ ਨੇ ਉਹ ਬੜੇ ਮੂੰਹ ਜੋਰ ਫਿਰਦੇ।
ਚੀਕਾਂ ਕੰਧਾਂ ਸਲ•ਾਬੀਆਂ ਚੂਸ ਜਾਵਣ ਇਹ ਲੋਕ ਕਹਿਕਹੇ ਲਈ ਕਠੋਰ ਫਿਰਦੇ।
ਰਹਿਣ ਲੱਗ ਪਏ ਆਦਮੀ ਜੰਗਲਾਂ 'ਚ, ਹਨ ਬਸਤੀਆਂ ਵਿਚ ਆਦਮਖੋਰ ਫਿਰਦੇ।

Sunday, June 26, 2011
gazal 26- 4 -11
ਗ਼ਜ਼ਲ ਅਮਰਜੀਤ ਢਿੱਲੋਂ
*^^^^^^<*ਮੇਰੀਆਂ ਅਖੀਆਂ ਦੇ ਵਿਚ ਉਦਾਸ ਸਮੁੰਦਰ ਤਰਦਾ ਹੈ। ਹਰ ਚਿਹਰੇ ਦਾ ਸ਼ੀਸ਼ਾ ਹੀ ਇਹੀਓ ਗੱਲਾਂ ਕਰਦਾ ਹੈ।
ਕੌਣ ਕਿਸੇ ਦਾ ਬੋਝ ਉਠਾਉਂਦਾ ਹੈ ਇਸ ਦੁਨੀਆਂ ਵਿਚ ਕੰਧ 'ਤੇ ਉਤਰਨ ਲੱਗਿਆ ਪਰਛਾਵਾਂ ਵੀ ਡਰਦਾ ਹੈ।
Îਮੁਰਦਾ –ਦਿਲੀ ਦੇ ਕਾਰਨ ਮਰ ਜਾਂਦੇ ਨੇ ਅਕਸਰ ਲੋਕ ਇਸ ਦੁਨੀਆਂ ਵਿਚ ਕੌਣ ਕਿਸੇ ਦੀ ਖਾਤਿਰ ਮਰਦਾ ਹੈ।
ਮਾੜੇ ਕੰਮੀ ਫੂਕ ਕੇ ਸਾਰੀ ਜਾਇਦਾਦ ਚੰਦਰਾ ਬਾਪੂ ,“ਦਿੰਦਾ ਨਹੀਂ ਹੈ ਪੈਸੇ ”ਇਹ ਗਿਲਾ ਪੁਤਰ 'ਤੇ ਕਰਦਾ ਹੈ।
ਆਪਣਾ ਸਾਰਾ ਜੀਵਨ ਹੀ ਹੈ ਘਟੀਆ ਅਨੁਵਾਦ ਜਿਹਾ ਬੇਸ਼ਕ ਉਪਰ ਪਾਇਆ ਹੋਇਆ ਮੌਲਿਕਤਾ ਦਾ ਪਰਦਾ ਹੈ।
ਜੀਵਨ ਸੱਚ ਹੈ, ਝੂਠ ਨਹੀਂ , ਆਰਜੀ ਵੀ ਨਹੀਂ ਪੱਕਾ ਹੈ ਆਪਣਾ ਰੂਪ ਵਟਾਕੇ ਇਹ ਫਿਰ ਫਿਰ ਤੋਂ ਸੰਵਰਦਾ ਹੈ।
Ñਲੱਭੀਏ ਕਿਸੇ ਬਾਹਰਲੇ “ਸਿੱਧ“ ਦੀ ਗ਼ਜ਼ਲ ਕੋਈ ਮਕਬੂਲ “ਢਿੱਲੋਂ ” ਕਿਹੜਾ ਸ਼ਾਇਰ ਜੋਗੀ ਆਪਣਾ ਘਰਦਾ ਹੈ।

Saturday, June 25, 2011
Êਪੰਜੇ ਅਹਿਮ ੁਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ
Êਪੰਜੇ ਅਹਿਮ ੁਜ਼ਜ਼ਬੇ ਨੇ ਜ਼ਿੰਦਗੀ ਦੇ ਜਿਉਣ ਦੇ ਲਈ ਮਿੱਟੀ ਹੈ ਮਨੁੱਖ ਕਾਮ , ਕਰੋਧ , ਅਹੰਕਾਰ ਬਿਨਾ।
ਕਾਮ ਤੋਂ ਉਤਪਤੀ ਹੈ ਅਤੇ ਮੋਹ ਨਾਲ ਰਿਸ਼ਤੇ ਨੇ ਕਰ ਸਕੇ ਨਾ ਵਿਕਾਸ ਕੋਈ ਲੋਭ ਦੇ ਵਿਚਾਰ ਬਿਨਾ।
ਅੱਜ ਦੀ ਇਹ ਸਾਇੰਸ ਸਬੂਤ ਉਤੇ ਕਾਇਮ ਹੈ ਜੀ ਜ਼ਿੰਦਗੀ ਨਿਰਾਰਥਕ ਹੀ ਹੋ ਜਾਂਦੀ ਹੈ ਪਿਆਰ ਬਿਨਾ।
ਰਾਹ 'ਚ ਵਿਕਾਸ ਦੇ ਇਹ ਸਾਰੀਆਂ ਰੁਕਾਵਟਾਂ ਨੇ ਕਹਿੰਦੇ ਨੇ ਜੋ ਰੱਬ , ਨਿਰੰਕਾਰ ਤਾਂ ਹੈ ਆਕਾਰ ਬਿਨਾ।
ਮਾਇਆ ਤਾਈਂ ਨਾਗਣੀ ਜੋ ਆਖਦੇ ਮਹਾਂ ਪੁਰਖ ਪਰ ਸਾਰਦੇ ਨੀ ਉਹ ਖ਼ੁਦ ਸੱਠ ਲੱਖ ਵਾਲੀ ਕਾਰ ਬਿਨਾ।
*ਰਾਜੇ, ਵਜ਼ੀਰ ,ਅਫਸਰ ਉਹਨਾਂ ਤਾਈਂ ਮੱਥਾ ਟੇਕਦੇ ਨੇ ਵਿਹਲੜਾਂ ਦੀ ਐਸ਼ ਹੰਦੀ ਹੈ ਨਹੀਂ ਸਰਕਾਰ ਬਿਨਾ।
ਮਹਿਲਨੁਮਾ ਡੇਰਿਆਂ ਵਿਚ ਪਾਉਂਦੇ ਚੋਲੇ ਰੋਸ਼ਮੀ ਆਉਂਦੇ ਨਹੀਂਓਂ ਬਾਹਰ ਬਾਡੀ ਗਾਰਡਾਂ ਦੀ ਡਾਰ ਬਿਨਾ।
ਸਾਰੇ ਪੱਤੇ ਰੰਗ ਦੇ ਲੁਕੋ ਕੇ ਬਾਜੀ ਜਿੱਤ ਲੈਂਦੇ ਸਾਨੂੰ ਹਰਾ ਕੇ ਕਹਿੰਦੇ ਹਿਲਦਾ ਨੀ ਪੱਤਾ ਕਰਤਾਰ ਬਿਨਾ।

Wednesday, June 15, 2011
ਮੰਗਲ ਤੇ ਜੀਵਨ ਹੈ ਕਿ ਨਹੀਂ ?
**ਮੰਗਲ ਤੇ ਜੀਵਨ ਹੈ ਕਿ ਨਹੀਂ ? ਇਹ ਚਰਚਾ ਤਾਂ ਬਹੁਤ ਹੋ ਚੁਕੀ
ਹੁਣ ਇਹ ਚਰਚਾ ਵੀ ਸ਼ੁਰੁ ੁ
ਕਰੋ ਕਿ ਜੀਵਨ ਵਿਚ ਮੰਗਲ ਹੈ ਕਿ ਨਹੀਂ।
*
ਸਮਝਤੇ ਥੇ ਮਗਰ ਫਿਰ ਭੀ ਨਾ ਰੱਖੀ ਦੂਰੀਆਂ ਹਮ ਨੇ , ਚਿਰਾਗੋਂ ਕੇ ਜਲਾਨੇ ਮੇ ਜਲਾ ਲੀ ਉਂਗਲੀਆਂ ਹਮ ਨੇ।
ਕੋਈ ਤਿਤਲੀ ਹਮਾਰੇ ਪਾਸ ਆਤੀ ਭੀ ਤੋ ਕਿਆ ਆਤੀ,ਸਜਾਏ ਉਮਰ ਭਰ ਕਾਗਜ ਕੇ ਫੂਲ ਪੱਤੀਆਂ ਹਮ ਨੇ।
ਯੂੰ ਹੀ ਘੁਟ ਘੁਟ ਕੇ ਮਰ ਜਾਨਾ ਹਮੇ ਮੰਜ਼ੂਰ ਥਾ ਲੇਕਿਨ ਕਿਸੀ ਕਮਜ਼ਰਫ ਪਰ ਜ਼ਾਹਿਰ ਨਾ ਕੀ ਮਜ਼ਬੂਰੀਆਂ ਹਮਨੇ।
*;ਸੁਕੇ ਹੋਠਾਂ ਤੇ ਹੀ ਹੁੰਦੀਆਂ ਨੇ ਮਿੱਠੀਆਂ ਗੱਲਾਂ ,ਪਿਆਸ ਬੁਝ ਜਾਵਣ 'ਤੇ ਅਕਸਰ ਲਹਿਜੇ ਬਦਲ ਜਾਂਦੇ ਨੇ।
*ਗਲੋਬ ਕਮਰੇ ਵਿਚ ਟਿਕਾ ਕੇ ਸਮਝਦੇ ਨੇ ਲੋਗ, ਸਾਰੀ ਦੁਨੀਆਂ ਬੰਦ ਹੈ ਆਪਣੀ ਮੁੱਠੀ ਵਿਚ।
*ਦੂਰ ਬਰਸਦੇ ਬੱਦਲਾਂ ਨੂੰ ਜਾਕੇ ਕਹਿ ਦਿਓ ਕੋਈ ,ਸੁੱਕੇ ਤਲਾਬ ਤੁਸਾਂ ਨੂੰ ਬਹੁਤ ਯਾਦ ਕਰਦੇ ਨੇ।
*ਕਿੰਨਾ ਖੌਫ ਹੁੰਦਾ ਹੈ ਰਾਤ ਦੇ ਹਨੇਰੇ ਵਿਚ ,ਪੁਛੋ ਉਹਨਾਂ ਪੰਛੀਆਂ ਨੂੰ ਜਿਹਨਾਂ ਦੇ ਘਰ ਨਹੀਂ ਹੁੰਦੇ।
(*ਆ ਗਿਆ ਹੈ ਫਰਕ ਤੇਰੀ ਨਜ਼ਰ ਮੇ ਯਕੀਨਨ ਅਬ ਤੁਮ ਅੰਦਾਜ਼ ਸੇ ਨਹੀਂ ਅੰਦਾਜ਼ੇ ਸੇ ਬੁਲਾਤੇ ਹੋ।
**ਵੋਹ ਮਿਹਰਵਾਂ ਹਮੇਂ ਹਜਾਰੋਂ ਗ਼ਮ ਦੇ ਗਏ , ਹਮ ਕੁਛ ਭੀ ਨਾ ਦੇ ਸਕੇ ਉਸੇ ਪਿਆਰ ਕੇ ਸਿਵਾ।
(**
ਹੈਰਾਨ ਥਾ ਸਮੁੰਦਰ ਭੀ ਮੇਰੇ ਡੂਬਨੇ ਪਰ ਯੇਹ ਕੈਸਾ ਸ਼ਖਸ਼ ਹੈ ਕਿਸੀ ਕੋ ਪੁਕਰਤਾ ਹੀ ਨਹੀਂ।
*ਜੇ ਰਸਤਾ ਸੋਹਣਾ ਹੋਵੋ ਤਾਂ ਪਤਾ ਕਰੋ ਕਿਸ ਮੰਜ਼ਿਲ ਤਕ ਜਾਂਦਾ ਹੈ
ਜੋ ਮੰਜ਼ਿਲ ਸੋਹਣੀ ਹੋਵੇ ਤਾਂ ਰਸਤੇ ਦੀ ਪਰਵਾਹ ਨਾ ਕਰੋ।
* ਕੋਈ ਮਿਲਤਾ ਹੈ ਤੋ ਖੁਦ ਅਪਨਾ ਪਤਾ ਪੂਛਤਾ ਹੂੰ ਮੈਂ ,ਤੋਰੀ ਖੋਜ ਮੇ ਭੀ ਤੁਝਸੇ ਪਾਰ ਜਾ ਨਿਕਲਾ।
(*ਮੁਹੱਬਤ ਕੀ ਹਕੀਕਤ ਸੇ ਤੋ ਖੂਬ ਵਾਕਫ ਥੇ ਹਮ, ਬਸ ਜਰਾ ਸਾ ਸ਼ੌਕ ਹੋ ਗਿਆ ਥਾ ਜ਼ਿੰਦਗੀ ਬਰਬਾਦ ਕਰਨੇ ਕਾ।
**ਜ਼ਿੰਦਗੀ ਮੈਂ ਭੀ ਮੁਸਾਫਿਰ ਹੂੰ ਤੇਰੀ ਕਿਸ਼ਤੀ ਕਾ , ਤੂ ਜਹਾਂ ਕਹੇਗੀ ਮੈਂ ਵਹਾਂ ਉਤਰ ਜਾਊਂਗਾ।
(*ਕੋਈ ਪੂਛਤਾ ਹੈ ਮੁਝ ਸੇ ਮੇਰੀ ਜ਼ਿੰਦਗੀ ਕੀ ਕੀਮਤ ,ਮੁਝੇ ਯਾਦ ਆ ਜਾਤਾ ਹੈ ਹਲਕਾ ਸਾ ਮੁਸਕਰਾਨਾ ਤੇਰਾ।
(ਯੇ ਵਫਾ ਤੋ ਉਨ ਦਿਨੋ ਕੀ ਬਾਤ ਹੈ ਦੋਸਤੋ ਜਬ ਮਕਾਨ ਕੱਚੇ ਔਰ ਲੋਗ ਸੱਚੇ ਹੂਆ ਕਰਤੇ ਥੇ।
*ਆਜ ਹਮ ਵਿਛੜੇ ਹੈਂ ਤੋ ਕਿਤਨੇ ਰੰਗੀਲੇ ਹੋ ਗਏ
Îਮੇਰੀ ਆਖੇਂ ਸੁਰਖ ਤੇਰੇ ਹਾਥ ਪੀਲੇ ਹੋ ਗਏ।
**ਉਨ ਪਰ ਬੀਤੇਗੀ ਤੋ ਸ਼ਾਇਦ ਵੋਹ ਭੀ ਜਾਨ ਪਾਏਂਗੇ ,ਕਿਤਨਾ ਦਰਦ ਹੋਤਾ ਹੈ ਜਬ ਕੋਈ ਨਜ਼ਰਅੰਦਾਜ਼ ਕਰਤਾ ਹੈ।
*8 ਅਪਨੀ ਹਾਰ ਮੇਂ ਭੀ ਕਿਤਨਾ ਸਕੂਨ ਥਾ ਉਸ ਸ਼ਖਸ਼ ਨੇ ਜਬ ਗਲੇ ਲਗਾਇਆ ਜੀਤਨੇ ਕੇ ਬਾਦ।
**ਮੁਝੇ ਛੋੜਨੇ ਕਾ ਫੈਸਲਾ ਤੋ ਰੋਜ ਕਰਤਾ ਹੈ ਵੋਹ ਸ਼ਖਸ਼ ,ਮਗਰ Àਸਕਾ ਬਸ ਨਹੀਂ ਚਲਤਾ ਮੇਰੀ ਵਫ਼ਾ ਕੇ ਆਗੇ।
*ਨਹੀਂ ਫੁਰਸਤ ਯਕੀਨ ਮਾਨੋ ਹਮੇ ਕੁਛ ਔਰ ਕਰਨੇ ਕੀ ,ਤੇਰੀ ਯਾਦੇਂ, ਤੇਰੀ ਬਾਤੇਂ ਬਹੁਤ ਮਸਰੂਫ਼ ਰਖਤੀ ਹੈਂ,
**ਮਿਲ ਜਾਏ ਉਲਝਨੋ ਸੇ ਫੁਰਸਤ ਤੋ ਜਰਾ ਸੋਚਨਾ ਕਿ ਕਿਆ ਸਿਰਫ ਫੁਰਸਤ ਮੇ ਯਾਦ ਕਰਨੇ ਕਾ
ਰਿਸ਼ਤਾ ਹੈ ਹਮਸੇ।

Subscribe to:
Posts (Atom)