Wednesday, June 8, 2011

ਗ਼ਜ਼ਲ

ਸਭ ਤੋਂ ਜ਼ਿਆਦਾ ਪੂਜਾ ਪਾਠ ਸਾਡੇ ਦੇਸ਼ ਵਿੱਚ, ਮੰਦਰ, ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ।
ਚਾਰ-ਚੁਫੇਰੇ ਨਿਗ•ਾ ਮਾਰੋ ਮੀਲ-ਮੀਲ ਉੱਤੇ, ਕੋਈ ਥਾਂ ਨਹੀਂ ਐਸੀ ਜਿੱਥੇ ਬੈਠਾ ਕੋਈ ਸੰਤ ਹੈ ਨਹੀਂ।
ਦੁਨੀਆਂ 'ਚ ਸਭ ਤੋਂ ਜ਼ਿਆਦਾ ਹੱਥ ਸਾਡੇ ਕੋਲ ਨੇ, ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ।
ਇੱਕ ਸੌ ਤਰਵੰਜਵੇਂ ਨੰਬਰ 'ਤੇ ਪੱਛੜੇ ਹਾਂ ਅਸੀਂ ਸਾਡੇ ਪਛੜੇਵੇਂ ਦਾ ਵੀ ਯਾਰੋ ਕੋਈ ਅੰਤ ਹੈ ਨਹੀਂ।
ਇਸ ਲੋਕ ਵਿੱਚ ਪੱਤਝੜ ਵਾਜਾਂ ਮਾਰਦੀ ਹੈ, ਕਿਸੇ ਪਰਲੋਕ ਵਿੱਚ ਕੋਈ ਦਿਸਦੀ ਬਸੰਤ ਹੈ ਨਹੀਂ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਮਰਦੇ ਨੇ ਭੁੱਖੇ ਦਿਨ ਰਾਤ ਕੰਮ ਕਰਦੇ ਜੋ ਵਿਹਲੜ, ਨਿਖੱਟੂ ਸਾਧ ਬੈਠੇ ਲੈਣ ਲੋਰੀਆਂ।
ਖਾਣ ਤਾਜ਼ੇ ਫਲ ਅਤੇ ਪੀਣ ਦੁੱਧ ਕਾੜ•-ਕਾੜ•, ਭਰੀਆਂ ਨੇ ਕਾਜੂ ਤੇ ਬਦਾਮਾਂ ਦੀਆਂ ਬੋਰੀਆਂ।
ਅਫਸਰ, ਨੇਤਾ ਤੇ ਵਪਾਰੀ ਮੱਥਾ ਟੇਕਦੇ ਨੇ, ਘੁਟਦੀਆਂ ਲੱਤਾਂ ਉਨ•ਾਂ ਦੀਆਂ ਮੇਮਾਂ ਗੋਰੀਆਂ।
ਡਾਂਗ ਉੱਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ, ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਦੋ ਹਜ਼ਾਰ ਸਾਲ ਤੱਕ ਰਹੇ ਹਾਂ ਗੁਲਾਮ ਅਸੀਂ, ਭੁੱਲ ਕੇ ਇਹ ਲੋਕ, ਪਰਲੋਕ ਹੀ ਸੰਵਾਰਦੇ ਰਹੇ।
ਸਾਡੇ ਦੇਸ਼ ਤਾਈਂ ਸਦਾ ਲੁੱਟਦੇ ਵਿਦੇਸ਼ੀ ਰਹੇ, ਸਾਡੇ ਲੋਕਾਂ ਰਾਹੀਂ ਸਾਨੂੰ ਕੁੱਟ-ਕੁੱਟ ਮਾਰਦੇ ਰਹੇ।
ਦੇਖ ਅਣਡਿੱਠ ਕਰ ਬੱਸ ਭਾਣਾ ਮੰਨੀ ਜਾਓ, ਸਾਡੇ ਰਿਸ਼ੀ, ਮੁਨੀ, ਸੰਤ ਇਹੀਓ ਪ੍ਰਚਾਰਦੇ ਰਹੇ।
ਸਦਾ ਹਮਲਾਵਰ ਹਜ਼ਾਰਾਂ ਵਿੱਚ ਹੁੰਦੇ ਪਰ ਅਸੀਂ ਸਾਂ ਕਰੋੜਾਂ ਵਿੱਚ ਫਿਰ ਵੀ ਹਾਂ ਹਾਰਦੇ ਰਹੇ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਪ੍ਰੇਸ਼ਾਨੀਆਂ ਪੰਖੇਰੂਆਂ ਦੇ ਵਾਂਗ ਹੁੰਦੀਆਂ ਨੇ, ਰੋਕੋ ਨਾ ਇਨ•ਾਂ ਨੂੰ ਸਿਰ ਉੱਤੋਂ ਲੰਘ ਜਾਣ ਦਿਓ।
ਇਨ•ਾਂ ਪੰਛੀਆ ਨੂੰ ਭੁੱਲ ਕੇ ਵੀ ਦਿਲ ਆਪਣੇ 'ਚ ਦੋਸਤੋਂ ਨਾ ਕਦੇ ਤੁਸੀਂ ਆਲ•ਣਾ ਬਨਾਣ ਦਿਓ।
ਚਾਰ ਦਿਨ ਦੀ ਇਹ ਸਾਰੀ ਜ਼ਿੰਦਗੀ ਤਾਂ ਆਪਣੀ ਹੈ, ਇਸ ਨੂੰ ਰੁਸੇਵਿਆਂ ਦੇ ਵਿੱਚ ਨਾ ਲੰਘਾਣ ਦਿਓ।
ਬਿਨਾ ਹਾਸੇ ਲੰਘਦਾ ਜੋ ਦਿਨ ਉਹ ਵਿਅਰਥ ਹੈ ਜੀ, ਇਸ ਲਈ ਕੋਈ ਦਿਨ ਵੀ ਵਿਅਰਥ ਨਾ ਗਵਾਉਣ ਦਿਓ।

‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਗ਼ਜ਼ਲ
ਬਹੁਤੇ ਬੰਦੇ ਦੁਨੀਆਂ ਤੋਂ ਬੇ-ਨਾਵੇਂ ਜਾਂਦੇ ਨੇ।
ਛੇਤੀ ਹੀ ਭੁੱਲ ਉਨ•ਾਂ ਦੇ ਸਿਰਨਾਵੇਂ ਜਾਂਦੇ ਨੇ।
ਇੱਕ ਉਮਰ ਲੱਗ ਜਾਂਦੀ ਹੈ ਦੁਨੀਆਂ ਨੂੰ ਸਮਝਣ ਲਈ।
ਹੌਲੀ-ਹੌਲੀ ਅੱਖਰ ਆ ਭੁਲਾਵੇਂ ਜਾਂਦੇ ਨੇ।
ਜ਼ਿੰਦਗੀ ਨਾਲ ਕੁੜੱਤਣ ਭਰਿਆ ਰਿਸ਼ਤਾ ਰਹਿੰਦਾ ਹੈ।
ਉਪਰੋਂ-ਉਪਰੋਂ ਹੋ ਸਬੰਧ ਸੁਖਾਵੇਂ ਜਾਂਦੇ ਨੇ।
ਘਰ ਦੇ ਵਿੱਚ ਲਗਾਈਏ ਰੁੱਖ ਮੁਹੱਬਤ ਦੇ ਢਿੱਲੋਂ,
ਆਂਢ-ਗੁਆਂਢ 'ਚ ਜਿੰਨ•ਾਂ ਦੇ ਪਰਛਾਵੇਂ ਜਾਂਦੇ ਨੇ।
‘’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’’

ਆਪਣੇ ਮਨ ਦਾ ਡਰ ਹਟਾ, ਕੋਈ ਭਲਾਈ ਯਾਦ ਕਰ।
ਜੋ ਕਦੇ ਕੀਤੀ ਨਾ ਤੂੰ ਉਹ ਬੇਵਫਾਈ ਯਾਦ ਕਰ।
ਗੁੰਮ ਸੁੰਮ ਬੈਠੇ ਉਦਾਸ ਚਿਹਰੇ ਸੀ ਜਦ ਵੀ ਕਦੇ
Ðਰੱਜ ਕੇ ਜਦ ਤੂੰ ਕੋਈ ਮਹਿਫਲ ਹਸਾਈ ਯਾਦ ਕਰ।
ਤੇਰੇ ਨਾਲ ਕਰ ਗਿਆ, ਜੋ ਕਰ ਗਿਆ, ਸੋ ਕਰ ਗਿਆ,
ਛੱਡ ਪਰਾਂ ਨਾ ਕਿਸੇ ਦੀ ਕੀਤੀ ਬੁਰਾਈ ਯਾਦ ਕਰ।
ਇਹ ਤਾਂ ਹੁੰਦਾ ਆਇਆ ਕਿ ਮਹਿਰਮ ਬੇਗਾਨੇ ਹੋ ਗਏ,
ਜੋ ਮੁਹੱਬਤ ਜ਼ਿੰਦਗੀ ਵਿੱਚ ਤੂੰ ਕਮਾਈ ਯਾਦ ਕਰ।
ਢਿੱਲੋਂ ਕਿੰਨਾ ਦਰਦ ਹੈ ਤੇ ਗ਼ਮ ਹੈ ਇਸ ਗੱਲ ਦਾ ਬੜਾ,
ਤੈਥੋਂ ਗਈ ਨਾ ਦਿਲ ਦੀ ਜੋ ਦੌਲਤ ਲੁਟਾਈ ਯਾਦ ਕਰ।

Monday, June 6, 2011

aa

ਕਬਰ ਆਖਦੀ ਬੰਦੇ ਗ਼ੁਮਾਨ ਨਾ ਕਰ, ਮੇਰੇ ਵਿੱਚ ਨੇ ਖਾਸ-ਓ-ਆਮ ਠਹਿਰੇ।
ਤੁਰ ਜਾਂਦੇ ਨੇ ਕਾਫਲੇ ਬੰਦਿਆਂ ਦੇ ਅਤੇ ਰਾਹ ਰਹਿੰਦੇ ਨੇ ਉਵੇਂ ਤਮਾਮ ਠਹਿਰੇ।
ਸ਼ਾਮਾਂ ਲੰਘੀਆਂ ਲੱਖਾਂ ਇਹ ਚਾਹੁੰਦਿਆਂ ਨੂੰ ਸਾਡੇ ਕੋਲ ਕੋਈ ਆਣ ਕੇ ਸ਼ਾਮ ਠਹਿਰੇ।
ਰੀਝਾਂ ਤੜਪ ਕੇ ਅਸਾਂ ਨੂੰ ਕਹਿੰਦੀਆਂ ਨੇ ਅਜ਼ਾਦ ਮੁਲਕ ਦੇ ਅਸੀਂ ਗੁਲਾਮ ਠਹਿਰੇ।

Thursday, June 2, 2011

,ਮੇਰਾ ਦਰਵਾਜਾ ਹਵਾਉਂ ਨੇ ਹਿਲਾਇਆ ਹੋਗਾ।

ਕੌਨ ਆਇਆ ਹੈ ਯਹਾਂ? ਕੋਈ ਨਾ ਆਇਆ ਹੋਗਾ ,ਮੇਰਾ ਦਰਵਾਜਾ ਹਵਾਉਂ ਨੇ ਹਿਲਾਇਆ ਹੋਗਾ।*
* ਐ ਦਿਲੇ ਨਾਦਾਂ ਨਾ ਤੂ ਯੂੰ ਧੜਕ ,ਕੋਈ ਖ਼ਤ ਲੇ ਕੇ ਪੜੋਸੀ ਕੇ ਘਰ ਆਇਆ ਹੋਗਾ।
*ਫੂਲ ਸੇ ਲਿਪਟੀ ਹੂਈ ਤਿਤਲੀ ਕੋ ਗਿਰਾ ਕਰ ਦੇਖੋ,ਆਂਧੀਓ ਤੁਮ ਨੇ ਦਰੱਖਤੋਂ ਕੋ ਗਿਰਾਇਆ ਹੋਗਾ।

Monday, May 30, 2011

ਖ਼ੁਸ਼ੀ ਵੀ ਯਾਦ ਆਤੀ ਹੈ ਤੋ ਆਂਸੂ ਬਨ ਕੇ ਆਤੀ ਹੈ

ਖ਼ੁਸ਼ੀ ਵੀ ਯਾਦ ਆਤੀ ਹੈ ਤੋ ਆਂਸੂ ਬਨ ਕੇ ਆਤੀ ਹੈ
*ਹਿਯਾਤ ਏਕ ਮੁਸਤਕਿਲ ਗ਼ਮ ਕੇ ਸਿਵਾ ਕੁਛ ਭੀ ਨਹੀਂ
ਖ਼ੁਸ਼ੀ ਭੀ ਯਾਦ ਆਤੀ ਹੈ ਤੋ ਆਂਸੂ ਬਨ ਕੇ ਆਤੀ ਹੈ।
*ਹਮ ਕੋ ਭੀ ਕਿਆ ਕਿਆ ਮਜ਼ੇ ਕੀ ਦਾਸਤਾਨੇ ਯਾਦ ਥੀ
Ñਲੇਕਿਨ ਅਬ ਸਭ ਜ਼ਿਕਰ ਏ ਦਰਦੇ ਮਾਤਮ ਬਨ ਕੇ ਰਹਿ ਗਈ।
**ਜਾਨ ਦੇਨਾ ਕਿਸੀ ਪੇ ਲਾਜ਼ਿਮ ਥਾ ਜ਼ਿੰਦਗੀ ਯੂੰ ਬਸਰ ਨਹੀਂ ਹੋਤੀ।
*ਐ ਦੋਸਤ ਹਮ ਯੇ ਕਭੀ ਨਾ ਮਾਨੇਗੇ ਕਿ ਦਿਲ ਕੋ ਦਿਲ ਕੀ ਖ਼ਬਰ ਨਹੀਂ ਹੋਤੀ।
*ਕਿਸੀ ਕੀ ਸ਼ੋਖੀਉਂ ਸੇ ਮੇਰੀ ਮੁਰਾਦ ਪਹਿਲੇ ਮਿਲਤੀ ਥੀ ਅਬ ਨਹੀਂ ਮਿਲਤੀ।
**ੁ=ਜ਼ੁਲਫ ਕੀ ਤਾਰੀਫ ਮੇ ਦਫਤਰ ਕੇ ਦਫਤਰ ਲਿਖ ਔਰ ਹਾਲ ਏ ਪਰੇਸ਼ਾਂ ਦਿਲ ਔਰ ਭੀ ਹੋਤਾ ਗਿਆ।
*ਤਮਾਸ਼ਾ ਹੋ ਉਨਕਾ ਜੋ ਬੋਸਾ ਲੇਕਰ ਹਮ ਮੁਕਰ ਜਾਏਂ ਵੋਹ ਜੋ ਚਾਹਨੇ ਵਾਲੋਂ ਕਾ
ਦਿਲ ਲੇਕਰ ਮੁਕਰ ਜਾਤੇ ਹੈਂ,।
*ਕਿਸ ਕਿਸ ਕੋ ਸੁਨਾਏਂ ਹਾਲ ਏ ਦਿਲ ਜੋਰ ਐ ਦੋਸਤ ਆਵਾਰਗੀ ਮੇ ਹਮਨੇ ਜ਼ਮਾਨੇ ਕੀ ਸੈਰ ਕੀ।
*ਲੁਤਫ ਹੈ ਕੌਨ ਸੀ ਕਹਾਨੀ ਮੇ ਹੱਡਬੀਤੀ ਕਹੇਂ ਜਾਂ ਜਗਬੀਤੀ।
*ਇਕ ਹਾਲ ਮੇ ਇਨਸਾਂ ਕੀ ਬਸਰ ਹੋ ਨਹੀਂ ਸਕਤੀ ਅਬ ਰੰਗ ਤਬੀਅਤ ਕਾ ਬਦਲ ਜਾਏ ਤੋ ਅਛਾ।
*ਬਾਦ ਤੌਬਾ ਕੇ ਭੀ ਯੇਹ ਹਸਰਤ ਰਹੀ ਮਨ ਮੇ ਦੇਕੇ ਕਸਮੇ ਕੋਈ ਇਕ ਜਾਮ ਪਿਲਾ ਦੇ ਹਮਕੋ,
*ਏਕ ਸ਼ਾਤਿਰ ਚੋਰ ਮੇਰਾ ਦਿਲ ਚੁਰਾ ਕੇ ਲੈ ਗਿਆ ਪਾਸਬਾਂ ਕੰਮਬਖ਼ਤ ਸਭ ਸੋਤੇ ਕਿ ਸੋਤੇ ਰਹਿ ਗਏ।
*ਂਿÂਸ਼ਕ ਮੇ ਹਸਰਤੇ ਦਿਲ ਕਾ ਤੋ ਨਿਕਲਨਾ ਕੈਸਾ ਦਮ ਨਿਕਲਨੇ ਮੇ ਭੀ ਕੰਮਬਖ਼ਤ ਮਜ਼ਾ ਹੋਤਾ ਹੈ।
*ਬੁਤ ਪ੍ਰਸਤੀ ਮੇ ਨਾ ਹੋਗਾ ਕੋਈ ਹਮ ਜੈਸਾ ਬਦਨਾਮ ਝੇਂਪਤਾ ਹੂੰ ਜਬ ਕਭੀ ਜ਼ਿਕਰੇ ਖ਼ੁਦਾ ਹੋਤਾ ਹੈ।
*ਯੇ ਤੋ ਸਭ ਆਪਕੀ ਇਨਾਇਤ ਹੈ ਬਰਨਾ ਮੈਂ ਕਿਆ ਔਰ ਮੇਰੀ ਹਕੀਕਤ ਕਿਆ ਹੈ।
Converted from

Friday, May 27, 2011

????????????????

ਜਦੋਂ ਕੁਰੂਕੁਸ਼ੇਤਰ ਵਿਖੇ ਭਗਵਾਨ ਕ੍ਰਿਸ਼ਨ ਦੀ ਸਿਖਿਆ ਦੀ ਬਦੌਲਤ ਅਰਜਨ ਨੂੰ ਗਿਆਨ ਹੋ ਗਿਆ ਤਾਂ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਲਈ ਹਥਿਆਰ ਚੁਕ
ਲਏ।ਜਦੋਂ ਕਾਲਿੰਗਾ ਦੀ ਜਿੱਤ ਤੋਂ ਬਾਦ ਰਾਜਾ ਅਸ਼ੋਕ ਨੂੰ ਗੌਤਮ ਬੁੱਧ ਦੀ ਸਿਖਿਆ ਦੀ ਬਦੌਲਤ ਗਿਆਨ ਹੋ ਗਿਆ ਤਾਂ ਉਸਨੇ ਹਮੇਸ਼ਾ ਲਈ ਹਥਿਆਰ ਸੁੱਟ ਕੇ ਅਹਿੰਸਾ ਦਾ ਰਸਤਾ ਅਪਣਾ ਲਿਆ ਅਤੇ ਸਾਰੀ ਉਮਰ ਸ਼ਾਂਤੀ ਦਾ ਉਪਦੇਸ਼ ਦੇਣ ਲਈ ਬੁੱਧ ਦੇ ਸ਼ਲੋਕ ਸਤੰਭਾਂ 'ਤੇ ਲਿਖਵਾਏ।(ਜਿਹਨਾਂ ਨੂੰ ਕ੍ਰਿਸ਼ਨ ਭਗਤਾਂ ਨੇ ਹੀ ਮਲੀਏਮੇਟ ਕਰ ਦਿਤਾ) ਬੁਧੀਜੀਵੀ ਵਰਗ ਲਈ ਸਵਾਲ ਹੈ ਕਿ ਕਿਹੜਾ ਗਿਆਨ ਸੱਚਾ ਸੀ ਜਾਂ ਹੈ????

Sunday, May 22, 2011

जिन्दगी खौफ किसी ने भी न खाया तुमसे
जिसको भी देखा उसे मौत से डर लगता है .....
इश्क़ नाज़ुक मिज़ाज है बेहद,
अक़्ल का बोझ उठा नहीं सकता