एक अनजाने सफर पर ही निकलना होगा
प्यार में रास्ता होता तो दिखायी देता
Saturday, May 14, 2011
apni kalam to
ਗਜ਼ਲ 31 ਜਨਵਰੀ 2011
ਆਪਣੀ ਕਲਮ ਤੋਂ ਸਦਾ ਹੀ ਗੱਲ ਸਿਆਣੀ ਲਿਖਣਾ।
ਦੁੱਧ ਨੂੰ ਦੁੱਧ ਅਤੇ ਪਾਣੀ ਤਾਈਂ ਪਾਣੀ ਲਿਖਣਾ।
ਜਦ ਆਪਣਾ ਇਹ ਝੱਲਾ ਦਿਲ ਗੁੰਮਸੁੰਮ ਰਹਿੰਦਾ ਸੀ
ਉਹਵੀ ਇੱਕ ਰੁੱਤ ਆਈ ਸੀ ਮਰਜਾਣੀ ਲਿਖਣਾ।
ਇਸ ਚੰਦਰੀ ਸਿਆਸਤ ਦੇ ਤੰਦ ਤਾਂ ਨਹੀਂ ਨਿਖੇੜਨੇ
ਇਹ ਤਾਂ ਬਹੁਤ ਹੀ ਉਲਝੀ ਹੋਈ ਹੈ ਤਾਣੀ ਲਿਖਣਾ ।
Îਮੰਦਰਾਂ ,ਡੇਰਿਆਂ ,ਧਰਮ ਸਥਾਨਾ ਉੱਤੇ ਬਚਪਨ ਵਿੱਚ
ਅਨਜਾਣਪੁਣੇ ਵਿੱਚ ਖ਼ਾਕ ਬੜੀ ਸੀ ਛਾਣੀ ਲਖਣਾ।
ਧਰਤੀ ਤਾਈਂ ਨਰਕ ਬਣਾਉਣ 'ਤੇ ਤੁਲਿਐ ਅਜਕੱਲ•
ਇਸ ਸਿਆਣੇ ਬੰੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ।
ਪੈਸੇ ਦੀ ਹੈਂਕੜ ਵਿੱਚ ਹੀ ਜਿਹੜੇ ਬੁੱਢੇ ਹੋ ਗਏ ਨੇ
ਏਦਾਂ ਦੇ ਵੀ ਸੀ ਕੁਝ ਸੀ ਮੇਰੇ ਵੀ ਹਾਣੀ ਲਿਖਣਾ।
ਹੁਣ ਨਾ ਚਿੜੀ ਚੂਹਕਦੀ ਸੁਬ•ਾ ਨਾ ਤੁਰਦੇ ਪਾਂਧੀ ਹੀ
ਮੁੱਦਤਾਂ ਤੋਂ ਹੀ ਉਹ ਪਈ ਹੈ ਚੁੱਪ ਮਧਾਣੀ ਲਿਖਣਾ।
ਗੋਲੀ ਚਲਦੀ ਰਹਿਣੀ ਵਰ•ਦੀਆਂ ਰਹਿਣੀਆਂ ਛਵੀਆਂ
ਜਦ ਤਕ ਧਰਤੀ ਉੁਤੇ ਢਿੱਲੋਂ ਹੈ ਵੰਡ ਕਾਣੀ ਲਿਖਣਾ।
**********
ਗ਼ਜ਼ਲ2
*ਜਦ ਵੀ ਲਿਖਣਾ ਆਪਣੀ ਹੀ ਦਰਦ ਕਹਾਣੀ ਲਿਖਣਾ ।
ਐਂਵੇਂ ਹੀ ਨਾ ਇਸਨੂੰ ਇਲਹਾਮ ਜਾਂ ਧੁਰ ਕੀ ਬਾਣੀ ਲਿਖਣਾ
ਭਿੱਜ ਗਈ ਰੀਝ ਮੇਰੀ ਤੇਰੇ ਦਰਵਾਜੇ ਅੱਗੇ ਆਕੇ ਹਾਏ!
Êਪਰ ਪੱਥਰ ਦਿਲ ਤੂੰ ਮੋਹ ਦੀ ਛੱਤਰੀ ਨਾ ਤਾਣੀ ਲਿਖਣਾ।
Ñਜਦ ਸੜਦੇ ਨੇ ਸ਼ਹਿਰ ਤਾਂ ਬੜਾ ਹੀ ਇਹ ਹੱਸਦੀ ਏ ਦਿੱਲੀ
ਇਸ ਦਿੱਲੀ ਤਾਈਂ ਸਦਾ ਹੀ ਪੁਤਰਾਂ ਤਾਈਂ ਖਾਣੀ ਲਿਖਣਾ।
Ñਲੋਕ ਰਾਜ ਵਿਚ ਪਰਜਾ ਦੀ ਚੋਣ ਹੀ ਰਾਜਾ ਹੋਇਐ ਕਰਦਾ
ਪਰਜਾ ਮੁਢ ਕਦੀਮ ਤੋਂ ਲਾਈਲੱਗ ਤੇ ਅਨਜਾਣੀ ਲਿਖਣਾ।
ਸਾਧ,ਪੁਰੋਹਿਤ,ਵਜ਼ੀਰ ,ਵਪਾਰੀ 'ਤੇ ਇਹ ਸਾਰੀ ਅਫ਼ਸਰਸ਼ਾਹੀ
ਖੂਨ ਪੀਣੀਆਂ ਹੀ ਜੋਕਾਂ ਨੇ ਤੇ ਗਿਰਝਾਂ ਦੀ ਢਾਣੀ ਲਿਖਣਾ।
ਗ਼ਜ਼ਲ ਮਾਸ਼ੂਕ ਦੇ ਜਲਵਿਆਂ ਤੋਂ ਚਿਰ ਦੀ ਵਾਕਫ਼ ਹੋ ਚੁਕੀ
ਹੁਣ ਬੇਵਾ ਦੇ ਮੱਥੇ ਦੇ ਸ਼ਿਕਨ ਦੀ ਦਰਦ ਕਹਾਣੀ ਲਿਖਣਾ।
ਅਮਰਜੀਤ ਢਿੱਲੋਂ ਨੇ ਤੰਗੀ , ਬਹੁਤ ਹੰਢਾਈ ਹੈ ਬੇਸ਼ਕ ਪਰ
ਫਿਰ ਵੀ ਉਸ ਨੇ ਜ਼ਿੰਦਗੀ ਹੈ ਰੱਜ ਰੱਜ ਕੇ ਮਾਣੀ ਲਿਖਣਾ।
Converted from Satluj

Thursday, May 12, 2011
gazal83
੍ਵਨਜ਼ਰਾਂ ਕਿਤਾਬ 'ਚੋਂ ਜਰਾ ਚੁਕ ਕੇ ਉਤਾਹਾਂ ਦੇਖ, ਕਿਸ ਤਰਾਂ ਨੇ ਤਕਦੀਆਂ ਤੈਨੂੰ ਨਿਗਾਹਾਂ ਦੇਖ।
ਦਿਲ ਮੇਰਾ, ਹਉਕੇ ਮੇਰੇ ਇਹ ਹੰਝੂ ਭਰੇ ਹੋਏ ਨੈਣ ਤੇਰੀਆਂ ਯਾਦਾਂ ਦੀਆਂ ਨੇ ਖ਼ਾਨਗਾਹਾਂ ਦੇਖ।
ਅਗੇ ਹੀ ਅਗੇ ਦੇਖ ਨਾ ਰਸਤਾ ਤੂੰ ਕੂੰਜ ਵਾਂਗ ਤੇਰੇ ਵੀ ਪਿਛੇ ਆ ਰਿਹੈ ਕੋਈ ਪਿਛਾਹਾਂ ਦੇਖ।
ਕੋਈ ਸਫਾ ਖਾਲੀ ਨਹੀਂ ਦਿਲ ਦੀ ਕਿਤਾਬ ਦਾ ਕਿਸਤਰਾਂ ਮੱਲੀ ਮੇਰੀ ਜ਼ਿਦਗੀ ਗੁਨਾਹਾਂ ਦੇਖ।
ਦਰਦ ਦਾ ਤੂਫਾਨ ਫਿਰ ਉਠੇਗਾ ਸੀਨੇ ਵਿਚ ਨਕਸ਼ੇ 'ਤੇ ਹੁਣ ਨਾ ਬੀਤੀਆਂ ਹੋਈਆਂ ਉਹ ਰਾਹਾਂ ਦੇਖ।
ਹੋਠਾਂ 'ਚੋਂ ਇਕ ਵਾਰ ਵੀ ਸੀ ਤਕ ਨਾ ਕਰ ਸਕੇ ਕਿਸ਼ਤੀ ਡੁਬੋਈ ਆਪਣੀ ਕਿੱਦਾਂ ਮਲਾਹਾਂ ਦੇਖ।
ਮੁਟਿਆਰ ਕੁੜੀਆਂ ਵਾਂਗ ਸਨ ਖੇਤਾਂ 'ਚ ਹਸਦੀਆਂ ਮੰਡੀ 'ਚ ਆਕੇ ਕਾਲੀਆਂ ਹੋਈਆਂ ਕਪਾਹਾਂ ਦੇਖ।
ਵਾਰਿਸ ਜੇ ਹੁੰਦਾ ਅੱਜ ਤਾਂ ਹੁੰਦਾ ਹੈਰਾਨ ਬਹੁਤ ਭਾਈਆਂ ਦੇ ਹੁੰਦਿਆਂ ਭਜਦੀਆਂ ਭਾਈਆਂ ਤੋਂ ਬਾਹਾਂ ਦੇਖ।
ਸੰਗੀਨ ਜੀਭ ਬਣ ਗਈ ਅੱਜ ਦੇ ਮਨੁੱਖ ਦੀ ਅੱਖਾਂ 'ਚ ਸਭ ਦੇ ਉਗੀਆਂ ਨੇ ਕਤਲਗਾਹਾਂ ਦੇਖ।
ਜੇ ਦੇਖਣੈ ਤਾਂ ਦੇਖ ਲੈ ਸਾਡੇ ਹੀ ਦਿਲ ਦਾ ਦਰਦ ਐਵੇਂ ਨਾ ਸਾਗਰ ਉਮਡਦਾ ਹੇਠਾਂ ਉਤਾਹਾਂ ਦੇਖ।
Converted from Satluj to Unicode

gazal1983

Subscribe to:
Posts (Atom)