ਭੱਦੀਆਂ ਆਦਤਾਂ ,,,,,12 3 11
****1ਦੰਦਾਂ ਚ ਪਿੰਨ ਮਾਰਨੇ 2 ਨੱਕ ਚ ਉਂਗਲਾਂ ਮਾਰਨੀਆਂ
3ਕੰਨਾਂ ਚ ਡੱਕੇ ਮਾਰਨੇ 4 ਪਚਾਕੇ ਮਾਰ ਕੇ ਖਾਣਾ , ਸੜ•ਾਕੇ ਮਾਰ ਕੇ ਪੀਣਾ।
5 ਪੈਰ ਘੜੀਸ ਕੇ ਤੁਰਨਾ
6 ਨੀਵੀਂ ਪਾਕੇ ਰੱਖਣੀ,ਸ਼ੈਤਾਨੀ ਹਾਸਾ ਹੱਸਣਾ।
8ਮੂੰਹ ਮੀਚ ਕੇ ਮੀਸਣਾ ਹਾਸਾ ਹੱਸਣਾ ,ਲੁੱਚਪੁਣੇ ਨਾਲ ਤੱਕਣਾ।
10 ਵਿਚਕਾਰੋਂ ਗੱਲ ਟੋਕਣੀ, ਸੁਨਣ ਦੀ ਥਾਂ ਸਿਰਫ ਬੋਲੀ ਜਾਣਾ।
11ਬਿਨਾ ਪੁਛੇ ਹੀ ਕਿਸੇ ਦੇ ਸਵਾਲ ਦਾ ਜਵਾਬ ਦੇਈ ਜਾਣਾ।
12
ਬਿਗਾਨੀ ਜੰਨ ਵਿੱਚ ਨੱਚਣਾ,ਵਹਿਸ਼ੀ (ਕਠੋਰ)ਕਹਿਕਹੇ ਲਗਾਉਣੇ।
(ਉਠ ਗਿਆ ਵਹਿਸ਼ੀ ਲਗਾਕਰ ਕਹਿਕਹਾ ,ਦੇਰ ਤੱਕ ਮਹਿਫਲ ਮੇ ਸੰਨਾਟਾ ਰਹਾ)
***
ਗ਼ਜ਼ਲ
ਯਾਰਾਂ ਤੇ ਕਰਕੇ ਅਹਿਸਾਨ ਜਤਾਉਂਦੇ ਹੋ।
ਚੰਗਾ ਇਹ ਯਾਰੀ ਦਾ ਫ਼ਰਜ਼ ਨਿਭਾਉਂਦੇ ਹੋ।
ਹੱਕ ਸੱਚ ਨੂੰ ਰੋਜ ਹੀ ਸੂਲੀ ਟੰਗਦੇ ਹੋ
ਐਪਰ ਖ਼ੁਦ ਤਾਈਂ ਈਸਾ ਅਖਵਾਉਂਦੇ ਹੋ।
ਅਦਬ ਨਾਲ ਅਹਿਸਤਾ ਬੋਲੋ ਮਹਿਫਲ ਵਿਚ
ਕਿਉਂ ਬੇਵਖ਼ਤੋ ਮਹਿਫਲ ਵਿਚ ਚਿਲਲਾਉਂਦੇ ਹੋ।
ਸੰਕਟ ਨਵਾਂ ਤਜੱਰਬਾ ਦੇਕੇ ਜਾਵੇਗਾ
ਦੇਖ ਮੁਸੀਬਤ ਕਿਉਂ ਐਵੇਂ ਘਬਰਾਉਂਦੇ ਹੋ।
**
ਅੱਗ ਇਸ਼ਕ ਦੀ ਚੰਦਰੀ ਸਾੜ ਸਵਾਹ ਕਰ ਦਿੰਦੀ ਹੈ।
ਵਸਦੇ ਰਸਦੇ ਘਰਾਂ ਨੂੰ ਜਮਾਂ ਤਬਾਹ ਕਰ ਦਿੰਦੀ ਹੈ।
ਨਾ ਦੇਖੇ Àਮਰ ਰੰਗ ਨਾ ਜਾਤਾਂ ਪਾਤਾਂ ਨੂੰ।
ਜਦ ਇਹ ਭੜਕੇ ਪਲ ਵਿਚ ਦੇਵੇ ਬਦਲ ਹਾਲਾਤਾਂ ਨੂੰ।
ਮੁਰਦਾ ਦਿਲਾਂ ਦੇ ਅੰਦਰ ਪੈਦਾ ਚਾਹ ਕਰ ਦਿੰਦੀ ਹੈ ,ਅੱਗ ਇਸ਼ਕ ਦੀ
ਜਦ ਕਿਸੇ ਦੇ ਰੰਗ ਰੂਪ ਤੇ ਇਹ ਦਿਲ ਡੁੱਲ• ਜਾਂਦੈ
Îਮਾਂ ਬੱਚੇ ਤੇ ਬੀਵੀ ਨੂੰ ਵੀ ਚੰਦਰਾ ਭੁੱਲ ਜਾਂਦੈ ।
ਸਾਰੀ ਦੁਨੀਆਂ ਤੋਂ ਇਹ ਬੇਪ੍ਰਵਾਹ ਕਰ ਦਿੰਦੀ ਹੈ ,ਅੱਗ ਇਸ਼ਕ ਦੀ
ਦੇਖ ਦੇਖ ਕੇ ਹੁਸਨ ਇਹ ਬੰਦਾ ਕਦੇ ਨਹੀਂ ਰੱਜਦਾ
ਸਾਰੀ ਉਮਰ ਹੀ ਮਿਰਗ ਤ੍ਰਿਸ਼ਨਾ ਮਗਰ ਰਹੇ ਭਜਦਾ।
ਸਭ ਕੁਝ ਮਿਰਗ ਤ੍ਰਿਸ਼ਨਾ ਇਹੀਓ ਫਨਾਹ ਕਰ ਦਿੰਦੀ ਹੈ, ਅੱਗ ਇਸ਼ਕ ਦੀ
ਇਸ਼ਕ ਦਾ ਕੇਹਾ ਜ਼ਜ਼ਬਾ ਹੈ ਜੋ ਬੁਢੇ ਵਾਰੇ ਵੀ
ਰਹਿ ਰਹਿ ਕੇ ਮੁਸ਼ਕੇ ਤੇ ਨਾਲੇ ਰੰਗ ਖਿਲਾਰੇ ਵੀ
ਚਿੱਟੀ ਦਾਹੜੀ ਨੂੰ ਇਹ ਕਾਲੀ ਸ਼ਾਹ ਕਰ ਦਿੰਦੀ ਹੈ।ਅੱਗ ਇਸ਼ਕ ਦੀ
ਆਸ਼ਕ ਬਣ ਕੇ ਜੱਗ ਦੇ ਵਿਚੋਂ ਨੀਰ ਨਿਖੁਟ ਗਏ
ਕਿੰਨੇ ਮਿਰਜ਼ੇ ਮਹੀਂਵਾਲ ਤੇ ਪੁਨੂੰ ਲੁਟ ਗਏ।
ਢਿਲੋਂ ਮੌਤ ਨੂੰ ਨੇੜੇ ਖਾਹ ਮਖਾਹ ਕਰ ਦਿੰਦੀ ਹੈ
ਅੱਗ ਇਸ਼ਕ ਦੀ ਯਾਰ
Saturday, March 12, 2011
Wednesday, March 9, 2011
ਆ ਗਈ ਹੁਣ ਬਜ਼ੁਰਗੇ 9 9 09(9 3 11)
• ਆ ਗਈ ਹੁਣ ਬਜ਼ੁਰਗੇ 9 9 09(9 3 11)
ਆ ਗਈ ਹੁਣ ਬਜ਼ੁਰਗੀ ਬਚਪਨ ਗਿਆ ਪਰ•ੇ।
ਮਸਾਂ ਲਿਆਂਦੇ ਚਿੱਟੇ ਕਾਲੇ ਦੂਰ ਹਨ ਦੂਰ ਕਰੇ।
ਜੋਸ਼ ਜਵਾਨੀ ਦਾ ਹੈ ਹੋਸ਼ ਬਜ਼ੁਰਗੀ ਦੀ ਹੁੰਦੀ
ਹਰ ਹਰ ਅਗੇ ਜਾਕੇ ਕਦੇ ਨਾ ਅਸੀਂ ਹਾਂ ਹਰੇ ।
Îਮਨ ਵਿਚ ਬਚਪਨ ਉਸਲਵੱਟੇ ਲੈਂਦਾ ਰਹਿੰਦਾ
ਜਦ ਦੇਖਾਂ ਹਸਦਾ ਹੋਂਿÂਆ ਨੰਨ•ਾਂ ਬਾਲ ਪਰ•ੇ ।
ਦੁਸ਼ਮਣ ਦਾ ਡਰ ਤਾਂ ਐਂਵੇਂ ਫਰਜ਼ੀ ਹੀ ਹੁੰਦਾ ਹੈ
ਅਸਲ ਚ ਬੰਦਾ ਆਪਣੇ ਆਪ ਤੋਂ ਪਿਆ ਡਰੇ।
ਆਪਣੀ ਸਿਆਣਪ ਦਾ ਹੰਕਾਰ ਸਤਾਉਂਦਾ ਜਦ
ਹਰ ਬੰਦਾ ਹੀ ਉਪਦੇਸ਼ਕ ਬਣ ਕੇ ਉਪਦੇਸ਼ ਕਰੇ।
ਢਿਲੋਂ ਕੋਈ ਸਰੋਤਾ ਹੈ ਨਹੀਂ ਮਹਿਫਿਲ ਵਿਚ
ਹਰ ਕੋਈ ਪਾਵੇ ਬਾਤ ਹੁੰਗਾਰਾ ਫਿਰ ਕੌਣ ਭਰੇ।
**
ਨਸ਼ਿਆਏ ਨੈਣਾਂ ਵਾਲਿਆ ਗੀਤ
ਮੈਨੂੰ ਇੰਜ ਨਾ ਤਕਿਆ ਕਰ ਵੇ ਨਸ਼ਿਆਏ ਨੈਣਾਂ ਵਾਲਿਆ।
ਹਾੜ•ਾ ਈ ਲਗਦਾ ਡਰ ਵੇ ਨਸ਼ਿਆਏ ਨੈਣਾਂ ਵਾਲਿਆ।
*
ਸ਼ਾਨਾਮੱਤਾ ਜੋਬਨ ਇਹ ਮੇਰਾ ਮਹਿਕਾਂ ਰਿਹਾ ਖਿਲਾਰ ਹਾਣੀਆਂ।
ਸੋਹਲ ਜਿਹੇ ਕੋਮਲ ਦਿਲ ਤਾਈਂ ਇਉਂ ਤਕ ਤਕ ਨਾ ਮਾਰ ਹਾਣੀਆ।
ਜਿਸਮ ਚ ਛਿੜੇ ਕਰੰਟ ਜਿਹਾ ਨਾ ਦੇਵੇ ਕਮਲੀ ਕਰਵੇ । ਨਸ਼ਿਆਏ।,,,,
ਮੈਂ ਕਦੇ ਸੁਰਮਾ ਨਾ ਪਾਇਆ ਧਾਰੀ ਬੰਨ• ਕੇ ਹੋਰਾਂ ਵਾਂਗੂ
ਤੂੰ ਕੁਨੱਖਾ ਹੀ ਰਹੇਂ ਝਾਕਦਾ ਗੋਰੇ ਮੁਖ ਵਲ ਚੋਰਾਂ ਵਾਂਗੂ।
ਜੀ ਕਰਦੈ ਕਿ ਪੁਛ ਲਾਂ ਤੈਨੂੰ ਕਿਥੇ ਤੇਰੇ ਘਰ ਵੇ । ਨਸ਼ਿਆਏ,,,
ਸੁੰਦਰਤਾ ਮਾਨਣ ਲਈ ਹੁੰਦੀ ਫੁੱਲ ਨਾ ਤੋੜਣ ਦੇ ਲਈ ਹੁੰਦੇ
ਅਖੀਆਂ ਦੇ ਸੁਨੇਹੇ ਅਖੀਆਂ ਰਾਹੀਂ ਮੋੜਣ ਦੇ ਲਈ ਹੁੰਦੇ।
ਬਿਨਾ ਰੰਗ ਦੇ ਪੱਤੇ ਦੇ ਨਾ ਕੁੱਟ ਅਸਾਡੀ ਸਰ ਵੇ । ਨਸ਼ਿਆਏ,,,
ਅਖਾਂ ਅਖਾਂ ਨਾਲ ਉਲਝੀਆਂ ਜਿਹੀਆਂ ਬੁਝਾਰਤਾਂ ਪਾਉਂਦਾ ਰਹਿੰਨੈ।
ਕਿਉਂ ਸਤਰੰਗੀ ਪੀਂਘ ਦੇ ਉਤੇ ਝੂਟਣ ਲਈ ਲਲਚਾਉਂਦਾ ਰਹਿੰਨੈ।
ਢਿਲੋਂ ਪਿਆਸੀ ਧਰਤੀ ਉਤੇ ਬੱਦਲ ਬਣਕੇ ਵਰ• ਵੇ । ਨਸ਼ਿਆਏ ਨੈਣਾ ਵਾਲਿਆ
ਮੈਨੂੰ ਇੰਜ ਨਾ ਤਕਿਆ ਕਰ ਵੇ

Saturday, February 26, 2011
ਅੱਗ ਦਾ ਦਰਿਆ 24 ,੍ਰ2 11 ਸਹੀ।
**
*ਕੋਇਲ ਦੀ ਕੂਕ ਨਾਲ ਯਾਤਰੀ ਨੂੰ ਪੀੜ ਪਹੁੰਚਦੀ ਹੈ,ਉਸ ਅਨੰਦ ਜੋ ਉਹ ਪ੍ਰਾਪਤ ਨਾ ਕਰ ਸਕਿਆ,
ਉਹਨਾ ਸਫਰਾਂ ਦੀ ਜੋ ਕੀਤੇ ਨਾ ਗਏ,Àਸ ਮਿਹਨਤ ਦੀ ਜਿਸਦਾ ਫਲ ਨਾ ਮਿਲਿਆ।
*ਬੱਚਿਆਂ ਵਾਂਗ ਹੱਸਣਾ, ਕਵੀਆਂ ਵਾਂਗ ਮਹਿਸੂਸ ਕਰਨ ਅਤੋ ਬੁਢਿਆਂ ਵਾਂਗ ਸੋਚਣਾ ਹਰ ਹਰ ਕਿਸੇ
ਹਿਸੇ ਨਹੀਂ ਆਉਂਦਾ ।
*ਇਹ ਅਸਲੀਅਤ ਹੈ ਜਿਹੜੀਆਂ ਗੱਲਾਂ ਸਾਨੂੰ ਅੱਜ ਕਿਆਮਤ ਜਾਪਦੀਆਂ ਹਨ,ਸਮਾਂ ਲੰਘ ਜਾਣ ਤੇ
ਸਾਨੂੰ ਲਗਦਾ ਹੈ ਕਿ ਕਿੰਨੇ ਮੂਰਖ ਸਾਂ ਜੋ ਐਂਵੇ ਹੀ ਬੇਚੈਨ ਅਤੇ ਪ੍ਰੇਸ਼ਾਨ ਰਹੇ।
*ਅਸੀਂ ਸਾਰੇ ਵੱਖ ਵੱਖ ਪੁਸਤਕਾਂ ਦੇ ਵਿਸ਼ੇ ਹਾਂ,ਇਤਿਹਾਸ ਦੇ ਕਾਂਡ,ਲਫ਼ਜ਼,ਅੰਕੜੇ ,ਰਿਪੋਰਟਾਂ ਅਤੇ ਲੀਡਰਾਂ
ਦੀਆਂ ਤਕਰੀਰਾਂ
*ਭੈਣਾ ਹੋਣ ਤਾਂ ਜ਼ਿੰਦਗੀ ਵਿਚ ਇਕ ਕੂਲਾ ਜਿਹਾ ਅਹਿਸਾਸ ਬਣਿਆ ਰਹਿੰਦਾ ਹੈ।
*ਚੁਪ ਦੀ ਜ਼ੁਬਾਨ ਕਿੰਨੀ ਤਕਲੀਫ ਦਿੰਦੀ ਹੈ , ਸੰਨਾਟਾ ਆਦਮੀ ਨੂੰ ਮਾਰ ਸੁਟਦਾ ਹੈ।
*ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਉਸ ਤੋਂ ਪਿਛੋਂ ਪਿਆਰ ,ਫਲਸਫਾ ਤੇ ਗਿਆਨ।*
*ਸਾਡੀ ਜ਼ਿੰਦਗੀ ਇਕੋ ਜਿਹੇ ਪਿਟੇ ਪਿਟਾਏ ਫਿਕਰੇ ਬੋਲਦਿਆਂ ਦੀ ਲੰੰਘ ਜਾਂਦੀ ਹੈ।
*ਦੂਜਿਆਂ ਤੇ ਪੱਥਰ ਸੁਟਣ ਤੋਂ ਪਹਿਲਾਂ ਯਾਦ ਰਖੋ ਕਿ ਤੁਸੀਂ ਵੀ ਕੱਚ ਦੇ ਘਰਾਂ ਵਿਚ ਰਹਿੰਦੇ ਹੋ।
*ਇਹ ਸਭ ਬੁਧੀ ਦਾ ਭਰਮ ਹੈ ,ਮਨ ਦਾ ਛਲਾਵਾ,ਨਜ਼ਰ ਦਾ ਧੋਖਾ,ਕਿਸੇ ਵੀ ਚੀਜ ਦਾ ਕੋਈ ਅਰਥ ਨਹੀਂ,
ਵਿਅੱਕਤੀਗਤ ਖ਼ੁਸ਼ੀ ਬੁਨਿਆਦੀ ਚੀਜ ਹੈ ਜੋ ਕਿਸੇ ਵੀ ਮੁਲੋਂ ਮਿਲੇ ਪ੍ਰਾਪਤ ਕਰੋ।
*ਜਿੱਥੇ ਕੁੱਕੜ ਵਾਂਗ ਨਹੀਂ ਦਿੰਦਾ ਉਥੇ ਵੀ ਸਵੇਰ ਹੁੰਦੀ ਹੈ।
*ਇਹ ਬੜਾ ਜਬਰਦਸਤ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ ਦਾ ਕੀ ਪ੍ਰੋਗ੍ਰਾਮ ਹੈ।
*ਅਸੀਂ ਸਾਰੇ ਜੰਗਲੀ ਦਰਿੰਦਿਆਂ ਵਾਂਗ ਇਕ ਦੂਜੇ ਨੂੰ ਖਾ ਰਹੇ ਹਾਂ।*
*ਅਸੀਂ ਸਾਰੇ ਫਾਸਿਸਟ ਹਾਂ,ਸਾਡੇ ਸਾਰਿਆਂ ਦੇ ਹੱਥਾਂ ਵਿਚ ਦਿਖਾਈ ਨਾ ਦੇਣ ਵਾਲੀਆਂ ਮਸ਼ੀਨਗੰਨਾ
ਹਨ, ਵਿਚਾਰਾਂ ਦੀਆਂ ਮਸ਼ੀਨਗੰਨਾ।
*ਗੀਤ ਖਤਮ ਹੋਣ ਤੋਂ ਬਾਦ ਵੀ ਸੁਰ ਵਾਯੂਮੰਡਲ ਵਿਚ ਕਾਇਮ ਰਹਿੰਦੇ ਹਨ ।
*ਹਾਲੇ ਤੇਰੇ ਤੇ ਹੋਰ ਮੁਸੀਬਤਾਂ ਆਉਣਗੀਆਂ ਪਰ ਸਮਾਂ ਤੈਨੂੰ ਮੁਕਾਬਲਾ ਕਰਨਾ ਸਿਖਾ ਦੇਵੇਗਾ।
*ਅਸੀਂ ਸਾਰੇ ਗਿਆਨ ਵਿਚ ਪੈਦਾ ਹੋਕੇ ਅਗਿਆਨ ਵਿਚ ਮਰ ਜਾਂਦੇ ਹਾਂ।
*ਇਨਸਾਨ ਭੁੱਖ ਚੋਂ ਪੈਦਾ ਹੁੰਦਾ ਹੈ । ਸਾਰੀ ਉਮਰ ਉਸਨੂੰ ਭੁੱਖ ਸਤਾਉਂਦੀ ਰਹਿੰਦੀ ਹੈ।ਪਿਆਰ ਦੀ
ਭੁੱਖ, ਰੋਟੀ ਦੀ ਭੁੱਖ,ਗਿਆਨ ਦੀ ਭੁੱਖ ਅਤੇ ਸ਼ਾਂਤੀ ਦੀ ਭੁੱਖ।
*ਮਨੁੱਖ ਆਪ,ਉਸਦਾ ਸਰੀਰ ,ਉਸਦੇ ਬੋਲ ,ਦੰਦ,ਬੁੱਲ ਸਭ ਕਵਿਤਾ ਹੋਣੇ ਚਾਹੀਦੇ ਹਨ
ਕਿਉਂਕਿ ਹਰ ਮਨੁੱਖ ਕਵੀ ਹੈ।
ਸੁਡੌਲਤਾ ਨਹੀਂ, ਇਹ ਹੁਸੀਨ ਆਦਤਾਂ ਦਾ ਸੰਗਿ*ਅੱਗ ਦਾ ਦਰਿਆ 26 2 11
*ਕਿਸੇ ਮਨੁੱਖ ਦੇ ਮੂਹੋਂ ਨਿਕਲੇ ਤਿੰਨ ਸ਼ਬਦ ਹੀ ਦੱਸ ਦਿੰਦੇ ਹਨ ਕਿ ਉਸਦੀ ਕੀ ਔਕਾਤ ਹੈ ਕਿਉਂਕਿ ਆਵਾਜ਼
ਸਾਡੀ ਰੂਹ ਉਘੜੀ ਛਾਪ ਹੈ।
*ਸਮਝਦਾਰ ਕੁੜੀ ਚ ਐਨੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਦੇਖਣ ਚ ਸਮਝਦਾਰ ਨਾ ਦਿਸੇ।
*ਕੁਝ ਲੋਕ ਸ਼ਾਦੀ ਕਰਦੇ ਹਨ ਪਤ੍ਰਿਕਾ ਦੇ ਮੁਖ ਪੰਨੇ ਵਰਗੀ ਔਰਤ ਨਾਲ, ਪਰ ਚਾਹੁੰਦੇ ਨੇ ਕਿ ਬਾਈਬਲ
ਵਰਗੀ ਟਿਕਾਊ ਵੀ ਹੋਵੇ।
*ਪੰਛੀ ਵਸੀਹਤਾਂ ਨਹੀਂ ਕਰਦੇ ,ਬੱਦਲ ਆਹਲਣੇ ਨਹੀਂ ਪਾਉਂਦੇ,ਝੜੇ ਪੱਤਿਆਂ ਨੂੰ ਰੁੱਖ ਨਹੀਂ ਰੋਂਦੇ,
ਕੋਈ ਭਟਕੇ ਲੋਕਾਂ ਨੂੰ ਕਹੋ ਕਿ ਜ਼ਿੰਦਗੀ ਮੌਤ ਦੇ ਰਾਹੋਂ ਗੁਜ਼ਰਦੀ ਹੈ।*
*ਸੂਰਜ ਨੂੰ ਆਖੋ ਸਿਰਫ ਉਹ ਹੀ ਇਕੱਲਾ ਨਹੀਂ, ਉਹ ਹਰ ਕੋਈ ਇਕੱਲਾ ਹੈ ਜਿਸਦੇ ਅੰਦਰਲੀ ਅੱਗ
ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੀ।ਆਪਣੀ ਅੰਦਰਲੀ ਅੱਗ ਬੁਝਾ ਦਿਓ ਜਾਂ ਫਿਰ ਸੂਰਜ ਬਣ ਕੇ
ਜੀਓ ਕੱਲੇ ਕਾਰੇ।
*ਹਨੇਰੀ ਨਾਲ ਸੁਕੇ ਪੱਤੇ ਝੜ ਜਾਂਦੇ ਹਨ ਕਦੇ ਕਦੇ ਹਰੇ ਵੀ ਪਰ ਝੜੇ ਪੱਤਿਆਂ ਨੂੰ ਰੁੱਖ ਨਹੀਂ ਰੋਂਦੇ
ਝੜੇ ਪੱਤੇ ਮਿੱਟੀ ਵਿੱਚੋਂ ਹੀ ਗਏ ਸਨ ਤੇ ਮਿੱਟੀ ਵਿੱਚ ਹੀ ਮਿਲ ਗਏ । ਬੱਸ ਐਨੀ ਹੀ ਕਹਾਣੀ ਇਸ
ਜ਼ਿੰਦਗੀ ਦੀ ਵੀ।
• ਗੱਲ ਤੁਰਦੇ ਜਾਣ ਦੀ ਹੈ ਬੱਸ , ਰਾਹ ਆਪੇ ਹੀ ਬਣ ਜਾਣਗੇ।
• *ਅਸਲੀ ਬਾਦਸ਼ਾਹੀ ਉਦੋਂ ਹੁੰਦੀ ਹੈ ਜਦ ਕਿਸੇ ਬਾਦਸ਼ਾਹੀ ਦੀ ਭੁੱਖ ਨਾ ਰਹੇ।
• *ਮਨ ਦੀ ਮੌਜ ਤੋਂ ਵੱਡੀ ਹੋਰ ਕੋਈ ਮੌਜ ਨਹੀਂ। ਗੁਣ ਨਿਰਗੁਣ ਹੋਕੇ ਮਿਲਦੇ ਨੇ ਅਤੇ
• ਰਾਹ ਹਮੇਸ਼ਾ ਗੁੰਮਰਾਹ ਹੋਕੇ।
• *ਮਰ ਕੇ ਕੁਝ ਨਹੀਂ ਵੀ ਰਹਿੰਦਾ ਤਾਂ ਗ਼ਨੀਮਤ ਹੈ। ਸਿਰਫ ਕੁਝ ਨਹੀਂ ਦੇ ਅਰਥ ਸਾਨੂੰ
• ਆਉਣੇ ਚਾਹੀਦੇ ਹਨ। ਕੁਝ ਨਹੀਂ ਦੇ ਵਿਚ ਹੀ ਸਭ ਕੁਝ ਹੈ,ਜਿਸਤਰਾਂ ਮਿੱਟੀ ਦੇ ਘੜੇ
• ਵਿਚਕਾਰ ਜੋ ਕੁਝ ਨਹੀਂ ਹੈ ਅਸੀਂ Àਸੇ ਦੀ ਹੀ ਵਰਤੋਂ ਕਰਦੇ ਹਾਂ।
• *ਮਨੁੱਖ ਦਾ ਮਰ ਮਰ ਕੇ ਵੀ ਕੁਝ ਮਰਨੋ ਬਚ ਜਾਂਦਾ ਹੈ,ਜਿਸ ਤਰਾਂ ਕਹਾਣੀ ਕਹਿਣ
• ਵਾਲੇ ਦਾ ਕਹਾਣੀ ਕਹਿਕੇ ਵੀ ਕੁਝ ਅਣਕਿਹਾ ਰਹਿ ਜਾਂਦਾ ਹੈ।
• *ਜਿਹੜੇ ਬੂਹੇ ਅੱਗੇ ਜਾਕੇ ਅੰਦਰ ਜਾਣ ਦੀ ਝਿਝਕ ਹੋਵੇ ਉਹ ਘਰ ਆਪਣਾ ਨਹੀਂ ਹੁੰਦਾ।
• *ਹੁਸਨ ਨਕਸ਼ਾਂ ਦੀ ਇਤਫ਼ਾਕੀਆ ਸੁਡੌਲਤਾ ਨਹੀਂ ਇਹ ਹੁਸੀਨ ਆਦਤਾਂ ਦਾ ਸੰਗ੍ਰਿਹ ਹੈ।

Thursday, February 24, 2011
ਅੱਗ ਦਾ ਦਰਿਆ 24 ,੍ਰ2 11

Conver

Tuesday, February 22, 2011
ਸ਼ੇਅਰ 22,,, 2 ,,11
ਸ਼ੇਅਰ 22,,, 2 ,,11
**ਕਭੀ ਖ਼ੁਦ ਪੇ ਕਭੀ ਹਾਲਾਤ ਪੇ ਰੋਨਾ ਆਇਆ,ਬਾਤ ਨਿਕਲੀ ਤੋ ਹਰ ਇਕ ਬਾਤ ਪੇ ਰੋਨਾ ਆਇਆ।
*ਹਮ ਤੋ ਸਮਝੇ ਥੇ ਕਿ ਭੂਲ ਚੁਕੇ ਹੈਂ ਉਨਕੋ ਫਿਰ ਯੇ ਆਜ ਕਿਸ ਬਾਤ ਪੇ ਰੋਨਾ ਆਇਆ।
*ਕਿਸ ਲੀਏ ਜੀਤੇ ਹੈਂ ਔਰ ਕਿਸ ਕੇ ਲੀਏ ਜੀਤੇ ਹੈਂ ਬਾਰਹਾ ਐਸੇ ਖ਼ਿਆਲਾਤ ਪੇ ਰੋਨਾ ਆਇਆ।।
*
*ਨਹੀਂ ਨਾਉਮੀਦ ਇਕਬਾਲ ਅਪਨੀ ਕਿਸ਼ਤੇ-ਵੀਰਾਂ ਸੇ ਜਰਾ ਨਮ ਹੋ ਤੋ ਯੇ ਮਿਟੀ ਬੜੀ ਜ਼ਰਖ਼ੇਜ ਹੈ ਸਾਕੀ।
*ਜ਼ਿੰਦਗੀ ਇਨਸਾਨ ਕੀ ਆਨੰਦ-ਮੁਰਗੇ ਖ਼ੁਸ਼ਨੁਬਾ ,ਸ਼ਾਖ ਪੇ ਬੈਠਾ ਕੋਈ ਦਮ ਚਹਿਚਹਾਇਆ ਉੜ ਗਿਆ।
*ਹਜਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਬਰ ਪੈਦਾ।
*ਮੇਰੇ ਮਿਟਨੇ ਕਾ ਤਮਾਸ਼ਾ ਦੇਖਨੇ ਕੀ ਚੀਜ ਥੀ ਕਿਆ ਬਤਾਊਂ ਮੇਰਾ ਉਨਕਾ ਸਾਹਮਨਾ ਕਿਉਂ ਕਰ ਹੂਆ।
*ਲੁਟਤੇ ਅਗਰ ਖ਼ਿਜ਼ਾਂ ਮੇ ਤੋ ਕੋਈ ਬਾਤ ਨਾ ਥੀ ਹਮ ਕੇ ਤੋ ਰੰਜ ਹੈ ਕਿ ਲੁਟੇ ਹੈਂ ਬਹਾਰ ਮੇਂ।
*ਰਫ਼ਤਾ ਰਫ਼ਤਾ ਤੇਰੀ ਯਾਦ ਮਿਟਾ ਜਾਤੀ ਹੈ।ਵਕਤ ਕੇ ਚਿਹਰੇ ਪੇ ਗਰਦ ਸੀ ਜਮੀ ਜਾਤੀ ਹੈ।
*ਕਿਆ ਸ਼ਾਮ ਥੀ ਕਿ ਜਬ ਤੇਰੇ ਆਨੇ ਕੀ ਆਸ ਥੀ ਅਬ ਤਕ ਜਲਾ ਰਹੇ ਹੈਂ ਤੇਰੇ ਨਾਮ ਕੇ ਚਿਰਾਗ।।
*ਯਾਦ ਆਇਆ ਵਿਛੜਣਾ ਤੇਰਾ ਫਿਰ ਨਹੀਂ ਯਾਦ ਕਿ ਕਿਆ ਯਾਦ ਆਇਆ।
*ਮੈਂ ਤੁਝੇ ਖੋ ਕਰ ਭੀ ਜ਼ਿੰਦਾ ਹੂੰ ਯੇ ਦੇਖਾ ਤੂਨੇ ਕਿਸ ਕਦਰ ਹੌਂਸਲਾ ਹਾਰੇ ਹੂਏੇ ਇਨਸਾਨ ਮੇ ਹੈ।
*ਹੈ ਤੁਝ ਸੇ ਮੁਹੱਬਤ ਤੇ ਸ਼ਿਕਾਇਤ ਭੀ ਤੁਝ ਸੇ ਗੈਰੋਂ ਸੇ ਨਾ ਸ਼ਿਰਵਾ ਸ਼ਿਕਾਇਤ ਨਾ ਗਿਲਾ ਹੈ।
*ਤਕ ਰਹੀ ਹੈਂ ਪਿਆਸੀ ਜਮੀਨੇ ਮੁਝੇ ਬਾਦਲ ਹੂੰ ਮੈਂ ਲੇਕਿਨ ਬਰਸਾ ਹੂਆ।
*ਘਰ ਮੇਰਾ ਤੇਰੇ ਘਰ ਕੇ ਬਰਾਬਰ ਹੋਤਾ ਤੂ ਨਾ ਆਤਾ ਤੇਰੀ ਆਵਾਜ਼ ਤੋ ਆਇਆ ਕਰਤੀ।
*ਜ਼ਮਾਨਾ ਹਮੇ ਮਿਟਾ ਸਕੇ ਯੇ ਜ਼ਮਾਨ ਮੇ ਦਮ ਨਹੀਂ
ਜ਼ਮਾਨਾ ਹਮਸੇ ਹੈ ਜ਼ਮਾਨੇ ਸੇ ਹਮ ਨਹੀਂ।
Converted

Sunday, February 13, 2011
ਪਿਓ ,ਸਾਲੇ, ਭਣੋਈਏ ਦੇ ਰਾਜ ਅੰਦਰ
ਪਿਓ ,ਸਾਲੇ, ਭਣੋਈਏ ਦੇ ਰਾਜ ਅੰਦਰ
ਖੜ•ੇ ਪਾਣੀ ਵਿੱਚੋਂ ਮੁਸ਼ਕ ਮਾਰਦਾ ਹੈ ਵਗਦੇ ਪਾਣੀ ਦਾ ਮੁੱਲ ਗਿਐ ਕਿਧਰੇ।
ਖਾਲੀ ਆਹਲਣੇ ਐਵੇਂ ਤਾਂ ਨਹੀਂ ਹੋਏ ਝੱਖੜ ਜ਼ੁਲਮ ਦਾ ਝੁੱਲ ਗਿਐ ਕਿਧਰੇ।
ਹਰÐਰੋਜ ਨੇਹਰੇ ਚ ਟੱਕਰਾਂ ਮਾਰਦੇ ਹਾਂ ਦੀਵਾ ਸਾਡਾ ਵੀ ਗੁਲ ਗਿਐ ਕਿਧਰੇ।
ਫੇਸ ਬੁੱਕ ਤੇ ਬਹਿਣ ਹੁਣ ਹੀਰ ਰਾਂਝੇ ਲਾਣਾ ਵਿਗੜ ਹੀ ਕੁਲ ਗਿਐ ਕਿਧਰੇ।
ਕਈ ਦਿਨਾ ਤੋਂ ਸਾਧ ਰੂਪੋਸ਼ ਹੋਇਐ ਰਾਜ ਉਹਦਾ ਵੀ ਹੈ ਖੁੱਲ• ਗਿਐ ਕਿਧਰੇ।
ਇੱਕ ਜੋਤਸ਼ੀ ਦੀ ਮੱਝ ਹੈ ਗੁੰਮ ਹੋਈ ਦੁਧ ਪਤਾ ਨਹੀਂ ਕਿ ਡੁੱਲ• ਗਿਐ ਕਿਧਰੇ।
ਰਾਖੀ ਦੁੱਧ ਦੀ ਬਿੱਲੇ ਬਿਠਾ ਛੱਡੇ ਨੇ ਚੇਤਾ ਲੋਕਾਂ ਨੂੰ ਹੀ ਭੁਅ ਹੈਗਿਐ ਕਿਧਰੇ।
ਪਿਓ ,ਸਾਲੇ, ਭਣੋਈਏ ਦੇ ਇਸ ਰਾਜ ਅੰਦਰ ਆਮ ਆਦਮੀ ਰੁਲ ਗਿਐ ਕਿਧਰੇ।
**
Converted from Satluj to Unicode

Thursday, February 10, 2011
ਕਹਿਨੇ ਕੋ ਬਹੁਤ ਕੁਛ ਥਾ 10 2 11
ਕਹਿਨੇ ਕੋ ਬਹੁਤ ਕੁਛ ਥਾ 10 2 11
**ਕਹਿਨੇ ਕੋ ਬਹੁਤ ਕੁਛ ਥਾ ਅਗਰ ਥਾ ਅਗਰ ਕਹਿਨੇ ਪੇ ਆਤੇ
ਕੁਛ ਕਹਿਨੇ ਸੇ ਤੂਫਾਂ ਉਠਾ ਲੇਤੀ ਹੈ ਯੇਹ ਦੁਨੀਆਂ
ਅਪਨੀ ਤੋ ਯੇਹ ਆਦਤ ਹੈ ਕਿ ਹਮ ਕੁਛ ਨਹੀਂ ਕਹਿਤੇ।
*ਏਕ ਨੁਕਤੇ ਨੇ ਮਹਿਰਮ ਕੋ ਮੁਜ਼ਰਿਮ ਬਨਾ ਦੀਆ
ਹਮ ਦਵਾ ਲਿਖਤੇ ਰਹੇ ਵੋਹ ਦਗ਼ਾ ਪੜ•ਤੇ ਰਹੇ।
**ਖਤਰੇ ਬਹੁਤ ਹੈਂ ਮੁਹੱਬਤ ਕੀ ਰਾਹੋਂ ਮੇ ਅਪਨੇ ਭੀ ਜਹਾਂ ਬੇਗਾਨੇ ਹੋ ਜਾਤੇ ਹੈਂ।
*ਅੱਛਾ ਹੈ ਦਿਲ ਕੇ ਪਾਸ ਰਹੇ ਪਾਸਵਾਨੇ ਅਕਲ, ਲੇਕਿਨ ਕਭੀ ਕਭੀ ਇਸੇ
ਤਨਹਾ ਭੀ ਛੋੜ ਦੇ।
*ਜਾਨੇ ਕੀ ਜ਼ਿਦ ਹੈ ਤੋ ਜਾਓ ਅਬ ਦੇਰ ਕਿਸ ਲੀਏ
ਗੁਜ਼ਰੇਗੀ ਜਿਸ ਤਰਹ ਸੇ ਹਮ ਭੀ ਗੁਜ਼ਾਰ ਲੇਂਗੇ।
*ਸਿਰਫ ਅੰਦਾਜ਼ੇ ਬਿਆਂ ਰੰਗ ਬਦਲ ਦੇਤਾ ਹੈ
ਸੱਚ ਪੂਛੋ ਦੁਨੀਆਂ ਮੇ ਕੁਛ ਭੀ ਨਯਾ ਨਹੀਂ ਹੋਤਾ।
*ਤੁਮ ਹਮਾਰੇ ਕਿਸੀ ਤਰਹ ਨਾ ਹੂਏ ਬਰਨਾ ਦੁਨੀਆਂ ਮੇ ਕਿਆ ਨਹੀਂ ਹੋਤਾ।
*ਕੁਛ ਰੋਜ ਯੇਹ ਭੀ ਰੰਗ ਰਹਾ ਇੰਤਜ਼ਾਰ ਕਾ ਆਂਖ ਉਠ ਗਈ ਜਿਧਰ ਬਸ ਉਧਰ ਦੇਖਤੇ ਰਹੇ।
*ਯੇਹ ਸੋਚ ਕਰ ਹਮ ਦਿਲ ਕੋ ਬਹਿਲਾ ਰਹੇ ਹੈਂ
ਅਬ ਵੋਹ ਚਲ ਚੁਕੇ ਹੈਂ ਅਬ ਵੋਹ ਆ ਰਹੇ ਹੈਂ।
*ਹਮ ਬਾਵਫ਼ਾ ਥੇ ਇਸ ਲੀਏ ਨਜ਼ਰੋਂ ਸੇ ਗਿਰ ਗਏ ਸ਼ਾਇਦ ਤੁਮੇ ਤਲਾਸ਼
ਕਿਸੀ ਬੇਵਫ਼ਾ ਕੀ ਥੀ।
*ਤੁਮ ਭੀ ਬਦਲ ਹੀ ਜਾਓ ਜ਼ਮਾਨੇ ਕੇ ਸਾਥ ਸਾਥ ਮੇਰਾ ਨਾ ਸਾਥ ਦੋ ਕਿ ਬੁਰਾ ਮਾਨਤੇ ਹੈਂ ਲੋਗ।
*ਦਿਲ ਅਭੀ ਪੂਰੀ ਤਰਹ ਟੂਟਾ ਨਹੀਂ ਦੋਸਤੋਂ ਕੀ ਮਿਹਰਬਾਨੀ ਚਾਹੀਏ।
*ਜ਼ਿੰਦਗੀ ਕਾ ਨਸੀਬ ਕਿਆ ਕਹੀਏ ਏਕ ਸੀਤਾ ਥੀ ਜੋ ਸਤਾਈ ਗਈ।
*ਕਹੀਂ ਪੇ ਧੂਪ ਕੀ ਚਾਦਰ ਵਿਛਾ ਕੇ ਬੈਠ ਗਏ,ਕਹੀਂ ਸ਼ਾਮ ਸਿਰਹਾਨੇ ਲਗਾ ਕੇ ਬੈਠ ਗਏ।
ਦਕਾਨਦਾਰ ਤੋ ਮੇਲੇ ਮੇ ਲੁੱਟ ਗਏ ਯਾਰੋ ਤਮਾਸ਼ਬੀਨ ਦੁਕਾਨੇ ਸਜਾ ਕੇ ਬੈਠ ਗਏ।
ਲਹੂ ਲੁਹਾਨ ਨਜ਼ਾਰੋਂ ਕਾ ਜ਼ਿਕਰ ਆਇਆ ਤੋ ਸ਼ਰੀਫ ਲੋਗ ਉਠੇ ਦੂਰ ਜਾਕੇ ਬੈਠ ਗਏ।

Subscribe to:
Posts (Atom)